Punjaban Punjabi Song- Lyrics

Punjaban Punjabi Song Lyrics

Gur Sidhu Music..

ਹੋ ਮੋੱਤੇ-ਮੋੱਤੇ ਨੈਣ ਜੱਟੀ ਦੇ
ਹੁੰਦੇ ਚਰਚੇ ਰੇਨ ਜੱਟੀ ਦੇ
ਨਾਜ਼ੁਕ ਲੱਕ ਤੇ ਪਾਰਿਯਾੰ (ਭਾਰੀ) ਮਦਕਾਂ
ਮਹਂਗੇ ਇਤਰ ਨਾ ਮਹਿਕਾਂ ਸੜਕਾਂ..
ਸੜਕਾਂ..ਸੜਕਾਂ..

ਹੋ ਪੌਂਦੀ Suit ਸਵਾ ਕੇ ਕਾਲੇ
ਰੌਲੇ ਛਿੜਗੇ ਲੱਗ ਗਏ ਤਾਲੇ
ਹੋ ਭਰੀ ਜਵਾਨੀ ਉੱਤੋਂ ਅੱਲੜ
ਕਿਥੇ ਦੱਬ ਦੀ ਐ..
ਕਿੱਥੇ ਦੱਬ ਦੀ ਐ..

ਓ ਠੇਠ ਪੰਜਾਬਣ.. ਪੰਜਾਬਣ
ਠੇਠ ਪੰਜਾਬਣ
ਓ ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ ਲੱਗਦੀ ਐ
ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ ਲੱਗਦੀ ਐ..ਐ ਐ ਐ

ਓ Suit’an ਦੇ ਵਿਚ ਹੀਰ ਆ ਜੱਟੀ
ਠੇਡੇ ਪਾਉਂਦੀ ਚੀਰ ਆ ਜੱਟੀ
ਫੈਂਟਮ ਉੱਤੇ ਲਾਉਂਦੀ ਗੇੜੇ
ਲੱਗੇ ਨਾ ਕੋਈ ਨੇੜੇ ਤੇੜੇ..

ਓ Suit’an ਦੇ ਵਿਚ ਹੀਰ ਆ ਜੱਟੀ
ਠੇਡੇ ਪਾਉਂਦੀ ਚੀਰ ਆ ਜੱਟੀ
ਫੈਂਟਮ ਉੱਤੇ ਲਾਉਂਦੀ ਗੇੜੇ
ਲੱਗੇ ਨਾ ਕੋਈ ਨੇੜੇ ਤੇੜੇ..

Fit ਨਾਰ ਨੇ ਦਬਤੀ ਕਿੱਲੀ
ਥਾਮ ਗਯਾ Bombay ਹਿਲਗੀ Delhi
ਹਿਲਗੀ Delhi..delhi

ਪੋਣੇ ਛੇਹ (6) Foot ਕੱਢ ਦੇ ਉੱਤੇ
ਅੰਖ ਜੋ ਜਗਦੀ ਆ
ਅੰਖ ਜੋ ਜਗਦੀ ਆ..

ਓ ਠੇਠ ਲਹੌਰਾਂ..ਲਹੌਰਾਂ
ਠੇਠ ਲਹੌਰਾਂ..ਠੇਠੇਠੇਠੇ
ਓ ਠੇਠ ਲਹੌਰਾਂ ਲੱਗਦੀ ਆ
ਕੁੜੀ ਠੇਠ ਲਹੌਰਾਂ ਲੱਗਦੀ ਐ
ਠੇਠ ਲਹੌਰਾਂ ਲੱਗਦੀ ਐ
ਕੁੜੀ ਠੇਠ ਲਹੌਰਾਂ ਲੱਗਦੀ ਐ..

ਓ ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ ਲੱਗਦੀ ਐ
ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ

Punjaban Punjabi Song Lyrics

Gur Sidhu Music..

Ho Motte-Motte Nain Jatti de
Hunde Charche Rehan Jatti de
Najuk Lakk te Paariyan (bhaari) Madka’an
Mehnge Itar naa Mehkan Sadka’an..
Sadka’an..Sadka’an..

Ho Pondi Suit Sawa ke Kaale
Roule Chidge Lag ge Taale
Ho Pari (bhari) Jawani Utton Allad
Kitthe Dab di ae..
Kitthe Dab di ae..

O Theth Punjaban.. Panjaban
Theth Punjaban
O Theth Punjaban Lagdi ae
Kudi Theth Punjaban Lagdi ae
Theth Punjaban Lagdi ae
Kudi Theth Punjaban Lagdi ae..ae ae ae aeee

O Suit’an de vich Heer aa Jatti
Thede Paundi Cheer aa Jatti
Fantom Utte Laundi Gede
Lagge na Koi Nede Tede..

O Suit’an de vich Heer aa Jatti
Thede Paundi Cheer aa Jatti
Fantom Utte Laundi Gede
Lagge na Koi Nede Tede..

Fit Naar ne Dabti Killi
Tham Gya Bombay Hilgi Delhi
Hilgi Delhi..delhi

Pone Chheh (6) Foot Kad de Utte
Ankh jo Jagdi aa
Ankh jo Jagdi aa..

O Theth Lahoran..Lahoran
Theth Lahoran..The the the the
O Theth Lahoran Lagdi aa
Kudi Theth Lahoran Lagdi ae
Theth Lahoran Lagdi aa
Kudi Theth Lahoran Lagdi ae..

O Theth Punjaban Lagdi aa
Kudi Theth Punjaban Lagdi ae
Theth Punjaban Lagdi ae
Kudi Theth Punjaban

Lyrical Diary-Punjaban Punjabi Song Lyrics

Punjaban Lyrics is a new punjabi track (2019) sung by Baani Sandhu & Lyrics are penned by Jassa Dhillon. The music has been composed by Gur Sidhu

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.