Love Marriage Punjabi Song- Lyrics

Love Marriage Punjabi Song Lyrics

ਵੇਚ ਕੇ ਜ਼ਮੀਨ ਸਾਰੀ,
ਨੀ ਵੀਸਾ ਲਿਆ ਮੈਂ ਵੀ ਬਾਹਰ ਦਾ
ਲਵ ਮੈਰਿਜ ਕਰਾਉਣੀ ਆਂ,
ਵੀ ਤੂੰ ਵੀ ਤਾਂ ਸੀ ਸ਼ਾਲਾ ਮਾਰਦਾ

ਵਿਆਹ ਤੋਂ ਬਾਅਦ ਪਤਾ ਲੱਗਿਆ,
ਕਬੀਲਦਾਰੀ ਚੁੱਕੇ ਕਿਵੇਂ ਲੱਕ ਤੋਂ,
ਨੀ ਤੂੰ ਵੀਕ ਵਿਚ, ਵੀਕ ਵਿਚ..

ਵੀਕ ਵਿਚ ਚੱਕ ਦਿੰਨੀ ਆਏ,
ਜਿੰਨਾ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ
ਨੀ ਤੂੰ ਵੀਕ ਵਿਚ ਚੱਕ ਦਿੰਨੀ ਆਏ,
ਜਿੰਨਾ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ

ਵੇ ਹਾਲੇ 3 ਸਾਲ ਲੱਗਣੇ,
ਨਰਸਿੰਘ ਦੇ ਚੋਰੁਸ ਨੂੰ
ਨੀ ਰੱਬ ਕਰੇ ਅੱਗ ਲੱਗ ਜਾਇ-
ਨੀ ਤੇਰੇ Michael Chorus ਨੂੰ.. X(2)

ਹੋ ਦਿਨ ਲੰਘਦਾ ਆਏ ਦਿਨ ਕਦੇ ਸੋਚਿਆ,
ਘਰੇ ਬਹਿਕੇ ਕੱਲੀ ਹੋਵਾਂ ਬੋਰੇ ਮੈਂ,
ਟੁੱਟ ਪੈਨੀਆਂ, ਹੋ ਟੁੱਟ ਪੈਨੀਆਂ..

ਟੁੱਟ ਪੈਨੀਆਂ ਵੇ ਚੰਗੇ ਹੋ ਗਯਾ,
ਗੱਲਾਂ ਵਿਆਹ ਤੋਂ ਪਹਿਲਾਂ ਤੇਰੀਆਂ ਸੀ ਹੋਰ ਵੇ
ਤੂੰ ਟੁੱਟ ਪੈਨੀਆਂ ਵੇ ਚੰਗੇ ਹੋ ਗਯਾ,
ਗੱਲਾਂ ਵਿਆਹ ਤੋਂ ਪਹਿਲਾਂ ਤੇਰੀਆਂ ਸੀ ਹੋਰ ਵੇ

ਦੁਖੀ ਕਰ ਰੱਖਿਆ ਆਏ ਮੈਨੂੰ ਤਾਂ,
ਹੋ ਕੋਈ ਨੀ, ਕੋਈ ਨੀ ਅੱਜ ਹਿਸਾਬ ਚਾਕ ਲੈ,
ਪਾਰ ਤੈਨੂੰ ਕਿੱਦਾਂ ਫਰਕ ਪੈਂਦਾ ਆਏ..

ਛੁੱਟੀ ਵਾਲੇ ਦਿਨ ਵੀ ਮੈਂ ਚੱਕਦਾ,
ਨੀ ਜੇਹੜਾ ਨਿੱਤ ਨਵੇਂ ਰੌਂਤੇ ਦਾ
ਹੋ ਪੈਂਡਿੰਗ ਪੀਯਾ ਆਏ ਹਾਲੇ ਆਰਡਰ,
ਵੇ ਨਲਿਨ ਨਵੇਂ ਸੁਤ ਦਾ.. X(2)

ਹਾਲੇ ਕਲ ਲੈਕੇ ਦਿੱਤਾ ..

ਤੇਰੇ ਚੀਜੈਯੰ ਦੇ ਆਰਡਰ ਆ ਨੇ ਮਾਰਨੇ,
ਨੀ ਕਾਫੀ ਆਉਂਦੀ ਆਏ Starbucks ਤੋਂ,
ਨੀ ਤੂੰ ਵੀਕ ਵਿਚ, ਵੀਕ ਵਿਚ..

