London di queen Punjabi Song- Lyrics

London di queen Punjabi Song Lyrics

Geet MP3
Balkar Sidhu..
Gurlez Akhtar..

ਇੱਕੋ ਗੱਲ ਬਾਰ-ਬਾਰ ਰੋਜ਼ ਕਹਨਿ ਐ
ਇੱਕੋ ਗੱਲ ਬਾਰ-ਬਾਰ ਰੋਜ਼ ਕਹਨਿ ਐ
Deep Jandu..

ਮਾੜੀ ਗੱਲ ਦਾ ਦਿਨ ਕਲੇਸ਼ ਪਾਕੇ ਬੇਹਨੀ ਐ
ਮਾੜੀ ਗੱਲ ਦਾ ਦਿਨ ਕਲੇਸ਼ ਪਾਕੇ ਬੇਹਨੀ ਐ

ਕੇੰਨਿ ਐ ਹਿਸਾਬ ਨਾਲ ਨਈਓਂ ਚਲਦਾ ਤੂੰ
ਚੀਜ਼ ਕਿ ਐ, ਮੈਂ ਤਾਂ ਬਾਪੂ ਦੀ ਨੀ ਮੰਨਦਾ
ਚੀਜ਼ ਕਿ ਐ, ਮੈਂ ਤਾਂ ਬਾਪੂ ਦੀ ਨੀ ਮੰਨਦਾ..

ਛੱਡਣਾ ਐ ਤਾਂ ਛੱਡ
ਬਾਕੀ ਤੇਰੀ ਮਰਜ਼ੀ..
ਛੱਡਣਾ ਐ ਤਾਂ ਛੱਡ
ਬਾਕੀ ਤੇਰੀ ਮਰਜ਼ੀ..
ਸਾੜਦੀ ਐ ਹੀ ਰੇਹਣੀ ਐ..ਕਹਾਣੀ ਸੋਹਣੀਏ..

ਐਡੜੀ ਕੇਦਾ London ਦੀ ਆ
ਐਡੜੀ ਕੇਦਾ London ਦੀ ਰਾਣੀ ਸੋਹਣੀਏ
ਜਿਹੜਾ ਤੇਰਾ ਪਰੀ (ਭਾਰੀ) ਜਾਈਏ ਪਾਣੀ ਸੋਹਣੀਏ..
ਐਡੜੀ ਕੇਦਾ London ਦੀ ਰਾਣੀ ਸੋਹਣੀਏ
ਜਿਹੜਾ ਤੇਰਾ ਪਰੀ (ਭਾਰੀ) ਜਾਈਏ ਪਾਣੀ ਸੋਹਣੀਏ..

ਓ ਐਡੀ ਵੀ ਕਿ ਗੱਲ ਜੋ ਬਣਾਈ ਜਾਣਾ ਐ
ਵੇ ਸਾਰਾ ਦਿਨ ਘਰੋਂ ਗਾਲਾਂ ਖਾਇ ਜਾਣਾ ਐ
ਓ ਬਾਪੂ ਬੋਲਦਾ ਤੂੰ ਅੰਖ ਵੀ ਨੀ ਚੱਕਦਾ
ਵੇ ਮੇਰੇ ਉੱਤੇ ਐਵੇ ਰੌਬ ਪਾਈ ਜਾਣਾ ਐ..

ਜਾਣਦੀ ਆਂ ਤੇਰੇ ਬਾਰੇ ਸਬ ਕੁਜ ਮੈਂ
ਓ ਜਾਣਦੀ ਆਂ ਤੇਰੇ ਬਾਰੇ ਸਬ ਕੁਜ ਮੈਂ
ਗੱਲਾਂ ਕਰਨੀ ਆ ਮੂੰਹ ਉੱਤੇ ਅਜ ਸੋਹਣਿਆਂ
ਓ ਕੇਦਾ ਰਾਜਾ ਵੇ ਤੂੰ ਹੂਊ

ਓ ਐਡਾ ਕੇਦਾ ਪਟਿਆਲੇ ਦਾ ਤੂੰ ਰਾਜਾ ਸੋਹਣਿਆਂ
ਕਿੱਥੇ ਚਲਦੀ ਐ ਤੇਰੀ, ਤੂੰ ਦਿਖਾ ਜਾ ਸੋਹਣਿਆਂ..
ਓ ਐਡਾ ਕੇਦਾ ਪਟਿਆਲੇ ਦਾ ਤੂੰ ਰਾਜਾ ਸੋਹਣਿਆਂ
ਕਿੱਥੇ ਚਲਦੀ ਐ ਤੇਰੀ, ਤੂੰ ਦਿਖਾ ਜਾ ਸੋਹਣਿਆਂ..

