Lakkpatla Punjabi Song- Lyrics

Lakkpatla Punjabi Song Lyrics

O Kuwar Virk..

ਅੱਖਾਂ ਉੱਤੇ shade ਬੜੇ ਜਚਦੇ ਆ
Outfit ਪਟਿਆਲਾ ਸ਼ੈਹਰ touch ਦੇ ਆ
ਹੁਸਨ ਨੀ end ਤੇਰਾ ਗੋਰੀਏ
ਤੇਰੇ ਲਈ ਗਹਣੇ-ਗੂਣੇ too much ਜੇਹਾ..

ਥੋੜਾ ਸੰਭਲ ਕੇ ਨਾਚੀ ਮੁਟਿਆਰੇ
ਥੋੜਾ ਸਾਂਭ-ਸਾਂਭ ਨਾਚੀ ਮੁਟਿਆਰੇ
ਮੁੰਡਿਆਂ ਦੀ ਤੇਰੇ ਉੱਤੇ ਅੱਖ ਨੀ..

ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ
ਹੋ delicate ਲੱਕ ਨੀ..

ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ
ਹੋ delicate ਲੱਕ ਨੀ..

O Kuwar Virk..O Kuwar Virk

ਸਾਰੀ ਕੁੜੀਆਂ ਨੂੰ ਕਰੇ knockout ਤੂੰ
Heel ਜਦੋਂ floor touch ਕਰਦੀ
Delhi ਦਾ slang ਤੇਰਾ ਅਤ ਗੋਰੀਏ
ਉੱਤੋਂ Tik-Tok ਉੱਤੇ ਹੱਦ ਕਰਦੀ

ਜੇਹੜੇ ਠੁਮਕੇ trend ਵਿਚ ਗੋਰੀਏ
ਠੁਮਕੇ trend ਵਿਚ ਗੋਰੀਏ
ਹੌਲੀ-ਹੌਲੀ bounce ਕਰ ਚਕ ਨੀ..

ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ
ਹੋ delicate ਲੱਕ ਨੀ..

ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ
ਹੋ delicate ਲੱਕ ਨੀ..

(RAP)

Yeah..

ਤੈਨੂੰ ਦੂਰ ਖੜਾ ਕਰਾਂ check out
ਹੋਇਆ clear ਐ doubt
ਮੇਰਾ ਹੋਣੇ ਵਾਲਾ future ਤੋਂ ਤੁਮ ਹੋ
ਪਰ ਤੁਮ ਹੋ ਕਿ ਬਸ tik-tok ਕੇ video
ਬਨਾਨੇ ਕੇ ਕਾਰਯਕ੍ਰਮ ਮੈਂ ਗੁਮ ਹੋ..

ਪਾਸ ਆਤੀ ਨਾ ਤੂੰ ਕ੍ਯੂਂ ਛੂਈਮੁਈ
ਅੱਖਾਂ ਉੱਤੇ ਕਾਲਾ ਚਸ਼ਮਾ ਲੀਯੇ ਹੁਈ
ਇਤਨੀ ਉਲਝਣ ਇਸ ਪਿਆਰ ਮੈਂ
ਜੈਸੇ CBSE ਕਾ ਕੋਈ math ਵਾਲਾ sum ਹੋ..

ਬਸ ਤੁਝੇ ਚਾਹੀਏ ਤੂੰ
ਇਕ ਤੇਰਾ tripod
ਅੱਛਾ background ਔਰ
ਤੇਰੀ story set ਹੈ..
Million views ਕੁਛ ਦਿਨ ਮੈਂ ਹੀ fuse
ਅੱਸੀ long lasting baby
ਹੋ ਜੱਟ ਦੀ ਵੀ bet ਐ..

ਤੂੰ ਨਚੇ ਸਪਨਾ ਏਹੀ ਗੱਲ bad
ਜੱਟ ਤੇਰਾ ਸਮਨੇ
ਤੂੰ ਰਹਿੰਦੀ ਸਾਹਤੋਂ sad
ਜੋ ਵੀ ਗੱਲ ਦਿਲ ਵਿਚ
ਕਾਹਤੋਂ ਨਹੀਓ ਬੋਲਦੀ
Tension ਲੈਣੀ ਨੀ
ਮਾਨ ਲੂਂ ਤੇਰਾ dad..

