Tik Tik Punjabi Song- Lyrics

Tik Tik Punjabi Song Lyrics

ਜਿਵੇ ਮੇਰੇ ਤੋਂ ਤੇਰਾ ਦਿਲ ਪਰ (ਭਰ) ਗਯਾ ਸੀ
ਓਵੇਂ ਨਵੇਂ ਤੋਂ ਵੀ ਤੇਰਾ ਦਿਲ ਪਰ ਗਯਾ ਐ..

Cross ਨਾਲੋਂ ਵੀ ਤੇਜ ਪਯਾਰ ਤੇਰਾ ਸਰ ਚਡਦਾ
ਜੇਹੜਾ ਡਿੱਗਿਆ ਤੇਰੇ ਪਯਾਰ ਚ
ਮੁੜਕੇ ਨਾ ਖਾਦ ਦਾ..

ਜੇ ਆਸ਼ਿਕ਼ ਨਾ ਖਾਵੇ ਢੋਕ
ਤਾਂ ਕੁਛ ਸਿੱਖਦਾ ਹੀ ਨਯੀ..
(ਸਿੱਖਦਾ ਹੀ ਨਯੀ…. ਸਿੱਖਦਾ ਹੀ ਨਯੀ..)

ਘਰਿ ਦੀ tik tik ਵਰਗਾ ਤੇਰਾ ਦਿਲ
ਓ ਇਕ ਜਗਾਹ ਟਿਕਦਾ ਏ ਨਯੀ..
ਤੂੰ ਬੇਚ ਆ ਪਯਾਰ ਬਾਜ਼ਾਰ
ਜੇਹੜਾ ਕਦੇ ਵਿਕਦਾ ਏ ਨਯੀ..

ਘਰਿ ਦੀ tik tik ਵਰਗਾ ਤੇਰਾ ਦਿਲ
ਓ ਇਕ ਜਗਾਹ ਟਿਕਦਾ ਏ ਨਯੀ..
ਤੂੰ ਬੇਚ ਆ ਪਯਾਰ ਬਾਜ਼ਾਰ
ਜੇਹੜਾ ਕਦੇ ਵਿਕਦਾ ਏ ਨਯੀ..

ਐਸਾ ਇਕ ਚ ਨਾ ਕਿ
ਜੋ ਤੂੰ ਐਨੇਆਂ ਤੋਂ ਚਾਹਵੇਂ..
ਕਰ eyes blink ਤੂੰ ਨੀ
ਪਿਛੇ ਮੁੰਡੇਆਂ ਨੂੰ ਲਾਂਵੇ..

ਤੂੰ ਆਖੇ ਮਹਿੰਗੀ ਮੇਰੀ ਐ..Approach ਕੁੱਦੇ
ਕਿਵੇਂ ਲੁੱਟਣਾ ਮੁੰਡੇਆਂ ਨੂੰ
ਤੈਨੂੰ ਆਵੇ thought ਕੁੱਦੇ..

ਰੰਗ ਬਦਲੇਗਾ ਮਿਲਿਆ ਨਾ ਵਾਂਗੂ
ਕਿਸੇ ਨੂੰ ਕੁਛ ਦਿਸਦਾ ਏ ਨਯੀ
(ਦਿਸਦਾ ਏ ਨਯੀ..ਦਿਸਦਾ ਏ ਨਯੀ)

ਘਰਿ ਦੀ tik tik ਵਰਗਾ ਤੇਰਾ ਦਿਲ
ਓ ਇਕ ਜਗਾਹ ਟਿਕਦਾ ਏ ਨਯੀ..
ਤੂੰ ਬੇਚ ਆ ਪਯਾਰ ਬਾਜ਼ਾਰ
ਜੇਹੜਾ ਕਦੇ ਵਿਕਦਾ ਏ ਨਯੀ..

ਘਰਿ ਦੀ tik tik ਵਰਗਾ ਤੇਰਾ ਦਿਲ
ਓ ਇਕ ਜਗਾਹ ਟਿਕਦਾ ਏ ਨਯੀ..
ਤੂੰ ਬੇਚ ਆ ਪਯਾਰ ਬਾਜ਼ਾਰ
ਜੇਹੜਾ ਕਦੇ ਵਿਕਦਾ ਏ ਨਯੀ..

