Mitran Da Naa Punjabi Song- Lyrics

Mitran Da Naa Punjabi Song Lyrics

Weapon ਜੋ ਸਾਨੂੰ supply ਹੁੰਦੇ ਨੇ
ਵੈਰੀਆਂ ਤੇ ਸਾਰੇ apply ਹੁੰਦੇ ਨੇ

Apply ਹੁੰਦੇ ਨੇ..apply ਹੁੰਦੇ ਨੇ
Apply ਹੁੰਦੇ ਨੇ..apply ਹੁੰਦੇ ਨੇ

ਓ weapon ਜੋ ਸਾਨੂੰ supply ਹੁੰਦੇ ਨੇ
ਵੈਰੀਆਂ ਤੇ ਸਾਰੇ apply ਹੁੰਦੇ ਨੇ..
ਮੋੜਦੇ ਤੇ ਬਰੇਟਾ ਸਾਡੇ ਦੱਬ ਚ glock ਆ
ਜੱਟ ਮੁੜੇ ਬੀਬਾ ਤਾਲੀਬਾਨ ਵੀ flop ਆ..

ਹੇਠ ਨਈਓਂ ਜੋੜ ਦੇ
ਬਾਜ਼ੀਆਂ ਹੀ ਮੋੜ ਦੇ
ਐਸੇ ਲਈ ਤੇ ਦੁਨੀਆਂ ਝੁਕਦੀ ਆ
ਐਸੇ ਲਈ ਤੇ ਦੁਨੀਆਂ ਝੁਕਦੀ ਆ..

ਓ ਮਿੱਤਰਾਂ ਨੂੰ ਸ਼ੋਂਕ ਹਟੀਆਰਾਂ ਦਾ ਬਦਾ
ਗੱਲ ਸਾਰੀ ਐਥੇ ਆਕੇ ਮੁਕਦੀ ਆ..
ਮਿੱਤਰਾਂ ਨੂੰ ਸ਼ੋਂਕ ਹਟੀਆਰਾਂ ਦਾ ਬਦਾ
ਗੱਲ ਸਾਰੀ ਐਥੇ ਆਕੇ ਮੁਕਦੀ ਆ..
(ਆਕੇ ਮੁਕਦੀ ਆ)

ਖਅੰਬੇਯੰ ਨਾਲ ਬਣਕੇ
ਚਪੇੜਾ ਨਾਲ ਕੁੱਟੇਯਾ..
ਓ ਕੇਹੜਾ ਵੈਲੀ ਜੇਹੜਾ
ਮੁੜਦੇ ਮੂੰਹ ਨੀ ਸੁੱਟੇਯਾ..

ਖਅੰਬੇਯੰ ਨਾਲ ਬਣਕੇ
ਚਪੇੜਾ ਨਾਲ ਕੁੱਟੇਯਾ..
ਓ ਕੇਹੜਾ ਵੈਲੀ ਜੇਹੜਾ
ਮੁੜਦੇ ਮੂੰਹ ਨੀ ਸੁੱਟੇਯਾ..

ਚੜ੍ਹੇ glucose ਆ
ਛਿਕਹੜੇ ਓ ਰੋਜ ਆ..
ਸਾਡੇ ਨਾਲ ਭਿੜੇ ਜੇਹਦੇ
ਕੱਖ ਦੇ close ਆ..

ਛੋਟੇਆਂ ਨਾਲ ਖੜੇ ਆਂ
ਵਦੇਆਂ ਨਾਲ ਅੜੈ ਆਂ
ਪੀਕਾ ਦੇਖ ਜਿੰਦ ਸਾਡੀ ਸੁਕਦੀ ਆ
ਪੀਕਾ ਦੇਖ ਜਿੰਦ ਸਾਡੀ ਸੁਕਦੀ ਆ

ਓ ਮਿੱਤਰਾਂ ਨੂੰ ਸ਼ੋਂਕ ਹਟੀਆਰਾਂ ਦਾ ਬਦਾ
ਗੱਲ ਸਾਰੀ ਐਥੇ ਆਕੇ ਮੁਕਦੀ ਆ..
ਮਿੱਤਰਾਂ ਨੂੰ ਸ਼ੋਂਕ ਹਟੀਆਰਾਂ ਦਾ ਬਦਾ
ਗੱਲ ਸਾਰੀ ਐਥੇ ਆਕੇ ਮੁਕਦੀ ਆ..

