Shadow Punjabi Song- Lyrics

Shadow Punjabi Song Lyrics

Mix Mix Mix MixSingh in the house..

ਓ ring ਪਾ ਦੇਣੀ ਤੇਰੇ ਐਤਕੀ ਸਿਆਲ (ਸਾਲ) ਮੈਂ
ਤਾਂ ਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ..

ਓ ring ਪਾ ਦੇਣੀ ਤੇਰੇ ਐਤਕੀ ਸਿਆਲ (ਸਾਲ) ਮੈਂ
ਤਾਂ ਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ..

ਕੱਲੀ-ਕੱਲੀ ਯਾਦ ਤੇਰੀ ਰੱਖੂਗਾ ਸੰਬਾਲ ਮੈਂ
ਰੱਖੇ ਨੇ ਗੁਲਾਬ ਤੇਰੇ ਸਾਰੇ..
ਰੱਖੇ ਨੇ ਗੁਲਾਬ ਤੇਰੇ ਸਾਰੇ..

ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..

ਓ ਤੇਰੇ name ਨਾਲ ਦੇਣਖੀ surname ਜੋੜਨਾ..Surname ਜੋੜਨਾ
ਇਸ ਜਨਮ ਫਿਰ ਰਿਸ਼ਤਾ ਨੀ ਤੋੜਨਾ..ਰਿਸ਼ਤਾ ਨੀ ਤੋੜਨਾ

ਹੋ ਤੇਰੇ name ਨਾਲ ਦੇਣਖੀ surname ਜੋੜਨਾ..Surname ਜੋੜਨਾ
ਇਸ ਜਨਮ ਫਿਰ ਰਿਸ਼ਤਾ ਨੀ ਤੋੜਨਾ..
ਤੇਰੇ ਹਰ ਦੁੱਖ ਨੂੰ ਮੈਂ ਹਾਂਸੇ ਵਿਚ ਮੋੜਨਾ
ਹਾਂਸੇ ਤੈਨੂੰ ਦੇਣੇ ਜਿਂਨੇ ਤਾਰੇ..ਤਾਰੇ

ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..

ਓ ਜਿੰਨੀ ਕਰਾਂ ਤੇਰੀ
ਕਦੇ wait ਨਈਓਂ ਕਰਦਾ..
ਨਈਓਂ ਕਰਦਾ…
ਤੇਰੇ ਤੋਂ ਵਗੈਰ
ਕਿੱਤੇ date ਨਈਓਂ ਕਰਦਾ..
Date ਨਈਓਂ ਕਰਦਾ..

ਹੋ ਜਿੰਨੀ ਕਰਾਂ ਤੇਰੀ
ਕਦੇ wait ਨਈਓਂ ਕਰਦਾ..
ਤੇਰੇ ਤੋਂ ਵਗੈਰ
ਕਿੱਤੇ date ਨਈਓਂ ਕਰਦਾ..
ਸੌਂ (ਕਸਮ) ਲੱਗੇ ਲਾਵਾਂ ਤੋਂ
ਮੈਂ late ਨਈਓਂ ਕਰਦਾ..
ਰੱਖ ਕੇ ਗੁਲਾਬੀ note ਵਾਰੇ..ਵਾਰੇ

ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..

ਮਾਲਪੁਰ ਦੇ ਸਿੰਗੇ ਚ ਬਸ ਇਕ ਗੱਲ ਦਿਖੀ ਐ
ਇਕ ਗੱਲ ਦਿਖੀ ਐ..
ਹਰ ਗੱਲ ਕਰਨੀ ਪਯਾਰ ਨਾਲ ਸੀਖੀ ਐ
ਪਯਾਰ ਨਾਲ ਸੀਖੀ ਐ..

ਮਾਲਪੁਰ ਦੇ ਸਿੰਗੇ ਚ ਬਸ ਇਕ ਗੱਲ ਦਿਖੀ ਐ
ਹਰ ਗੱਲ ਕਰਨੀ ਪਯਾਰ ਨਾਲ ਸੀਖੀ ਐ..
ਤੇਰੀ ਮੇਰੀ love ਦੀ story ਜਿਂਨੇ ਲਿਖੀ..
ਮੁੰਡਾ ਸੋਹਣੀਏ ਟਿੱਕਾ ਕੇ ਗੱਲ ਮਾਰੇ..ਮਾਰੇ..

ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..

Ring ਪਾ ਦੇਣੀ ਤੇਰੇ ਐਤਕੀ ਸਿਆਲ ਮੈਂ..

Shadow Punjabi Song Lyrics

Mix Mix Mix MixSingh in the house..

O ring pa deni tere aetki siyal(saal) main
Taa hi tera hun to hi rakhda khyaal main..

O ring pa deni tere aetki siyal(saal) main
Taan hi tera hun to hi rakhda khyaal main..

Kalli-kalli yaad teri rakhuga sambaal(sambhal) main
Rakhey ne gulab tere saare..
Rakhey ne gulab tere saare..

Haaye main teri shadow bann jaavan
Naal-Naal rahunga mootiyare
Haaye main teri shadow bann jaavan
Naal-Naal rahunga mootiyare..
Haaye main teri shadow bann jaavan
Naal-Naal rahunga mootiyare..

O tere name naal denkhi surname jodnaa..Surname jodna
Iss janam fir rishta ni todna..Rishta ni todna

Ho tere name naal denkhi surname jodnaa
Iss janam vich rishta ni todna..
Tere har dukh nu main hanse vich modna
Hanse tainu dene jinney taare..taare

Haaye main teri shadow bann jaavan
Naal-Naal rahunga mootiyare
Haaye main teri shadow bann jaavan
Naal-Naal rahunga mootiyare..
Haaye main teri shadow bann jaavan
Naal-Naal rahunga mootiyare..

O jinni karaa teri
kade wait nayio kardaaa..
Nayio karda…
Tere to vagair
kitte date nayio kardaaa..
Date nayio karda..

Ho jinni karaan teri
kade wait nayio karda..
Tere to vagair
kitte date nayio karda..
Sau (kasam) lagge lavaan to
Main late nayio karda..
Rakh ke gulabi note vaareee..Vaareee

Haaye main teri shadow bann jaavan
Naal-Naal rahunga mootiyare
Haaye main teri shadow bann jaavan
Naal-Naal rahunga mootiyare..
Haaye main teri shadow bann jaavan
Naal-Naal rahunga mootiyare..

Maalpur de Singge ch bas ik gal dikhi ae
Ik gal dikhi ae..
Har gal karni pyar naal seekhi ae
Pyar naal sikhi ae..

Maalpur de Singge ch bas ik gal dikhi ae
Har gal karni pyar naal seekhi ae..
Teri meri love di story jinney likhi..
Munda sohniye tikka ke gal maare..maare..

Haaye main teri shadow bann jaavan
Naal-Naal rahunga mootiyare
Haaye main teri shadow bann jaavan
Naal-Naal rahunga mootiyare..
Haaye main teri shadow bann jaavan
Naal-Naal rahunga mootiyare..

Ring pa deni tere aetki siyaal main..

Lyrical Diary-Shadow Punjabi Song Lyrics

Shadow Lyrics is a latest punjabi track(2019) sung by Singga & Lyrics are penned by Singga. The music has been composed by MixSingh

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.