ਕੇਹਂਦੀ ਪਿੰਡ ਛੱਡ ਸ਼ੇਹਰ ਕੋਠੀ ਪਾ ਲੈ ਵੇ
ਛੋਟੀ ਗੱਡੀ ਵੇਚ ਵੱਡੀ ਤੂੰ ਕਦਾ ਲੈ ਵੇ..
ਨਿਤ ਰਹਿੰਦੀ ਮੈਂ ਥੋ ਨਵੇਂ-ਨਵੇਂ suit ਪਾਂਦੀ
ਮੈਨੂੰ ਲੁੱਟੀ ਜਾਵੇਂ ਗੱਲ ਐ ਕਮਾਲ ਦੀ..

ਵੱਧ ਦੀਆ ਜਾਂਦੀਆਂ ਦਮੰਡਆਂ ਤੇਰੀਆਂ
ਵੱਧ ਦੀਆ ਜਾਂਦੀਆਂ ਦਮੰਡਆਂ ਤੇਰੀਆਂ
ਕਦੇ Gucci ਮੰਗੇ ਕਦੇ Armaani ਸੋਹਣੀਏ..

ਐਡੜੀ ਕੇਦਾ London ਦੀ ਰਾਣੀ ਸੋਹਣੀਏ
ਜਿਹੜਾ ਤੇਰਾ ਪਰੀ (ਭਾਰੀ) ਜਾਈਏ ਪਾਣੀ ਸੋਹਣੀਏ..
ਐਡੜੀ ਕੇਦਾ London ਦੀ ਰਾਣੀ ਸੋਹਣੀਏ
ਜਿਹੜਾ ਤੇਰਾ ਪਰੀ (ਭਾਰੀ) ਜਾਈਏ ਪਾਣੀ ਸੋਹਣੀਏ..

ਓ ਆਪਣੀ ਵਾਰੀ ਤੂੰ ਤਾਂ ਕੰਜੂਸੀ ਕਰਦਾ
ਵੇ ਮੇਰੇ ਵਰ ਕਿ ਐ ਤੇਰੇ ਸੱਪ ਲੜਦਾ

ਓ ਪਹਿਲਾਂ ਰਾਜਾ ਕਾਟੋ ਤੂੰ ਸੀ ਫੰਡਾਂ ਮਾਰੀਆਂ
ਭੁੱਲਾਂ ਨਾ ਮੈਂ ਗੱਲਾਂ ਯਾਦ ਮੈਨੂੰ ਸਾਰੀਆਂ
ਹੁਣ ਤੇਰੇ ਯਾਰ ਸੁਨਿਆਰੇ ਕਿੱਥੇ ਗਏ
ਤੋੜਦਾ ਸੀ ਅੰਬਰਾਂ ਤੋਂ ਤਾਰੇ ਕਿੱਥੇ ਗਏ..

ਝੂਠ ਬੋਲ ਦਾ ਸੀ ਪੂਰਾ ਰੱਜ-ਰੱਜ ਕੇ
ਝੂਠ ਬੋਲ ਦਾ ਸੀ ਪੂਰਾ ਰੱਜ-ਰੱਜ ਕੇ
ਜੇ ਤੂੰ ਸੱਚਾ ਐ ਤੇ ਸੌ ਮੇਰੀ ਖਾਜਾ ਸੋਹਣਿਆਂ

ਓ ਐਡਾ ਕੇਦਾ ਪਟਿਆਲੇ ਦਾ ਤੂੰ ਰਾਜਾ ਸੋਹਣਿਆਂ
ਕਿੱਥੇ ਚਲਦੀ ਐ ਤੇਰੀ, ਤੂੰ ਦਿਖਾ ਜਾ ਸੋਹਣਿਆਂ..
ਓ ਐਡਾ ਕੇਦਾ ਪਟਿਆਲੇ ਦਾ ਤੂੰ ਰਾਜਾ ਸੋਹਣਿਆਂ
ਕਿੱਥੇ ਚਲਦੀ ਐ ਤੇਰੀ, ਤੂੰ ਦਿਖਾ ਜਾ ਸੋਹਣਿਆਂ..

