Viah Punjabi Song- Lyrics

Viah Punjabi Song Lyrics

ਸਾੜਦੀ ਵੀ ਖਾਲੀ ਥਾਂ ਭਰ ਗਯੀ
ਮਿਲ ਗਯੀ ਪੱਟੋਲੇ ਵਰਗੀ..
ਸਾੜਦੀ ਵੀ ਖਾਲੀ ਥਾਂ ਭਰ ਗਯੀ
ਮਿਲ ਗਯੀ ਪੱਟੋਲੇ ਵਰਗੀ..

ਜਿੰਨੂ ਆਖਦੇ ਨੇ ਲੋਕੀ
ਲੱਡੂ ਮੋਤੀ-ਚੂਰ ਦਾ
ਬਸ ਓਹਿਯੋ ਸਾਡੜੇ ਕੋਲੋਂ
ਖਾ ਹੋ ਗਯਾ..

ਓ ਰੰਨਾਂ ਵਾਲੇਯੋਂ
ਸੱਦਾ ਵੀ ਵਿਆਹ ਹੋ ਗਯਾ
ਸੱਦਾ ਵੀ ਵਿਆਹ
ਸੱਦਾ ਵੀ ਵਿਆਹ ਹੋ ਗਯਾ..

ਯਾਰ ਵੇਲਿ ਕੱਠੇ ਹੋਏ
ਯਾਰ ਦੇ ਵਿਆਹ ਦੇ ਵਿਚ..
ਰਲ-ਮਿਲ ਭੰਗੜੇ ਪਾਵਾਂਗੇ
ਨਵੀ ਜੋਡੀ ਨੂੰ ਵੀ..
ਨਵੀ ਜੋਡੀ ਨੂੰ ਵੀ
ਨਾਲ ਨਚਾਵਾਂਗੇ..
ਨਵੀ ਜੋਡੀ ਨੂੰ..
ਨਵੀ ਜੋਡੀ ਨੂੰ ਵੀ
ਨਾਲ ਨਚਾਵਾਂਗੇ..
ਓ ਨਵੀ ਜੋਡੀ ਨੂੰ ਵੀ

ਓ ਜੀਜਾ ਜੀ- ਜੀਜਾ ਜੀ ਮੈਨੂੰ
ਕੇਹਨ ਗਿਆਂ ਸਾਲੀਆਂ..
ਕੇਹਨ ਗਿਆਂ ਸਾਲੀਆਂ..ਸਾਲੀਆਂ

ਓ ਰੋਜ਼-ਰੋਜ਼ ਅੱਸੀ ਵੀ ਮਨਾਵਾਂਗੇ ਦੀਵਾਲੀਆਂ
ਮਨਾਵਾਂਗੇ ਦੀਵਾਲੀਆਂ..

ਓ ਜੋ ਆਖਦੇ ਸੀ ਛਾਡੇ
ਓ ਹੇਰਾਂ ਹੁਣ ਪੜੇ..
ਓ ਜੋ ਮਿਸ-ਸੀ ਪਟਾਖਾ
ਕਿਵੇਂ ਥਾਂ ਹੋ ਗਯਾ..

ਓ ਰੰਨਾਂ ਵਾਲੇਯੋਂ
ਸੱਦਾ ਵੀ ਵਿਆਹ ਹੋ ਗਯਾ
ਸੱਦਾ ਵੀ ਵਿਆਹ
ਸੱਦਾ ਵੀ ਵਿਆਹ ਹੋ ਗਯਾ..

ਓ ਰੰਨਾਂ ਵਾਲੇਯੋਂ
ਸੱਦਾ ਵੀ ਵਿਆਹ ਹੋ ਗਯਾ
ਸੱਦਾ ਵੀ ਵਿਆਹ
ਸੱਦਾ ਵੀ ਵਿਆਹ ਹੋ ਗਯਾ..

ਮੁਦੱਤੇਆਂ ਬਾਅਦ ਵਾਜੇ ਚਾਲ
ਵਾਜੇ ਵਜ ਗਏ ਨੇ..
ਸੱਦੇ ਵੀ ਚੋਬਾਰੇਆਂ ਨੂੰ
ਭਾਗ ਲੱਗ ਗਏ ਨੇ..

ਓ ਸੋਨੇ ਸਾਥੀ ਦੇ ਸਹਾਰੇ
ਲੱਗ ਜਾਵਾਂਗੇ ਕਿਨਾਰੇ..
ਹੁਣ ਸੱਦੀ ਵੀ ਬੇਦੀ ਦਾ
ਕੋਈ ਮਲਾ ਹੋ ਗਯਾ..

ਓ ਰੰਨਾਂ ਵਾਲੇਯੋਂ
ਸੱਦਾ ਵੀ ਵਿਆਹ ਹੋ ਗਯਾ
ਸੱਦਾ ਵੀ ਵਿਆਹ
ਸੱਦਾ ਵੀ ਵਿਆਹ ਹੋ ਗਯਾ..

ਓ ਰੰਨਾਂ ਵਾਲੇਯੋਂ
ਸੱਦਾ ਵੀ ਵਿਆਹ ਹੋ ਗਯਾ
ਸੱਦਾ ਵੀ ਵਿਆਹ
ਸੱਦਾ ਵੀ ਵਿਆਹ ਹੋ ਗਯਾ..

Viah Punjabi Song Lyrics

Saddi vi khaali thaan bhar gyi
Mil gyi pattole wargi..
Saddi vi khaali thaan bhar gyi
Mil gyi pattole wargi..

Jinnu aakhde ne loki
Ladoo moti-choor da
Bas ohiyo sadde kolon
Khaa ho gaya..

O ranna waaleyon
Sadda vi viah ho gaya
Sadda vi viah
Sadda vi viah ho gaya..

Yaar velli katthe hoye
Yaar de viah de wich..
Ral-Mil bhangde paavange
Navi jodi nu vi..
Navi jodi nu vi
Naal nachaavange..
Navi jodi nu..
Navi jodi nu vi
Naal nachaavange..
O Navi jodi nu vi

O jija ji- jija ji mainu
Kehan giyaan saaliyan..
Kehan giyaan saaliyan..saaliyan

O roz-roz assi vi manavaange diwaliyan
manavaange diwaliyan..

O jo aakhde si chhade
O heraan hun pade..
O jo miss’si patakha
Kivein thaan ho gaya..

O ranna waaleyon
Sadda vi viah ho gaya
Sadda vi viah
Sadda vi viah ho gaya..

O ranna waaleyon
Sadda vi viah ho gaya
Sadda vi viah
Sadda vi viah ho gaya..

Mudatteyan baad waaje chal
Waaje waj gaye ne..
Sadde vi chobaareyan nu
Bhaag lag gaye ne..

O sone saathi de sahaare
Lag jaavange kinaare..
Hun saddi vi baidi da
Koi malaa ho gaya..

O ranna waaleyon
Sadda vi viah ho gaya
Sadda vi viah
Sadda vi viah ho gaya..

O ranna waaleyon
Sadda vi viah ho gaya
Sadda vi viah
Sadda vi viah ho gaya..

Lyrical Diary-Viah Punjabi Song Lyrics

Viah Lyrics – A new punjabi track (2019) from the movie Jaan Toh Pyara FT Lehmber Hussainpuri & sung by Inderjeet Nikku & Lyrics are penned by Gurbinder Maan

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.