Syllabus ਲੱਗੀ ਸੀ ਸਾਨੂੰ ਤੀਰ-ਤਲਵਾਰਾ ਵਾਲੇ
ਤਹਿਯੋੰ ਤੇ dream ਸਾਨੂੰ ਓਂਦੇ ਸੀ ਸ਼ਿਕਾਰ ਵਾਲੇ..
Syllabus ਲੱਗੀ ਸੀ ਸਾਨੂੰ ਤੀਰ-ਤਲਵਾਰਾ ਵਾਲੇ
ਤਹਿਯੋੰ ਤੇ dream ਸਾਨੂੰ ਓਂਦੇ ਸੀ ਸ਼ਿਕਾਰ ਵਾਲੇ..

ਦੱਬਆਂ ਵਿਚ, ਹੱਥਾਂ ਵਿਚ
ਟੰਗੇ ਪੈਣੇ ਛੱਤਾਂ ਵਿਚ..
ਕੱਢ ਲਈਏ ਅਣਖਾਂ ਜੇਹੜਾ
ਅਣਖਾਂ ਪਾਵੇ ਅਂਖਾਂ ਵਿਚ..

ਬਾਕੀ ਆ ਵਿਚਾਰ ਸਾਡੇ
ਸੂਰਮੇ ਆ ਯਾਰ ਸਾਡੇ..
ਗੋਲੀ ਸਿਧਿ ਹਿਕ ਵਿਚ ਠੋਕਦੀ ਆ..
(ਗੋਲੀ ਸਿਧਿ ਹਿਕ ਵਿਚ ਠੋਕਦੀ ਆ)

ਓ ਮਿੱਤਰਾਂ ਨੂੰ ਸ਼ੋਂਕ ਹਟੀਆਰਾਂ ਦਾ ਬਦਾ
ਗੱਲ ਸਾਰੀ ਐਥੇ ਆਕੇ ਮੁਕਦੀ ਆ..
ਮਿੱਤਰਾਂ ਨੂੰ ਸ਼ੋਂਕ ਹਟੀਆਰਾਂ ਦਾ ਬਦਾ
ਗੱਲ ਸਾਰੀ ਐਥੇ ਆਕੇ ਮੁਕਦੀ ਆ..
(ਗੱਲ ਸਾਰੀ ਐਥੇ ਆਕੇ ਮੁਕਦੀ ਆ)

Mitran Da Naa Punjabi Song Lyrics

Weapon jo saanu supply hunde ne
Vairiyan te saare apply hunde ne

Apply hunde ne..apply hunde ne
Apply hunde ne..apply hunde ne

O weapon jo saanu supply hunde ne
Vairiyan te saare apply hunde ne
Modde te bareta saade dab ch glock aa
Jatt murey biba talibaan vi flop aa..

Hath naiyo jod de
Baajiyan hi mod de
Aese layi te duniya jhukdi aa
Aese layi te duniya jhukdi aa

O Mitran nu shonk hathyaaran da badaa
Gall saari aethe aake mukdi aa..
Mitran nu shonk hathyaaran da badaa
Gall saari aethe aake mukdi aa..
(aake mukdi aa)

Khambeyan naal banke
Chapeda naal kutteya..
O kehda vaily jehda
Muddey muh ni sutteya..

Khambeyan naal banke
Chapeda naal kutteya..
O kehda vaily jehda
Muddey muh ni sutteya..

Chadhey glucose aa
Chhikhdey o roj aa..
Saade naal bhide jehde
Kakh de close aa..

Chhoteyan naal khade aan
Vadeyan naal adai aan
Pika dekh jind saadi sukdi aa
Pika dekh jind saadi sukdi aa

O Mitran nu shonk hatyaaran da badaa
Gall saari aethe aake mukdi aa..
Mitran nu shonk hatyaaran da badaa
Gall saari aethe aake mukdi aa..

Syllabus lagi si saanu teera-talvara wale
Tahiyon te dream saanu onde si shikara wale..

O Syllabus lagi si saanu teera-talvara wale
Tahiyon te dream saanu onde si shikara wale..

Dab’an wich, hathan wich
Tangey pene chhattan wich..
Kad laiye ankhan jehda
Ankhan paave ankhan wich..

Baaki aa vichaar saade
Surme aa yaar saade..
Goli sidhi hiq wich thokdi aa..
(Goli sidhi hiq wich thokdi aa)

O Mitran nu shonk hatyaaran da badaa
Gall saari aethe aake mukdi aa..
Mitran nu shonk hatyaaran da badaa
Gall saari aethe aake mukdi aa..
(Gall saari aethe aake mukdi aa)

Lyrical Diary-Mitran Da Naa Punjabi Song Lyrics

Mitran Da Naa Lyrics is the latest Punjabi track (2019) sung by Ninja Ft. Gold Boy & Lyrics are penned by Pardeep Malak. The Music is composed by Desi Crew.

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.