Yaar Sohneya Punjabi Song Lyrics
ਹਰ ਵੇਲੇ ਜੱਪੇ ਮੇਰੇ ਯਾਰ-ਮੇਰੇ ਯਾਰ
ਮਿੱਟੀ ਵਿਚ ਰੋਲ ਦਿੱਤਾ ਚੰਨਾ ਮੇਰਾ ਪਯਾਰ
ਹਰ ਵੇਲੇ ਜੱਪੇ ਮੇਰੇ ਯਾਰ-ਮੇਰੇ ਯਾਰ
ਮਿੱਟੀ ਵਿਚ ਰੋਲ ਦਿੱਤਾ ਚੰਨਾ ਮੇਰਾ ਪਯਾਰ..
ਓਹਨਾ ਨੂੰ ਹੀ hug ਕਰੈਂ, ਓਹਨਾ ਨੂੰ ਹੀ date
ਜਾ ਔਹਨਾ ਦੇ ਹੀ ਹੱਥਾਂ ਦੇ ਪਰੌਂਠੇ ਚਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
Desi Routz..
ਮੇਰੇ ਨਾਲੋਂ ਚੰਗੀ ਤੈਨੂੰ ਲੱਗਦੀ ਸ਼ਰਾਬ
ਕਦੇ ਲੱਗਦੀ ਸੀ ਤੈਨੂੰ ਮੈਂ ਗੁਲਾਬ ਵੀ..
ਵਿਗੜੇ ਸ਼ਰਾਬੀ ਤੇਰੇ ਸਾਰੇ ਯਾਰ ਹਾਣਦੇਆਂ
ਓਹਨਾ ਤੈਨੂੰ ਕਿੱਤਾ ਐ ਖ਼ਰਾਬ ਵੇਹੇ…
ਹਾਂ ਮੇਰੇ ਨਾਲੋਂ ਚੰਗੀ ਤੈਨੂੰ ਲੱਗਦੀ ਸ਼ਰਾਬ
ਕਦੇ ਲੱਗਦੀ ਸੀ ਤੈਨੂੰ ਮੈਂ ਗੁਲਾਬ ਵੀ..
ਵਿਗੜੇ ਸ਼ਰਾਬੀ ਤੇਰੇ ਸਾਰੇ ਯਾਰ ਹਾਣਦੇਆਂ
ਓਹਨਾ ਤੈਨੂੰ ਕਿੱਤਾ ਐ ਖ਼ਰਾਬ ਵੇਹੇ…
Ego ਨਾਲ ਪਰੇਯਾ (ਭਰੇਯਾ) ਰਹਿਣਾ ਐ ਸਾਰਾ ਦਿਨ
Ego ਨਾਲ ਪਰੇਯਾ ਰਹਿਣਾ ਐ ਸਾਰਾ ਦਿਨ
ਕਦੇ ਪਯਾਰ ਦੀ ਵੀ ਮੀਠੀ ਜਿਹੀ ਕਿਤਾਬ ਪੜ੍ਹ ਲੈ
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
Feel ਜੇਯਾ ਹੁੰਦਾ ਤੈਨੂੰ ਕਰਕੇ ਪਯਾਰ
ਮੈਂ ਤਾਂ ਚੁੱਲ੍ਹੇ ਵਿਚ ਸੁਤਤਾ ਸ਼ਬਾਬ ਵੈ..
24 ਘੰਟੇ ਵਹਿਲੱਦਾ ਨਾਲ ਰਹਿਣਾ ਐ ਤੈਯਾਰ
ਮੈਨੂੰ ਤਾੜ-ਤਾੜ ਦੇਣਾ ਐ ਜਵਾਬ ਵੈ..
ਹਾਂ Feel ਜੇਯਾ ਹੁੰਦਾ ਤੈਨੂੰ ਕਰਕੇ ਪਯਾਰ
ਮੈਂ ਤਾਂ ਚੁੱਲ੍ਹੇ ਵਿਚ ਸੁਤਤਾ ਸ਼ਬਾਬ ਵੈ..
24 ਘੰਟੇ ਵਹਿਲੱਦਾ ਨਾਲ ਰਹਿਣਾ ਐ ਤੈਯਾਰ
ਮੈਨੂੰ ਤਾੜ-ਤਾੜ ਦੇਣਾ ਐ ਜਵਾਬ ਵੈ..
ਯਾਰਾਂ ਲਯੀ ਹਮੇਸ਼ਾ ਜਾਂ ਤਲੀ ਉੱਤੇ ਰੱਖੇ
ਯਾਰਾਂ ਲਯੀ ਹਮੇਸ਼ਾ ਜਾਂ ਤਲੀ ਉੱਤੇ ਰੱਖੇ
ਮੇਰੇ ਵਾਸਤੇ ਵੀ ਦਿਲ ਤਲੀ ਉੱਤੇ ਧਾਰ ਵੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
ਕਰਦਾ ਤਾਂ ਹੈ ਨੀ ਚੌਣ ਵਾਲੀ ਦੀ ਕਦਰ
ਬਾਣੀ ਫਿਰੈਂ ਵੱਡਾ ਕਲਾਕਾਰ ਵੈ..
