Teri Naar Punjabi Song- Lyrics

Teri Naar Punjabi Song Lyrics

All of my feelings
come with you
All of my moments
spent with you..

ਦਸ ਵੇ ਲੜਾਈ ਯਾਰਾ ਕਿਥੇ ਨੀ ਹੁੰਦੀ
ਤੇਰੇ ਬਿਨਾ mood-off ਤੇਰੇ ਪ੍ਯਾਰ ਦਾ
ਜਿੰਦੇ ਦਾ ਤੂੰ ਮੇਰੇ ਨਾਲ ਰੂਸ ਕੇ ਗਯਾ ਐ
ਖੜਾ ਨੀ ਮੈਂ ਕੁਜ ਉਸ ਇਤਵਾਰ ਦਾ..

ਮੈਨੂੰ ਦਿਲੋਂ ਪ੍ਯਾਰ, ਮੈਨੂੰ ਦਿਲੋਂ ਪ੍ਯਾਰ
ਮੈਨੂੰ ਦਿਲੋਂ ਪ੍ਯਾਰ ਤੇਰੇ ਨਾਲ ਸੋਹਣਿਆਂ
ਵੈਸੇ ਅੱਗੇ ਪਿਛੇ ਮੁੰਡੇ ਤਾਂ ਹਾਜ਼ਰ ਐ..

ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ
ਓਹਨੂੰ ਓਦੋਂ ਵੜ ਤੇਰੇ ਨਾਲ ਪ੍ਯਾਰ ਐ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ
ਓਹਨੂੰ ਓਦੋਂ ਵੜ ਤੇਰੇ ਨਾਲ ਪ੍ਯਾਰ ਐ..

All of my feelings
come with you
All of my moments
spent with you..

ਓ ਗੁੱਸੇ ਵਿਚ ਸੋਹਣਿਆਂ ਤੂੰ ਚੰਗਾ ਬੜਾ ਲੱਗੇ
ਤਾਂ ਹੀ irritate ਕਾਰਾ ਮੈਂ
ਤੈਨੂੰ ਕਦੇ-ਕਦੇ ਤਾ ਮੰਨੈ ਚਾਹੀਦਾ
Ignorance ਨੂੰ hate ਕਾਰਾ ਮੈਂ..

ਚੁੱਪ ਜੇ ਮੈਂ ਝੂਠ ਤਾ ਜਨਾਬ ਕਹੋ ਨਾ
ਕਲ ਰਾਤੀ ਕਿਥੇ ਸੀ ਜਵਾਬ ਦੋ ਨਾ
ਕਿਸੇ ਹੋਰ ਪਿਛੇ, ਕਿਸੇ ਹੋਰ ਪਿਛੇ
ਕਿਸੇ ਹੋਰ ਪਿਛੇ ਜਾਂਦੀ ਜੇ ਮੈਂ ਦੇਖ ਲਈ
ਤੇਰੀ ਅੱਗ ਲਾ ਕੇ ਫੂੰਕ ਦੇਣੀ car ਐ..

ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ
ਓਹਨੂੰ ਓਦੋਂ ਵੜ ਤੇਰੇ ਨਾਲ ਪ੍ਯਾਰ ਐ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ
ਓਹਨੂੰ ਓਦੋਂ ਵੜ ਤੇਰੇ ਨਾਲ ਪ੍ਯਾਰ ਐ..

All of my feelings
All of my feelings
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ..

ਮਨ ਦੀ ਮੈਂ attitude ਜ਼ਯਾਦਾ ਤੇਰੇ ਚ
ਸਹਿਣੀ ਆ ਮੈਂ ਤੇਰੇ ਕਰਕੇ
ਤੈਨੂੰ ਵੀ ਥੋੜਾ ਜਾ change ਹੋਣਾ ਪੈਣਾ ਐ
ਹੋਣਾ ਪੈਣਾ Nikk ਮੇਰੇ ਕਰਕੇ..

ਮੇਰੇ ਅੱਗੇ ਆਕੇ ਨਾ blank ਹੋਇਆ ਕਰ
ਨਾ ਹਰ ਇਕ ਕੁੜੀ ਨਾਲ frank ਹੋਇਆ ਕਰ..

ਜੋ ਵਿਗਾੜ ਦਿਆਂ, ਜੋ ਵਿਗਾੜ ਦੀਆਂ
ਜੋ ਵਿਗਾੜ ਦੀਆਂ, ਤੈਨੂੰ ਮੈਂ ਸੁਧਰਨੇ
ਜਿਹੜੇ 4-5 ਖਾਸ ਤੇਰੇ ਯਾਰ ਐ..

ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ
ਓਹਨੂੰ ਓਦੋਂ ਵੜ ਤੇਰੇ ਨਾਲ ਪ੍ਯਾਰ ਐ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ
ਓਹਨੂੰ ਓਦੋਂ ਵੜ ਤੇਰੇ ਨਾਲ ਪ੍ਯਾਰ ਐ..

ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੀ..

Teri Naar Punjabi Song Lyrics

All of my feelings
come with you
All of my moments
spent with you..

Das ve ladayi yaara kithe ni hundi
Tere bina mood-off tere pyaar da
Jide da tu mere naal russ ke gaya aein
Khada ni main kuj uss itvaar da..

Menu dilon pyaar, mainu dilon pyaar
Menu dilon pyaar tere naal sohneya
Vese agge pichhe munde taan hazaar ae..

Jinna gussa kardi aa teri naar vey
Ohnu ohdon vad tere naal pyaar ae
Jinna gussa kardi aa teri naar vey
Ohnu ohdon vad tere naal pyaar ae..

All of my feelings
come with you
All of my moments
spent with you..

O gusse wich sohneyan tu changa bada lagge
Taan hi irritate kara main
Tenu kade-kade ta manona chaahida
Ignorance nu hate kara main..

Chup je main jhooth ta janaab kaho na
Kal raati kithe si jawaab do na
Kise hor pichhe, kise hor pichhe
Kise hor pichhe jaandi je main dekh layi
Teri agg laa ke foonk deni car ae

Jinna gussa kardi aa teri naar vey
Ohnu ohdon vadh tere naal pyaar ae
Jinna gussa kardi aa teri naar vey
Ohnu ohdon vadh tere naal pyar ae

All of my feelings
All of my feelings
Jinna gussa kardi aa teri naar vey
Jinna gussa kardi aa teri naar vey

Mann di main attitude jyada tere ch
Sehni aa main tere karke
Tenu vi thoda ja change hona pena ae
Hona paina Nikk mere karke..

Mere agge aake na blank hoya kar
Na har ik kudi naal frank hoya kar..

Jo wigaad deyaa, jo wigaad daiya
Jo wigaad daiya, tenu main sudharne
Jehde 4-5 khaas tere yaar ae..

Jinna gussa kardi aey teri naar vey
Ohnu ohdon vadh tere naal pyar aey
Jinna gussa kardi aey teri naar vey
Ohnu ohdon vadh tere naal pyar aey..

Jinna gussa kardi aa teri naar vey
Jinna gussa kardi ae teri naar vey..

Lyrical Diary-Teri Naar Punjabi Song Lyrics

Teri Naar Lyrics is a latest romantic punjabi track directed by Regan Dadu. The song is sung by & Lyrics are penned by Nikk.

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.