Relationship Punjabi Song- Lyrics

Relationship Punjabi Song Lyrics

ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਆ

ਵੇ ਤੂੰ ਜਿਨ੍ਹਾਂ ਦੀਆਂ ਸੁਣਦਾ ਐ ਸਜਨਾ
ਓਹਨਾ ਸਾਡੜੇ ਵਿਚ ਫਿਕ ਪਾਕੇ ਹਟਣਾ..
ਜੋ ਨੀ ਚੁੱਕਾਂ ਤੈਨੂੰ ਦਿੰਦੇ ਸਜਨਾ
ਓ ਸਾਡੜੇ ਪਯਾਰ ਦੇ ਨੇ ਉੱਤੇ ਮੱਚਦੇ ਐ ਐ

ਜਦੋਂ ਟੁੱਟਣੇ ਤੇ ਆ ਜਾਂਦੇ ਨੇ
ਫੇਰ ਰਿਸ਼ਤੇ ਕਿੱਥੇ ਨੀ ਬੱਚਦੇ..
ਜਦੋਂ ਟੁੱਟਣੇ ਤੇ ਆ ਜਾਂਦੇ ਨੇ
ਫੇਰ ਰਿਸ਼ਤੇ ਕਿੱਥੇ ਨੀ ਬੱਚਦੇ..

ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਆ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਆ

ਮੈਂ ਨੀ ਚਾਉਂਦੀ ਕੇ ਇੱਦਾ ਕਦੇ ਯਾਰਾ
ਵੇ ਦਿਲਾਂ ਵਿਚ ਹਰਦਕ ਪਵੇ..
ਮੈਂ ਮੰਗਦੀ ਦੁਆਵਾਂ ਬਸ ਐਹੋ ਚਾਹਵਾਂ
ਕੇ ਪਯਾਰ ਸਾੜਦਾ ਐਨਹਾ ਹੀ ਰਵੇ..

ਜੀਵਾਂ ਤੇਰੇ ਹੀ ਸਹਾਰੇ
ਹਾਏ ਰਬ ਨਾ ਵੇ ਮਾਰੇ..
ਵੇ ਬਿਨਾ ਤੇਰੇ ਬਿਸਨੇ ਨੀ
ਸਾਨੂੰ ਐ ਕਿਨਾਰੇ..

ਜਦੋਂ ਦੋ (2) ਰੂਹਾਂ ਵੱਖ ਹੁੰਦੀਆਂ
ਫੇਰ ਜਿਸਮ ਨੇ ਕਿੱਥੇ ਬਚਦੇ ਐ ਐ..

ਜਦੋਂ ਟੁੱਟਣੇ ਤੇ ਆ ਜਾਂਦੇ ਨੇ
ਫੇਰ ਰਿਸ਼ਤੇ ਕਿੱਥੇ ਨੀ ਬੱਚਦੇ..
ਜਦੋਂ ਟੁੱਟਣੇ ਤੇ ਆ ਜਾਂਦੇ ਨੇ
ਫੇਰ ਰਿਸ਼ਤੇ ਕਿੱਥੇ ਨੀ ਬੱਚਦੇ..

ਜੇ ਕਿੱਤੇ ਤੈਨੂੰ ਯਾਰਾ, ਵੇ ਮੈਂ ਖੋਜਯਾ
ਤੇ ਪੱਲੇ ਕੁਜ ਰੈਹਣਾ ਹੀ ਨਹੀਂ..
ਹਾਏ ਤੇਰੇ ਨਾਲ ਮੇਰੀ, ਤੇ ਏਹਿ ਜ਼ਿੰਦਗੀ
ਮੈਂ ਹੋਰ ਕੁਜ ਕਹਣਾ ਹੀ ਨਹੀਂ..

ਵੇ ਮੈਂ ਤੇਰੇ ਬਿਨਾ ਕਿ
ਹਾਏ ਕੁਜ ਵੀ ਤਾਂ ਨੀ..
“Daljit Chitti” ਮਰ ਜੂੰਗੀ
ਹੋਣਾ ਨਈਓਂ ਜੀ..

ਵੇ ਤੂੰ ਟੁੱਟਣ ਨਾ ਦੇਵੀਂ ਸਜਨਾ
ਐ ਦਿਲ ਸੱਚੀ ਹੋਂਦੇ ਕੱਚ ਦੇ ਐ ਐ

ਜਦੋਂ ਟੁੱਟਣੇ ਤੇ ਆ ਜਾਂਦੇ ਨੇ
ਫੇਰ ਰਿਸ਼ਤੇ ਕਿੱਥੇ ਨੀ ਬੱਚਦੇ..
ਜਦੋਂ ਟੁੱਟਣੇ ਤੇ ਆ ਜਾਂਦੇ ਨੇ
ਫੇਰ ਰਿਸ਼ਤੇ ਕਿੱਥੇ ਨੀ ਬੱਚਦੇ..

ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਆ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਆ

Relationship Punjabi Song Lyrics

Na na na na na na na na na aa

Ve Tu jinha diyaan sunnda ae sajna
Ohna saadde wich fik paake hatna..
Jo ni chukka’an tainu dinde sajna
O saadde pyar de ne utte macchde ae ae

Jadon tuttne te aa jaande ne
Fer rishte kitthe ni bacchde..
Jadon tuttne te aa jaande ne
Fer rishte kitthe ni bacchde..

Na na na na na na na na na aa
Na na na na na na na na na aa

Main ni chaundi ke idda kade yaara
Ve dila wich hardk pave..
Main mangdi duava’an bas aeho chaahva
Ke pyar saadda aenha hi rave..

Jeeva’an tere hi sahare
Haye Rab na ve maare..
Ve bina tere bisne ni
Saanu ae kinaare..

Jadon do(2) ruha’an vakh hundiya’an
Fer jism ne kitthe bachde ae ae..

Jadon tuttne te aa jaande ne
Fer rishte kitthe ni bacchde..
Jadon tuttne te aa jaande ne
Fer rishte kitthe ni bacchde..

Je kitte tainu yaara, Ve main khojya
Te palle kuj rehna hi nahin..
Haaye tere naal meri, Te aehi zindagi
Main hor kuj kehna hi nahin..

Ve main tere bina ki
Haaye kuj vi taan ni..
“Daljit Chitti” mar jungi
Hona naiyo jee..

Ve tu tuttan na devin sajna
Ae dil sacchi honde kach de ae ae

Jadon tuttne te aa jaande ne
Fer rishte kitthe ni bacchde..
Jadon tuttne te aa jaande ne
Fer rishte kitthe ni bacchde..

Na na na na na na na na na aa
Na na na na na na na na na aa

Lyrical Diary-Relationship Punjabi Song Lyrics

Relationship Lyrics is a latest punjabi track (2019) sung by Hapee Boparai & Lyrics are penned by Daljit Chitti. The Music is composed by Silver Coin

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.