(ਮੈਂ ਅਪਪੇ ਹੀ ਮਨਾ ਲੂੰਗਾ….Tension ਨੀ ਲੈਣੀ)

O Kuwar Virk….O Kuwar Virk
(Tension ਨੀ ਲੈਣੀ)

ਜਚਦਾ ਆ ਅਖੀ mascara ਕੁੜੀਏ
ਉੱਤੋਂ ਤੇਰੇ ਬਾਲਾਂ ਦੇ flick ਨੀ
ਸਾਰੇ ਹੁਸਨ blur ਤੇਰੇ ਅੱਗੇ ਗੋਰੀਏ
ਜਿਹੜਾ portrait mode ਤੇ click ਨੀ..

ਜੋ ਚਲਦੇ ਹਲਾਤ ਸੋਨੀਏ
ਜੋ ਚਲਦੇ ਹਲਾਤ ਸੋਨੀਏ
ਮੁੰਡਿਆਂ ਦੇ ਰਹਿਣਾ ਪੱਲੇ ਕੱਖ ਨੀ..

ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ
ਹੋ delicate ਲੱਕ ਨੀ..

ਟੁੱਟ ਜਾਵੇ ਨਾ ਪਤਲੀਏ ਨਾਰੇ
ਹੋ delicate ਲੱਕ ਨੀ
ਹੋ delicate ਲੱਕ ਨੀ..

O Kuwar Virk….O Kuwar Virk

Lakkpatla Punjabi Song Lyrics

O Kuwar Virk..

Ankhaan utte shade bade jachde aa
Outfit Patiala shehar touch de aa
Husn ni end tera goriye
Taire lyi gehne-gune too much jeha..

Thoda sambhal ke nachi mutiyare
Thoda saambh-saambh nachi mutiyare
Mundeyan di tere utte ankh ni..

Tut jaave na pataliye naare
Ho delicate lakk ni
Ho delicate lakk ni..

Tut jaave na pataliye naare
Ho delicate lakk ni
Ho delicate lakk ni..

O Kuwar Virk..O Kuwar Virk

Saari kudiyaan noo kare knockout tu
Heel jadon floor touch kardi
Delhi da slang tera att goriye
Utton Tik-Tok utte hadd kardi..

Jehde thumke trend wich goriye
Thumke trend wich goriye
Houli-Houli bounce kar chak ni..

Tut jaave na pataliye naare
Ho delicate lakk ni
Ho delicate lakk ni..

Tut jaave na pataliye naare
Ho delicate lakk ni
Ho delicate lakk ni..

(RAP)

Yeah..

Tenu dur khada karaan check out
Hoya clear ae doubt..
Mera hone vala future to tum ho
Par tum ho ki bas tik-tok ke video..
Banane ke karyakram mai gum ho..

Paas aati naa tu kyu chhui-Mui
Ankhaan utte kaala chashma liye huyi
Itni uljhan is pyar mai
Jese CBSE ka koyi math vala sum ho..

Bas tujhe chahiye tu
Ik tera tripod
Achha background or
Teri story set hai..
Million views
Kuch din mai hi fuse
Assi long lasting baby
Ho jut di vi bet ae..

Tu nache Sapna
Aehi gal bad
Jut tera samne
Tu rehndi saahto sad
Jo vi gal dil wich
Kahton nahiyo boldi
Tension leni ni,
Manaa lun tera dad..

(Mai appey hi manaa lunga..Tension ni leni)

O Kuwar Virk….O Kuwar Virk
(Tension ni leni)

Jachda aa ankhi mascara kudiye
Utton tere baalan de flick ni..
Saare husn blur tere agge goriye
Jihda portrait mode te click ni..

Jo chalde halaat sohniye
Jo chalde halaat sohniye
Mundeyan de rehna palle kakh ni..

Tut jaave na pataliye naare
Ho delicate lakk ni
Ho delicate lakk ni..

Tut jaave na pataliye naare
Ho delicate lakk ni
Ho delicate lakk ni..

O Kuwar Virk….O Kuwar Virk

Lyrical Diary-Lakkpatla Punjabi Song Lyrics

Lakkpatla Lyrics is a latest punjabi track (2019). This song is sung by Music by & Lyrics are penned by Kuwar Virk

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.