ਐਡੜੀ ਕੇਦਾ London ਦੀ ਰਾਣੀ ਸੋਹਣੀਏ
ਜੇਹੜਾ ਤੇਰਾ ਪਰੀ (ਭਾਰੀ) ਜਾਈਏ ਪਾਣੀ ਸੋਹਣੀਏ..
(Balkar sidhu)
ਐਡੜੀ ਕੇਦਾ London ਦੀ ਰਾਣੀ ਸੋਹਣੀਏ
(Deep Jandu)
ਜੇਹੜਾ ਤੇਰਾ ਪਰੀ (ਭਾਰੀ) ਜਾਈਏ ਪਾਣੀ ਸੋਹਣੀਏ..
(Gurlez Akhtar)
ਐਡੜੀ ਕੇਦਾ London ਦੀ ਆਆ
Geet MP3

London di queen Punjabi Song Lyrics

Geet MP3
Balkar Sidhu..
Gurlez Akhtar..

Ikko gal baar-baar roz kehni ae
Ikko gal baar-baar roz kehni ae

Deep Jandu..

Maadi gal da din kalesh paake behni ae
Maadi gal da din kalesh paake behni ae

Kenni ae hisaab naal naiyo chalda tu
Cheez ki ae, Main taan baapu di ni mannda
Cheez ki ae, Main taan baapu di ni mannda

Chhaddna ae taan chhad
Baaki teri marzi..
Chhaddna ae taan chhad
Baaki teri marzi..
Saaddi ae hi rehni ae..kahani sohniye..

Aeddi keda London di aa
Aeddi keda London di rani sohniye
Jehda tera pari (bhari) jaaiye paani sohniye..
Aeddi keda London di rani sohniye
Jehda tera pari (bhari) jaaiye paani sohniye..

O Aedi vi ki gall jo bnaayi jana ae
Ve Saara din gharo gaalan khaayi jana ae
O baapu bolda tu ankh vi ni chakda
Ve Mere utte aeve rob paayi jana ae

Jaandi aan tere baare sab kuj main
O Jaandi aan tere baare sab kuj main
Gallan karni aa muh utte aja sohneyaan
O keda Raja ve tu hoooo

O aeda keda patiale da tu raja sohneya
Kitthe chaldi ae teri, tu dikha ja sohneya..
O aeda keda patiale da tu raja sohneya
Kitthe chaldi ae teri, tu dikha ja sohneya..

Kehndi pind chhad shehar kothi paa le ve
Chotti gaddi vech waddi tu kada le ve
Nit rehndi main tho nave- nave suit paandi
Mainu lutti jaave gall ae kamaal di..

Vadd diya jandiyan damand’aan teriyan
Vadd diya jandiyan damand’aan teriyan
Kade Gucci mange kade Armaani sohniye..

Aeddi keda London di rani sohniye
Jehda tera pari (bhari) jaaiye paani sohniye..
Aeddi keda London di rani sohniye
Jehda tera pari (bhari) jaaiye paani sohniye..

O Apni vaari tu taan kanjoosi karda
Ve mere var ki ae tere sapp lad’da

O pehlaan raja kaato tu si fadda maariyaan
Bhullan naa main gallan yaad mainu saariyan
Hun tere yaar suniyaare kitthe gye
Tod’da si ambraan to taare kitthe gye..

Jhuth bol da si pura raj-raj ke
Jhuth bol da si pura raj-raj ke
Je tu saccha ae te sau meri khaja sohneyan

O aeda keda patiale da tu raja sohneya
Kitthe chaldi ae teri, tu dikha ja sohneya..
O aeda keda patiale da tu raja sohneya
Kitthe chaldi ae teri, tu dikha ja sohneya..

Aeddi keda London di rani sohniye
Jehda tera pari(bhari) jaaiye paani sohniye..
(Balkar sidhu)
Aeddi keda London di rani sohniye
(Deep Jandu)
Jehda tera pari(bhari) jaaiye paani sohniye..
(Gurlez Akhtar)
Aeddi keda London di aaa
Geet MP3

Lyrical Diary-London di queen Punjabi Song Lyrics

London di queen Lyrics is the latest Punjabi track (2019) sung by Balkar Sidhu and Gurlez Akhtar & Lyrics are penned by Prince Bhullar. The Music is composed by Deep Jandu.

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.