Khaas Bande Punjabi Song- Lyrics

Khaas Bande Punjabi Song Lyrics

ਅਠਏ ਜੇ ਕੰਢੀ ਦੀ ਆ ਤੌਰ ਬੱਲੀਏ
ਕਰਿ ਗੋਰ ਬੱਲੀਏ ਮਿੱਤਰਾ ਦੀ ਗੱਲ ਦੀ..
ਪੱਕੇ ਹੀ ਮੋਹਾਲੀ ਵਾਲੇ ਹੁੰਦੇ route ਨੀ
ਸਾਨੂ ਪੂਰੀ ਛੂਤ ਨੀ
Police ਸੀਨਾ ਖੱਲ ਦੀ..
ਉੱਤੋਂ ਸਸਤੀ ਐ ਦਾਰੂ ਸ਼ਹਿਰ ਚੰਡੀਗੜ੍ਹ ਦੀ
ਸਾੜਦੇ ਜਾਂਦੀ ਲੜਦੀ
ਅਣਖ ਬੰਗੀ ਰਾਡਾਰ ਨੀ
ਬਣਨ ਗਈ ਰਾਡਾਰ ਨੀ..

ਹੋ ਚਮਕਦੇ ਰਿਮ ਟਾਪ ਦੀਆ ਗੱਡੀਆਂ
Peg ਦੀਆ ਨੱਢੀਆਂ
ਵਿਚ ਬੈਠੇ ਯਾਰ ਨੀ..
ਹੱਥਾਂ ਵਿਚ ਕੰਚ ਦੇ glass ਬੱਲੀਏ
ਬੰਦੇ ਖਾਸ ਬੱਲੀਏ
ਵੈਰੀ ਖਾਂਦੇ ਖ਼ਾਰ ਨੀ..

(RAP)

ਸਾੜੇ ਮੁੰਡਿਆਂ ਚ ਵੈਰ
ਉੱਤੋਂ ਕਹਿੰਦੇ ਰਾਜਾ ਪਿਆਰ ਕਿਊ ਪਾਏ
ਮੇਥੋ ਰੋਟੀ ਲੈ ਲੈ ਵੈਰੀ ਮੇਰਾ ਖਾਰ ਕਿਊ ਖਾਏ
ਲਹਿਰ ਤੇ ਆਏਏ ਤੇ ਲੈਂਦੇ ਵਾਰੀ ਕੱਖ ਨੀ ਛੱਡਣਾ
ਪਾਰ ਜਾਂ ਵੀ ਹਾਜਿਰ ਜਦੋਂ ਰਾਜਾ ਦੇਣ ਤੇ ਆਏ
ਪਿੰਡ ਦੇ ਮੁੰਡੇ ਖਾਲੀ ਘੁੱਮਣ ਨੀ ਆਏ..ਵੇ ਰੱਬ
ਸਾਚੀ-ਮੁਛਿ ਦੇ ਇਥੇ ਡੇਰੇ ਬਣਾਏ
ਨਾਲੇ ਮੁੰਡੀਏ ਜਿਹੜੇ ਨਾਲ ਮੇਰੇ ਪਿੰਡ ਚ ਪਾ ਕੇ
ਫਿਰ hoodie , california ਚ ਫਿਰਾਂ ਕੁੜਤੇ ਪਾਏ..

ਜ਼ੈਕ town relax ਕਾਰਾ ਮਗਰ ਮੇਨੂ call ਕਰੇ..
ਜੇ ਆਏ ਕੇਂਦਾ ਆਏ ਨਾਲ ਮੇਰੇ “Gagan Kokri”

ਅੱਪਾਂ ਗੱਡੀ ਚ G-wagon ਤੇਰੀ ਪਾ ਟੀ navigation
Ready ਹੋ ਜਾ ਵੀ go pick you up
Come ਮੈਂ ਕਯਾ Lets go..

