Where Baby Where Punjabi Song- Lyrics

Where Baby Where Punjabi Song Lyrics

ਅਜ ਪੈਰਾਂ ਚ ਪਾਕੇ Gucci-ਸੁੱਚੀ
ਕਿੱਥੇ ਚਲੇ ਓ..
ਗੱਡੀ ਕਾਲੇ ਸ਼ਿਸ਼ੇਆਂ ਵਾਲੀ
ਤੇ ਉੱਤੋਂ ਤੁਸੀ ਕੱਲੇ ਓ..

ਅਜ ਪੈਰਾਂ ਚ ਪਾਕੇ Gucci-ਸੁੱਚੀ
ਕਿੱਥੇ ਚਲੇ ਓ..
ਗੱਡੀ ਕਾਲੇ ਸ਼ਿਸ਼ੇਆਂ ਵਾਲੀ
ਤੇ ਉੱਤੋਂ ਤੁਸੀ ਕੱਲੇ ਓ..

ਨਿਗਾਹ ਸਾਡੜੇ ਵੱਲ ਮਾਰ
Slow ਕਰ ਲੈ ਤੇਰੀ car
ਅਜ ਤੇਰੇ ਨਾਲ ਤੀਜੀ ਵਾਰੀ
ਹੋਇਆ ਮੈਨੂੰ ਪਯਾਰ..

ਪਾਈਆਂ high-heel ਆਂ ਤੇ
ਪਾਕੇ ਫਿਰਦੇ ਚੱਲੇ ਓ..

ਅਜ ਪੈਰਾਂ ਚ ਪਾਕੇ Gucci-ਸੁੱਚੀ
ਕਿੱਥੇ ਚਲੇ ਓ..
ਗੱਡੀ ਕਾਲੇ ਸ਼ਿਸ਼ੇਆਂ ਵਾਲੀ
ਤੇ ਉੱਤੋਂ ਤੁਸੀ ਕੱਲੇ ਓ..

ਹੋ ਲੱਕ ਤੇਰਾ ਤਕਕੇ, ਬਰੀਕ ਮਰ ਜਾਣੀਏ
ਹੋ ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰਜਾਣੀਏ..
ਹੋ ਲੱਕ ਤੇਰਾ ਤਕਕੇ, ਬਰੀਕ ਮਰ ਜਾਣੀਏ
ਹੋ ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰਜਾਣੀਏ..

ਤੈਨੂੰ ਦੇਖ ਕੁੜੀਆਂ ਦੇ, ਸਾਹ ਹੀ ਨਿਕਲ ਗਏ
“ਜਾਣੀ” ਦੀ ਤਾਂ ਨਿਕਲ ਗਯੀ, ਚੀਖ ਮਰ ਜਾਣੀਏ

ਜੇਹੜੇ ਛੇੜ ਦੇਆਂ ਤੈਨੂੰ
ਆਪਾਂ ਰਾਜ ਕੇ ਥੱਲੇ ਓ..

ਅਜ ਪੈਰਾਂ ਚ ਪਾਕੇ Gucci-ਸੁੱਚੀ
ਕਿੱਥੇ ਚਲੇ ਓ..
ਗੱਡੀ ਕਾਲੇ ਸ਼ਿਸ਼ੇਆਂ ਵਾਲੀ
ਤੇ ਉੱਤੋਂ ਤੁਸੀ ਕੱਲੇ ਓ..

ਆਹ ਆਆਹ

ਹੋ ਕਦੇ ਐਥੇ ਕਦੇ ਉੱਥੇ
ਨੀ ਤੂੰ ਕਯੋ ਨੀ ਟਿਕਦੀ
ਹੋਜਾ ਬੇਬੀ-ਹੋਜਾ ਬੇਬੀ ਤੂੰ ਇਕ ਦੀ..

ਸੱਦੇ ਕੋਲੋਂ ਲੰਘ ਦੇ ਆ ਹੱਥ ਜੋੜਕੇ
ਨੀ ਤੂੰ ਜੇਹੜੇ ਕਲਾਕਾਰ ਨਾਲ photo ਖਿੱਚ ਦੀ..
(photo ਖਿੱਚ ਦੀ..photo ਖਿੱਚ ਦੀ)

ਹੋ ਕਦੇ ਐਥੇ ਕਦੇ ਉੱਥੇ
ਨੀ ਤੂੰ ਕਯੋ ਨੀ ਟਿਕਦੀ
ਹੋਜਾ baby-ਹੋਜਾ baby ਤੂੰ ਇਕ ਦੀ..