ਹੁਣ ਤੈਨੂੰ ਕਰਨਾ ਨੀ ਮਾਫ “ਰਵੀ ਰਾਜਾ”
ਹਦ ਭਾਵੇਂ ਕੱਦ ਲੈ ਹਾਜ਼ਰ ਵੈ
ਹਾਂ ਕਰਦਾ ਤਾਂ ਹੈ ਨੀ ਚੌਣ ਵਾਲੀ ਦੀ ਕਦਰ
ਬਾਣੀ ਫਿਰੈਂ ਵੱਡਾ ਕਲਾਕਾਰ ਵੈ..
ਹੁਣ ਤੈਨੂੰ ਕਰਨਾ ਨੀ ਮਾਫ “ਰਵੀ ਰਾਜਾ”
ਹਦ ਭਾਵੇਂ ਕੱਦ ਲੈ ਹਾਜ਼ਰ ਵੈਹੈ..
ਕਰ ਲੇਯਾ ਆਪਣਾ attachi ਮੈਂ ਤਾਂ pack
ਕਰ ਲੇਯਾ ਆਪਣਾ attachi ਮੈਂ ਤਾਂ pack
ਹੁਣ ਅਪਨਾ ਕਬੂਤਰਾਂ ਨਾਲ ਘਰ-ਭਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
ਜੇ ਐਨੇ ਹੀ ਪਯਾਰੇ ਤੈਨੂੰ ਯਾਰ ਸੋਹਣਿਆਂ
ਜਾ ਓਹਨਾ ਵਿਚੋਂ ਇਕ ਨਾਲ ਵਿਆਹ ਕਰ ਲੈ..
Yaar Sohneya Punjabi Song Lyrics
Har vele jappe mere yaar-mere yaar
Mitti vich rol ditta channa mera pyaar
Har vele jappe mere yaar-mere yaar
Mitti vich rol ditta channa mera pyar
Ohna nu hi hug kare, ohna nu hi date
Jaa auhna de hi hathan de pronthe char ley
Je aene hi pyare tenu yaar sohneya
Jaa ohna wichon ik naal viyah kar ley..
Je aene hi pyare tenu yaar sohneya
Jaa ohna wichon ik naal viyah kar ley..
Je aene hi pyare tenu yaar sohneya
Jaa ohna wichon ik naal viyah kar ley..
Desi Routz..
Mere naalo changi tenu lagdi sharaab
Kadey lagdi si tenu main gulab vey..
Vigde sharaabi tere saare yaar haandeya
Ohna tenu kitta ae kharaab vehe…
Haan Mere naalo changi tenu lagdi sharaab
Kadey lagdi si tenu main gulab vey..
Vigde sharaabi tere saare yaar haandeya
Ohna tenu kitta ae kharaab vehe…
Ego naal pareya(bhareya) rehna ae saara din
Ego naal pareya rehna ae saara din
Kade pyaar di vi mithi jehi kitaab padh ley
Je aene hi pyare tenu yaar sohneya
Jaa ohna wichon ik naal viyah kar ley..
Je aene hi pyare tenu yaar sohneya
Jaa ohna wichon ik naal viyah kar ley..
Je aene hi pyare tenu yaar sohneya
Jaa ohna wichon ik naal viyah kar ley..
Feel jeya hunda tenu karke pyaar
Main taan chulhe wich sut’ta shabaab vey..
24 ghante vehldda naal rehna ae taiyaar
Mainu taad-taad dena ae jawab vey..
Haan Feel jeya hunda tenu karke pyaar
Main taan chulhe wich sut’taa shabaab vey..
24 ghante vehldda naal rehna ae taiyaar
Mainu taad-taad dena ae jawab vey..
Yaara lyi hamesha jaan tali utte rakhey
Yaara lyi hamesha jaan tali utte rakhey
Mere vaaste wi dil tali utte dhar ley..
Je aene hi pyare tenu yaar sohneya
Jaa ohna wichon ik naal viyah kar ley..
Je aene hi pyare tenu yaar sohneya
Jaa ohna wichon ik naal viyah kar ley..
Je aene hi pyare tenu yaar sohneya
Jaa ohna wichon ik naal viyah kar ley..
Karda taan hai ni chaun vaali di kadar
Bani firein vadda kalakaar vey..
Hunn tainu karana ni maaf “Ravi Raja”
Hadd bhavein kadd lai hazaar vey..
Haan Karda taan hai ni chaun vaali di kadar
Bani firein vadda kalakaar vey..
Hunn tainu karana ni maaf “Ravi Raja”
Hadd bhavein kadd lai hazaar vehe..
Kar leya apna attachi main taan pack
Kar leya apna attachi main taan pack
Hun apna kabootran naal ghar-bhar ley..
Je aene hi pyare tenu yaar sohneya
Jaa ohna wichon ik naal viyah kar ley..
Je aene hi pyare tenu yaar sohneya
Jaa ohna wichon ik naal viyah kar ley..
Je aene hi pyare tenu yaar sohneya
Jaa ohna wichon ik naal viyah kar ley..
Lyrical Diary-Yaar Sohneya Punjabi Song Lyrics
Yaar Sohneya Lyrics is a latest punjabi sad track (2019) sung by Ranjit Bawa. Music is composed by Desi Routz & Lyrics are penned by Ravi Raj
Song Bangladesh-Lyrical Diary
Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.
Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.