Laado Punjabi Song- Lyrics

Laado Punjabi Song Lyrics

ਨੀ ਅਜ ਦਿਨ..ਨੀ ਅਜ ਦਿਨ..
ਨੀ ਅਜ ਦਿਨ..ਨੀ ਅਜ ਦਿਨ..

ਨੀ ਅਜ ਦਿਨ ਸ਼ਗਨਾਂ ਦਾ
ਸਜ-ਸਵਰ ਸਾਰੇ ਆਜੋ..
ਹੋ ਸਬਤੋ ਸੋਹਣੀਏ ਲੱਗਦੀ
ਹਾਏ ਨੀ ਹਾਏ ਸਾਡੀ ਲਾਡੋ…..(x2)

Designer ਲਹਿੰਗਾ, Gucci ਤੋਂ ਵੀ ਮਹਿੰਗਾ
ਮੁੱਢ-ਮੁੱਢ ਸਾਰਿਆਂ ਏਨੂੰ ਹਾਏ ਤਕੜੇ
ਮੁੰਡਾ ਜਾਂਦਾ ਸੱਦ ਕੇ
ਦਿਲ ਦੇਂਦਾ ਕੱਦ ਕੇ
ਸਬ ਨੂੰ ਨੱਚਣਾ ਅਜ ਹੇਠ ਫੜਕੇ..

ਨੀ ਅਜ ਦਿਨ ਸ਼ਗਨਾਂ ਦਾ
ਸਜ-ਸਵਰ ਸਾਰੇ ਆਜੋ..
ਹੋ ਸਬਤੋ ਸੋਹਣੀਏ ਲੱਗਦੀ
ਹਾਏ ਨੀ ਹਾਏ ਸਾਡੀ ਲਾਡੋ…..(x2)

ਮੁੰਡਾ Elegant ਲਗੇ, ਕੁੜੀ ਸਾਡੀ Royal G
ਰੱਬ ਨੇ ਨਾ ਛੱਡੀ ਕੋਈ ਕਸਰ
ਸੱਚ ਵਾਲਾ ਪਿਆਰ, ਅਜ ਹੋਣਾ ਇਜ਼ਹਾਰ
Touch-wood ਲੱਗ ਜਾਇ- ਨਾ ਨਜ਼ਰ ………(x2)

ਹਥਾਂ ਵਿਚ ਲੈਕੇ ਸਾਲੇ ਕਰੇ ਚਮ ਚਮ
ਆ ਆ ਆ ਆ…
ਹਥਾਂ ਵਿਚ ਲੈਕੇ ਸਾਲੇ ਕਰੇ ਚਮ ਚਮ
ਮੁੰਡਾ ਅਜ Propose ਕਰਦਾ..

ਨੀ ਅਜ ਦਿਨ ਸ਼ਗਨਾਂ ਦਾ
ਸਜ-ਸਵਰ ਸਾਰੇ ਆਜੋ..
ਹੋ ਸਬਤੋ ਸੋਹਣੀਏ ਲੱਗਦੀ
ਹਾਏ ਨੀ ਹਾਏ ਸਾਡੀ ਲਾਡੋ…..(x2)

ਨੱਚਦੀ ਫਿਰੇ ਕੁੜੀ, ਟੱਪਦਾ ਫਿਰੇ ਮੁੰਡਾ
ਹਥਾਂ ਵਿਚ ਹੱਥ ਜਚਦਾ
ਟੱਲੀ ਸਾਰੇ ਯਾਰ ਨਾਲ ਰਿਸ਼ਤੇਦਾਰ ਨਾਲ
ਅਜ ਨਾਇਯੋ DJ ਰੁਕਣਾ …….(x2)

ਗੱਲ ਵਿਚ ਗਾਨੀ ਹੇਗੀ ਪਯਾਰ ਦੀ ਨਿਸ਼ਾਨੀ
ਮੁੰਡਾ ਪਾਕੇ ਗ ਦਿਲ ਮੰਗਦਾ..

ਨੀ ਅਜ ਦਿਨ ਸ਼ਗਨਾਂ ਦਾ
ਸਜ-ਸਵਰ ਸਾਰੇ ਆਜੋ..
ਹੋ ਸਬਤੋ ਸੋਹਣੀਏ ਲੱਗਦੀ
ਹਾਏ ਨੀ ਹਾਏ ਸਾਡੀ ਲਾਡੋ…..(x2)

ਹੱਸਦੇ-ਹਾਸੋੰਦੇ ਤੂੰ ਅਜ ਚਲੇ ਜਾਣਾ
ਯਾਦ ਸਾਨੂੰ ਇਕ-ਇਕ ਪਾਲ ਬੜਾ ਆਉਣਾ
ਤੇਰੀਆਂ ਸਲਾਮਤ ਦੀ ਕਰਦੀ ਦੁਆ ਮੈਂ
ਲਾਡੋ ਖੁਸ਼ ਰਹੀ ਪਹੇਵੇ ਹੋ ਗਯੀ ਤੂੰ ਜੁਦਾ..

ਨੀ ਅਜ ਦਿਨ ਸ਼ਗਨਾਂ ਦਾ
ਸਜ-ਸਵਰ ਸਾਰੇ ਆਜੋ..
ਹੋ ਸਬਤੋ ਸੋਹਣੀਏ ਲੱਗਦੀ
ਹਾਏ ਨੀ ਹਾਏ ਸਾਡੀ ਲਾਡੋ…..(x2)

Laado Punjabi Song Lyrics

Ni Aj Din..Ni Aj Din..
Ni Aj Din..Ni Aj Din..

Ni aj din shagna da
Saj savar saare aajo..
Ho sabto sohnie lagdi
Haye ni haye saadi laado…..(x2)

Designer lehanga, Gucci to vi mehnga
Mudd-Mudd saareya enu haye takde
Munda jaanda sadd ke
Dil denda kadd ke
Sab nu nachana aj hath phadke..

Ni aj din shagna da
Saj savar saare aajo..
Ho sabto sohnie lagdi
Haye ni haye saadi laado..

Munda elegant lage, Kudi saadi royal ji
Rabb ne na chhadi koi kasar
Sach wala pyar, Aj hona izhaar
Touch-Wood lag jaye na nazar ………(x2)

Hathaan wich leke saale kare cham -cham
aa aa aa aa…
Hatthaan wich leke saarle kare cham -cham
Munda aj propose karda..

Ni aj din shagna da
Saj savar saare aajo..
Ho sabto sohnie lagdi
Haye ni haye saadi laado..

Nachdi phire kudi, Tapda phire munda
Hathaan wich hatth jachda
Talli saare yaar naal rishtedaar
Naal aj naiyo DJ rukna …….(x2)

Gall wich gaani hegi pyar di nishani
Munda paake ji dil mangda..

Ni aj din shagna da
Saj-Sawar saare aajo..
Ho Sabto sohnie lagdi
Haye ni haye saadi laado…..(x2)

..Hasde hasonde tu aj chale Jaana
Yaad saanu ik-ik pal bada auna
Teriyaan salaamtaan di kardi dua mein
Laado khush rahi, pave ho gyi tu judaa..

Ni aj din shagna da
Saj savar saare aajo..
Ho sabto sohnie lagdi
Haye ni haye saadi laado…..(x2)

Lyrical Diary-Laado Punjabi Song Lyrics

LAADO Lyrics is a latest wedding punjabi track sung by Sonia Arora. The song has been composed by Akull and Lyrics written by Mellow D

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.