ਸੱਦੇ ਕੋਲੋਂ ਲੰਘ ਦੇ ਆ ਹੱਥ ਜੋੜਕੇ
ਨੀ ਤੂੰ ਜੇਹੜੇ ਕਲਾਕਾਰ ਨਾਲ photo ਖਿੱਚ ਦੀ..
(ਜੇਹੜੇ ਕਲਾਕਾਰ ਨਾਲ photo ਖਿੱਚ ਦੀ..)

ਤੁਸੀ fan ਓ ਜਿੰਨਾ ਦੇ
ਸੱਦੇ ਪੈਰਾਂ ਥੱਲੇ ਓ

ਅਜ ਪੈਰਾਂ ਚ ਪਾਕੇ Gucci-ਸੁੱਚੀ
ਕਿੱਥੇ ਚਲੇ ਓ..
ਗੱਡੀ ਕਾਲੇ ਸ਼ਿਸ਼ੇਆਂ ਵਾਲੀ
ਤੇ ਉੱਤੋਂ ਤੁਸੀ ਕੱਲੇ ਓ..

ਅਜ ਪੈਰਾਂ ਵਿਚ ਪਾਕੇ
ਅਜ ਪੈਰਾਂ ਵਿਚ ਪਾਕੇ
ਕਿੱਥੇ ਚੱਲੇ ਓ
ਉੱਤੋਂ ਤੁਸੀ ਕੱਲੇ ਓ..

Where Baby Where Punjabi Song Lyrics

Aj peraan’ch paake Gucci-Shucci
Kitthe chale o..
Gaddi kaale shisheyan vaali
Tai utton tussi kalle o..

Aj peraan’ch paake Gucci-Shucci
Kitthe chale o..
Gaddi kaale shisheyan vaali
Tai utton tussi kalle o..

Nigaah sadde val maar
Slow kar lai teri car
Aj tere naal teeji vaari
Hoya menu pyar..

Paaiyan high-heel’aan tai
Paake firde challe o..

Aj peran’ch paake Gucci-Shucci
Kitthe chale o..
Gaddi kaale shisheyan vaali
Tai utton tussi kalle o..

Ho lak tera tak’ke, bareek mar jaaniye
Ho jehde si bimaar, ho gye theek marjaaniye..
Ho lak tera tak’ke, bareek mar jaaniye
Ho jehde si bimaar, ho gye theek marjaaniye..

Tainu dekh kudiyan de, saah hi nikal gaye
Jaani di taan nikal gyi, cheekh mar jaaniye

Jehde chhed deyaan tainu
Aapan raj ke thalle o..

Aj peraan’ch paake Gucci-Shucci
Kitthe chale o..
Gaddi kaale shisheyan vaali
Tai utton tussi kalle o..

Aaah Aaaah

Ho kade aethe kade otthe
Ni tu kyo ni tikdi
Hoja baby-Hoja baby tu ik di..

Sadde kolon langh de aa hath jodke
Ni tu jehde kalakaar naal photo khich di..
(photo khich di..photo khich di)

Ho kade aethe kade otthe
Ni tu kyo ni tikdi
Hoja baby-Hoja baby tu ik di..

Sadde kolon langh de aa hath jodke
Ni tu jehde kalakaar naal photo khich di..
(jehde kalakaar naal photo khich di..)

Tussi fan o jinna de
Sadde peraan thalle o

Aj peraan’ch paake Gucci-Shucci
Kitthe chale o..
Gaddi kaale shisheyan vaali
Tai utton tussi kalle o..

Aj peraan wich paake
Aj peraan wich paake
Kitthe challe o
Utton tussi kalle o..

Lyrical Diary-Where Baby Where Punjabi Song Lyrics

Where Baby Where Lyrics – A new punjabi track (2019) starring Gippy Grewal, Amanda Cerny & sung by Gippy Grewal & Lyrics are penned by Jaani

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.