Laat Wargi Punjabi Song- Lyrics

Laat Wargi Punjabi Song Lyrics

ਹੋ ਪੀਣੀ ਨੈਣਾ ਵਿਚੋਂ ਬੰਦ ਕਰਤੀ
ਵੇਖ-ਵੇਖ ਕੇ ਸਰੂਰ ਚਡ’ਦਾ..

ਹੋ ਪੀਣੀ ਨੈਣਾ ਵਿਚੋਂ ਬੰਦ ਕਰਤੀ
ਵੇਖ-ਵੇਖ ਕੇ ਸਰੂਰ ਚਡ’ਦਾ..

ਹੋ ਟਿੱਕਾ ਤੀਕ ਕੇ ਪਹਿਨ ਨਾਇਯੋ ਦਿੰਦਾ
ਹੋ ਬੋਲੀਆਂ ਦਾ ਮੀਹ ਵਰਦਾ..
ਹੋ ਜੱਟੀ ਨੱਚਦੀ ਆ ਲਾਟ ਵਰਗੀ
ਜਾਵੇ ਜੱਟ ਦਾ ਕਲੇਜਾ ਦਰਦਾ..

ਹੋ ਜੱਟੀ ਨੱਚਦੀ ਆ ਲਾਟ ਵਰਗੀ
ਜਾਵੇ ਜੱਟ ਦਾ ਕਲੇਜਾ ਦਰਦਾ..

ਓ ਗੱਲ ਡੋਡੀ ਦਾ ਦਿੱਤਾ ਐ ਹੱਲਾ ਸ਼ੇਰੀਆਂ
ਕਿੱਤੇ ਨੱਕ ਉੱਤੇ ਕਾਤਲ ਦੇ case ਨੀ..
ਓ ਕਿੰਨੇ ਸਾਜਨਾ black ਤੇਰੇ ਵਾਲਾਂ ਤੇ
ਨਿੱਤ ਬੁੱਲਾਂ ਵਿਚ ਪੈਂਦਾ ਐ ਕਲੇਸ਼ ਨੀ..
ਓ ਨੀ ਤੂੰ beat ਤੇ step ਚਾਕ ਦੀ
ਦਿਲ ਗਬਰੂ ਦਾ ਹੋਂਕੇ ਪਰਦਾ..

ਹੋ ਜੱਟੀ ਨੱਚਦੀ ਆ ਲਾਟ ਵਰਗੀ
ਜਾਵੇ ਜੱਟ ਦਾ ਕਲੇਜਾ ਦਰਦਾ..

ਹੋ ਜੱਟੀ ਨੱਚਦੀ ਆ ਲਾਟ ਵਰਗੀ
ਜਾਵੇ ਜੱਟ ਦਾ ਕਲੇਜਾ ਦਰਦਾ..

ਓ ਗੁੱਟ ਨੂੰ ਕਹਾਉਂਦੀਆਂ ਜੋ ਪਾਰਿਯਾੰ
Feel jealousy ਕਰਨ ਤੇਰੀ look ਤੇ..
ਓ ਚਾਹੇ ਰੱਖ ਲੈ ਤੂੰ ਚਾਹੇ kill ਕਰ ਦੇ
ਜਾਂ ਅੱਡੀ ਪਈ ਐ ਕੁੜਤੀ ਦੀ hook ਤੇ..
ਓ ਤੇਰੇ ਸੀਟਾਂ ਦੀ grace ਦਿਲ ਖਿੱਚਦੀ
ਲੱਕ ਟੁੱਟ ਜੇ ਨਾ ਦਿਲ ਦਰਦਾ..

ਹੋ ਜੱਟੀ ਨੱਚਦੀ ਆ ਲਾਟ ਵਰਗੀ
ਜਾਵੇ ਜੱਟ ਦਾ ਕਲੇਜਾ ਦਰਦਾ..

ਹੋ ਜੱਟੀ ਨੱਚਦੀ ਆ ਲਾਟ ਵਰਗੀ
ਜਾਵੇ ਜੱਟ ਦਾ ਕਲੇਜਾ ਦਰਦਾ..

Laat Wargi Punjabi Song Lyrics

Ho peeni naina wichon band karti
Vekh-Vekh ke sarur chad’da..

Ho peeni naina wichon band karti
Vekh-Vekh ke sarur chad’da..

Ho tikka tik ke pehn naiyo dinda
Ho boliyan da meeh varda..
Ho jatti nachdi aa laat wargi
Jaave jatt da kaleja darda..

Ho jatti nachdi aa laat wargi
Jaave jatt da kaleja darda..

O Gal dodi da ditta ae halla sheriyan
kitte nakk utte qatal de case ni..
O kinne sajna black tere valaan te
Nitt bullan wich painda ae kalesh ni..
O ni tu beat te step chak di
Dil gabru da honke pardaa..

Ho jatti nachdi aa laat wargi
Jaave jatt da kaleja darda..

Ho jatti nachdi aa laat wargi
Jaave jatt da kaleja darda..

O gutt nu kahaundiyan jo pariyan
Feel jealousy karan teri look te..
O chaahe rakh lai tu chaahe kill kar de
Jaan adi payi ae kurti di hook te..
O tere suitan di grace dil khachdi
Lakk tutt je na dil drada..

Ho jatti nachdi aa laat wargi
Jaave jatt da kaleja darda..

Ho jatti nachdi aa laat wargi
Jaave jatt da kaleja darda..

Lyrical Diary-Laat Wargi Punjabi Song Lyrics

Laat Wargi Lyrics is a latest romantic punjabi track from the album Jhalla. The song is sung by Ammy Virk & Lyrics are penned by Garry Vander.

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.