Phulkari Punjabi Song- Lyrics

Phulkari Punjabi Song Lyrics

ਹੋ ਇਕ ਤੇਰੇ ਹੁਸਨ ਦੇ ਚਰਚੇ ਬੜੇ
ਦੂਜਾ ਤੇਰੇ ਗੋਰੀਏ ਨੀ ਖਰਚੇ ਬੜੇ..

ਹੋ ਇਕ ਤੇਰੇ ਹੁਸਨ ਦੇ ਚਰਚੇ ਬੜੇ
ਦੂਜਾ ਤੇਰੇ ਗੋਰੀਏ ਨੀ ਖਰਚੇ ਬੜੇ
ਹੋ ਮਿੱਤਰਾਂ ਦੀ ਜਾਵੇ ਨੀ ਤੂੰ ਜਾਨ ਕੱਢ ਦੀ
ਚਾਕ ਚਾਕ ਅੱਡਿਆਂ ਜੋ ਛਾਤ ਤੇ ਚੜ੍ਹੇ
ਉੱਤੋਂ ਕਰਦੀ ਸ਼ੁਦਾਯਿ ਤੇਰੀ ਤੌਰ ਨੀ ..

ਹੋ ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾ ਦੇ ਚਾਦਰੇ ਤੇ ਪਾਵੇ ਮੂਰਨੀ
ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾਂ ਦੇ ਚਾਦਰੇ ਤੇ ਪਾਵੇ ਮੂਰਨੀ..

ਸੂ ਅੱਤ ਨੀ ਤੂੰ ਅੱਤ ਜਯੂੰ ਸਿਆਲਾਂ ਵਾਲੀ ਹੀਰ
ਗੱਬਰੂ ਨੂੰ ਆਖ ਤੇਰੀ ਕਾਰਗੀ ਫ਼ਕੀਰ ..

ਸੂ ਅੱਤ ਨੀ ਤੂੰ ਅੱਤ ਜਯੂੰ ਸਿਆਲਾਂ ਵਾਲੀ ਹੀਰ
ਗਬਰੂ ਨੂੰ ਆਖ ਤੇਰੀ ਕਾਰਗੀ ਫ਼ਕੀਰ
ਹੋ ਲਾਕੇ ਵੇਖ ਸਾਡੇ ਨਾਲ ਪੱਕੀ ਯਾਰੀਆਂ
ਜੀਜਾ ਜੀਜਾ ਕਹਿਣਗੇ ਨੀ ਮੇਨੂ ਤੇਰੇ ਵੀਰ
ਹੋ ਬਿੱਲੋ ਜਿੰਦ ਸਾਡੇ ਨਾਲ ਅਜ ਜੋੜ ਨੀ..

ਹੋ ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾ ਦੇ ਚਾਦਰੇ ਤੇ ਪਾਵੇ ਮੂਰਨੀ
ਪਾਵੇ ਫੁਲਕਾਰੀ ਉੱਤੇ ਬੇਲ ਬੂਟਿਆਂ
ਮਿੱਤਰਾਂ ਦੇ ਚਾਦਰੇ ਤੇ ਪਾਵੇ ਮੂਰਨੀ..

Phulkari Punjabi Song Lyrics

Ho ek tere husna de charche bade
Dooja tere goriye ni kharche bade..

Ho ek tere husna de charche bade
Dooja tere goriye ni kharche bade
Ho mitran di jaave ni tu jan kad di
Chak chak addiyan jo chhat te chadhe
Utton kardi shudayi teri taur ni..

Ho paavey phulkari utte bel bootiya
Mitra de chadre te paavey moorni
paavey phulkari utte bel bootiya
Mitran de chadre te paavey moorni..

Soo att ni tu att jyun syalan wali heer
Gabbru nu akh teri kargi fakeer..

Soo att ni tu att jyun syalan wali heer
Gabru nu akh teri kargi fakeer
Ho lake vekh saade naal pakki yaariaan
Jija jija kehange ni menu tere veer
Ho billo jind saade naal aja jod ni..

Ho paavey phulkari utte bel bootiya
Mitra de chadre te paavey moorni
paavey phulkari utte bel bootiya
Mitran de chadre te paavey moorni..

Lyrical Diary-Phulkari Punjabi Song Lyrics

Phulkari Lyrics is a latest punjabi track from the album Daaka. The song sung by Gippy Grewal and composed by Payal Dev. Lyrics written by Gautam G Sharma & Gurpreet Saini Ft. Gippy Grewal, Zareen Khan

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.