ਵੀਕ ਵਿਚ ਚੱਕ ਦਿੰਨੀ ਆਏ,
ਜਿੰਨਾ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ
ਨੀ ਤੂੰ ਵੀਕ ਵਿਚ ਚੱਕ ਦਿੰਨੀ ਆਏ,
ਜਿੰਨਾ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ

ਹੋ ਜਿਹੜੀ ਮਹਿਫ਼ਿਲਾਂ ਚ ਯਾਰ ਨਾਲ ਪੀਣਾ ਆਏ ,
ਵੇ ਕਿਥੋਂ ਆਉਂਦੀ ਦਾਰੂ ਰੋਜ਼ ਦੀ
ਨੀ ਆਥਣੇ ਜਿਹੇ ਥੱਕੇ ਟੁੱਟੇ ਹੁੰਨੇ ਆਂ,
ਨੀ ਲੋਡ ਪੈਂਦੀ ਡੈਲੀ ਦੋਸ਼ ਦੀ.. X(2)

ਹਾਏ ਮੰਡੇਰ ਚਾਹੇ ਯਾਰਾਂ ਦੀਆਂ ਸੁਣਦੇ,
ਮੈਨੂੰ ਚੜ੍ਹਕੇ ਹਰਫ਼ ਇਗਨੋਰ ਵੇ,
ਟੁੱਟ ਪੈਨੀਆਂਨ, ਹੋ ਟੁੱਟ ਪੈਨੀਆਂ..

ਟੁੱਟ ਪੈਨੀਆਂ ਵੇ ਚੰਗੇ ਹੋ ਗਯਾ,
ਗੱਲਾਂ ਵਿਆਹ ਤੋਂ ਪਹਿਲਾਂ ਤੇਰੀਆਂ ਸੀ ਹੋਰ ਵੇ
ਤੂੰ ਟੁੱਟ ਪੈਨੀਆਂ ਵੇ ਚੰਗੇ ਹੋ ਗਯਾ,
ਗੱਲਾਂ ਵਿਆਹ ਤੋਂ ਪਹਿਲਾਂ ਤੇਰੀਆਂ ਸੀ ਹੋਰ ਵੇ

ਹਾਂ, ਹਾਂ ਦਾਰੂ ਤਾਂ ਫ੍ਰੀ ਦੀ ਆਉਂਦੀ ਆਏ,
ਹੋ ਚੰਗਾ ਚੰਗਾ ਯਾਰ ਮਾਫ ਕਰ ਮੈਨੂੰ,
ਚਾਲ ਰੋਟੀ ਡੁੱਕ ਵੇ ਹੀਲਾ ਕਰ ਕੁਝ…

Love Marriage Punjabi Song Lyrics

Vech Ke Zameen Saari,
Ni Visa Leya Main Vi Baahar Da
Love Marriage Karauni Aan,
Vey Tu Vi Taan Si Shaala Maarda

Viah Ton Baad Pata Laggeya,
Kabeeldari Chakke Kivein Lakk Ton,
Ni Tu Week Vich, Week Vich..

Week Vich Chakk Dinni Ae,
Jinna Maheene Ch Bachawan Main Truck Ton
Ni Tu Week Vich Chakk Dinni Ae,
Jinna Maheene Ch Bachawan Main Truck Ton

Vey Hale 3 Saal Laggne,
Narsingh De Chorus Nu
Ni Rabb Kare Agg Lag Jaye
Ni Tere Michael Chorus Nu.. X(2)

Ho Din Langhda Ae Din Kade Socheya,
Ghare Behke Kalli Howan Bore Main,
Tutt Paineyan, Ho Tutt Paineyan..

Tutt Paineyan Vey Change Ho Gaya,
Gallan Viah Ton Pehlan Teriyan Si Hor Vey
Tu Tutt Paineyan Vey Change Ho Gaya,
Gallan Viah Ton Pehlan Teriyan Si Hor Vey

Dukhi Kar Rakheya Ae Mainu Taan,
Ho Koi Ni, Koi Ni Ajj Hisaab Chaka Le,
Par Tainu Kidda Fark Painda Ae..

Chhutti Wale Din Vi Main Chakkda,
Ni Gehda Nitt Nawe Route Da
Ho Pending Peya Ae Hale Order,
Vey Online Nawe Suit Da.. X(2)

Hale Kal Laike Ditta..

Tere Cheejeyan De Order Aa Ne Maarne,
Ni Coffee Aundi Ae Starbucks Ton,
Ni Tu Week Vich, Week Vich..

Week Vich Chakk Dinni Ae,
Jinna Maheene Ch Bachawan Main Truck Ton
Ni Tu Week Vich Chakk Dinni Ae,
Jinna Maheene Ch Bachawan Main Truck Ton

Ho Jehdi Mehfilan Ch Yaara Naal Peena Ae,
Vey Kithon Aundi Daaru Roz Di
Ni Athne Jehe Thakke Tutte Hunne Aan,
Ni Lodd Paindi Daily Dose Di.. X(2)

Haye Mander Chahe Yaaran Diyan Sundae,
Mainu Chadhke Harf ignore Vey,
Tutt Paineyan, Ho Tutt Paineyan..

Tutt Paineyan Vey Change Ho Gaya,
Gallan Viah Ton Pehlan Teriyan Si Hor Vey
Tu Tutt Paineyan Vey Change Ho Gaya,
Gallan Viah Ton Pehlan Teriyan Si Hor Vey

Haan, Haan Daaru Taan Free Di Aundi Ae,
Ho Changa Changa Yaar Maaf Kar Mainu,
Chal Roti Dukk Vey Heela Kar Kujh…

Lyrical Diary-Love Marriage Punjabi Song Lyrics

Love Marriage Lyrics is a latest punjabi track Harf Cheema. The song is written, composed and sung by Harf Cheema with Gurlez Akhtar

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.