ਲੋਕੀ trend set ਕਰਦੇ
ਨੀ ਤੂੰ mind set ਕਰਦੀ..
ਦੱਸੋ ਕਿੰਨੂੰ set ਕਰਨਾ
ਕੁੜੇਆਂ ਨਾਲ bet ਕਰਦੀ..

Cycle ਦਾ ਵੀ ਐ stand ਕੁੜੇ
ਪਰ ਤੇਰਾ ਨਾ..
ਤੈਨੂੰ ਜਾਣਦਾ ਨਾ ਹੋਵੇ
ਐਸਾ ਕੋਈ ਚੇਹਰਾ ਨਾ..

“Jesanda” ਬੋਲੇ ਸਚ-ਝੂਠ
ਕਦੇ ਲਿਖਦਾ ਏ ਨਯੀ..
(ਲਿਖਦਾ ਏ ਨਯੀ..ਲਿਖਦਾ ਏ ਨਯੀ)

ਘਰਿ ਦੀ tik tik ਵਰਗਾ ਤੇਰਾ ਦਿਲ
ਓ ਇਕ ਜਗਾਹ ਟਿਕਦਾ ਏ ਨਯੀ..
ਤੂੰ ਬੇਚ ਆ ਪਯਾਰ ਬਾਜ਼ਾਰ
ਜੇਹੜਾ ਕਦੇ ਵਿਕਦਾ ਏ ਨਯੀ..

ਘਰਿ ਦੀ tik tik ਵਰਗਾ ਤੇਰਾ ਦਿਲ
ਓ ਇਕ ਜਗਾਹ ਟਿਕਦਾ ਏ ਨਯੀ..
ਤੂੰ ਬੇਚ ਆ ਪਯਾਰ ਬਾਜ਼ਾਰ
ਜੇਹੜਾ ਕਦੇ ਵਿਕਦਾ ਏ ਨਯੀ..

Tik Tik Punjabi Song Lyrics

Jive mere ton tera dil par(bhar) gya si
Ovein nave ton vi tera dil par gya ae..

Cross naalo vi tej pyar tera sir chad’da
Jehda diggya tere pyar ch
Mudke naa khad da..

Je aashiq naa khave dhoka
Taan kuchh sikhda hi nai..
(sikhda hi nai.. sikhda hi nai)

Ghari di tik tik warga tera dil
O ik jagah tikda e nai..
Tu bech aa pyar bazaar
Jehda kade vikda e nai..

Ghari di tik tik warga tera dil
O ik jagah tikda e nai..
Tu bech aa pyar bazaar
Jehda kade vikda e nai..

Aesa ik’ch naa ki
Jo tu aene’an ton chahvein..
Kar eyes blink tu ni
Pichhe mundeyan nu laanve..

Tu aakhe mehngi meri ae..Approach kudde
Kive lutna mundeyan nu
Tenu aave thought kudde..

Rang badle ga miliya na vangu
Kise nu kuchh disda e nai
(disda e nai..disda e nai)

Ghari di tik tik warga tera dil
O ik jagah tikda e nai..
Tu bech aa pyar bazaar
jehda kade vikda e nai..

Ghari di tik tik warga tera dil
O ik jagah tikda e nai..
Tu bech aa pyar bazaar
jehda kade vikda e nai..

Loki trend set karde
Ni tu mind set kardi..
Daso kinnu set karna
Kudiyan naal bet kardi..

Cycle da vi ae stand kude
Par tera naa..
Tenu janda naa hove
Aesa koi chehra naa..

“Jesanda” bole sach-jhuth
Kade likhda e nai..
(likhda e nai..likhda e nai)

Ghari di tik tik warga tera dil
O ik jagah tikda e nai..
Tu bech aa pyar bazaar
jehda kade vikda e nai..

Ghari di tik tik warga tera dil
O ik jagah tikda e nai..
Tu bech aa pyar bazaar
jehda kade vikda e nai..

Lyrical Diary-Tik Tik Punjabi Song Lyrics

Tik Tik Lyrics – A new punjabi track sung and Lyrics are penned by Jesan. The music is composed by Gaurav Dev & Kartik Dev

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.