Kuch Bol Ve Punjabi Song- Lyrics

Kuch Bol Ve Punjabi Song Lyrics

ਅੱਖਾਂ ਰੁਕਦੀਆਂ ਨਾਈ ਤੈਨੂੰ ਤਕ ਤਕ
ਦਿਲ ਧੜਕੀ ਜਾਂਦਾ ਧਕ ਧਕ..

ਅੱਖਾਂ ਰੁਕਦੀਆਂ ਨਾਈ ਤੈਨੂੰ ਤਕ ਤਕ
ਦਿਲ ਧੜਕੀ ਜਾਂਦਾ ਧਕ ਧਕ..

ਮੇਨੂ ਰਾਤ ਵੀ ਦਿਨ ਪਾਈ ਲੱਗਦੀ ਐ
ਮੇਨੂ ਰਾਤ ਵੀ ਦਿਨ ਪਾਈ ਲੱਗਦੀ ਐ
ਤੇਰੇ ਜਾਦੂ ਦਾ ਹਥਿਆਰ..

ਪੈਣ ਕਾਲਜੇ ਹੌਲ ਵੇ, ਸੁਨ ਢੋਲ ਵੇ
ਗੱਲ ਹੋਇ ਐ ਬੱਸੋ ਬਾਹਰ……x2

ਸਾਂਭ ਸਾਂਭ ਕੇ ਰੱਖਦੀ ਆਂ
ਮਨ ਮੇਰੀ ਨਾਹੀਯੋ ਮੰਨਦਾ
ਜਿੰਦ ਪਾਣੀ ਵਾਂਗੂ ਵਗਦੀ ਐ
ਸਾਹ ਛਣ’ਨੀ ਵਾਂਗੂ ਛਣ ਦਾ….(x2)

ਕੋਇ ਪੁੱਠਾ ਪੰਗਾ ਪੈ ਗਯਾ ਐ
ਕਿ ਕਹਿ ਗਯਾ ਐ
ਮੇਰਾ ਦੂਰ ਦੂਰਾ ਦਾ ਯਾਰ

ਪੈਣ ਕਾਲਜੇ ਹੌਲ ਵੇ, ਸੁਨ ਢੋਲ ਵੇ
ਗੱਲ ਹੋਇ ਐ ਬਰਸੋਂ ਬਾਹਰ……x2

ਮੇਨੂ ਚੁੱਪ ਵੀ ਸ਼ੋਰ ਜੇਹਾ ਲੱਗਦੀ ਐ
ਤੇ ਦੁਨੀਆਂ ਸੁਣੀ ਲੱਗੇ
ਜਦੋਂ ਕੱਲੀ ਮੈਂ ਕਿੱਤੇ ਤੁੜਦੀ ਆਂ
ਤੂੰ ਤੁੜਦਾ ਮੇਰੇ ਅੱਗੇ…………(x2

ਬੜੀ ਉਲਝਣ ਜਿਹੀ ਜਜ਼ਬਾਤਾਂ ਨੂੰ, ਸੌਗਾਤਾਂ ਨੂੰ
ਕੁਛ ਹੋਇਆ ਬੇਸ਼ੁਮਾਰ, ਕੁਛ ਹੋਇਆ ਬੇਸ਼ੁਮਾਰ

ਪੈਣ ਕਾਲਜੇ ਹੌਲ ਵੇ, ਸੁਨ ਢੋਲ ਵੇ
ਗੱਲ ਹੋਇ ਐ ਬਰਸੋਂ ਬਾਹਰ……x2

Kuch Bol Ve Punjabi Song Lyrics

Akhaan rukdiyan nai tenu tak tak
Dil dhadki janda dhak dhak..

Akhaan rukdiyan nai tainu tak tak
Dil dhadki janda dhak dhak

Menu raat vi din payi lagdi ae
Menu raat vi din payi lagdi ae
Tere jaadu da hathyaar

Paine kalje haul ve, sunn dhol ve
Gall hoyi ae basso baahar……x2

Sambh sambh ke rakhdi aan
Mann meri nahiyo mannda
Jind paani wangu waggdi ae
Saah chhan’ni wangu chhan da….(x2)

Koyi putha panga pai gaya ae
Ki keh gaya ae
Mera dur dura da yaar

Paine kalje haul ve, sunn dhol ve
Gall hoyi ae barso baahar……x2

Menu chup vi shor jeha lagdi ae
Te duniya suni lagge
Jadon kalli main kitte turrdi aan
Tu turrda mere agge…………(x2

Badi uljhan jehi jazbatan nu, saugatan nu
Kuch hoya beshumaar, kuch hoya beshumaar

Paine kalje haul ve, sunn dhol ve
Gall hoyi ae barso baahar……x2

Lyrical Diary-Kuch Bol Ve Punjabi Song Lyrics

Kuch Bol Ve Lyrics is a latest punjabi track from the album Jhalle. The song is sung by Afsana Khan. The song has been composed by Diamondstar Worldwide and Lyrics written by Gurnam Bhullar

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.