ਅਨਾਰਕਲੀ ਸੁਤ ਨੀ ਤੂੰ ਪਾਈ ਫਿਰਦੀ
ਪਿੱਛੇ ਲਈ ਫਿਰਦੀ ਬਿੱਲੋ ਸਾਰਾ town ਨੀ
ਸੁਰਮਾਂ ਤਾ ਬਣ ਗਯਾ ਸੱਪ ਬੱਲੀਏ
Come up ਬੱਲੀਏ ਰੰਗਿਆ brown ਨੀ
(ਰੰਗਿਆ brown ਨੀ )…..x2

ਹੋ ਜੱਟਾਂ ਦਯਾ ਮੁੰਡਿਆਂ ਤੋਂ ਰਹਿ ਬਚ ਕੇ
ਨਾ ਕੋਲੋਂ ਲੱਗ ਹੱਸ ਕੇ
ਲੱਭਦੇ ਸ਼ਿਕਾਰ ਨੀ…ਲੱਭਦੇ ਸ਼ਿਕਾਰ ਨੀ

ਹੋ ਚਮਕਦੇ ਰਿਮ ਟਾਪ ਦੀਆ ਗੱਡੀਆਂ
Peg ਦੀਆ ਨੱਢੀਆਂ
ਵਿਚ ਬੈਠੇ ਯਾਰ ਨੀ..
ਹੱਥਾਂ ਵਿਚ ਕੰਚ ਦੇ glass ਬੱਲੀਏ
ਬੰਦੇ ਖਾਸ ਬੱਲੀਏ
ਵੈਰੀ ਖਾਂਦੇ ਖ਼ਾਰ ਨੀ..

ਹੋ ਚਮਕਦੇ ਰਿਮ ਟਾਪ
ਸਾੜੇ ਮੁੰਡਿਆਂ ਚ ਵੈਰ
ਚਮਕਦੇ ਰਿਮ ਟਾਪ
ਉੱਤੋਂ ਕਹਿੰਦੇ ਰਾਜਾ ਪਿਆਰ ਕਿਊ ਪਾਏ..

ਬਕ ਦੀਆ ਥੱਲੇ ਰੰਗੇ ਕਾਲੀ ਬੱਲੀਏ
ਕਿੱਲੇ 40 ਬੱਲੀਏ
ਜੱਟ ਕਿਥੋਂ ਦੱਬ ਜਏ..
ਕੁਰਤੇਯਾ ਵਿਚ ਵੇਖ ਪੈਂਦੇ ਵਟ ਨੀ
ਥੋੜਾ ਪਿੱਛੇ ਹੱਟ ਨੀ
ਘੋੜੇ ਨਾਲ ਦੱਬ ਦੇ……..x2

Gill ਤਲਵਾਰ ਬੜੇ ਅੱਖਾਂ ਨਾਲ ਥਾਰੇ
ਰਾਖੇ ਯਾਰ ਚਾਰ ਨੀ

ਹੋ ਚਮਕਦੇ ਰਿਮ ਟਾਪ ਦੀਆ ਗੱਡੀਆਂ
Peg ਦੀਆ ਨੱਢੀਆਂ
ਵਿਚ ਬੈਠੇ ਯਾਰ ਨੀ..
ਹੱਥਾਂ ਵਿਚ ਕੰਚ ਦੇ glass ਬੱਲੀਏ
ਬੰਦੇ ਖਾਸ ਬੱਲੀਏ
ਵੈਰੀ ਖਾਂਦੇ ਖ਼ਾਰ ਨੀ..

ਸਾਰੇ ਮੁੰਡਿਆਂ ਚ ਵੈਰ
Randy J..Randy J
ਸਾਰੇ ਮੁੰਡਿਆਂ ਚ ਵੈਰ
Randy J..Randy J
ਕਿਊਊ
ਵਜਦਾ ਫਿਰ Kokri ਵਾਲਾ ਜੱਟ..

Khaas Bande Punjabi Song Lyrics

Chamakde rim top
Saare mundeya ch vair
Takk diyan naddiyan
Uttoo kehnde raja pyaar kyu paaye..

Athye je kandi di aa taur balliye
Kari gor balliye mitraan di gal di..
Pakke hi mohaali wale hunde route ni
Sanu puri chhoot ni
Police seena khall di..
Uttoo sasti ae daru shehar chandigarh di
Sadde jandi lardi
Ankh bann gi radaar ni
Bann gi radaar ni..

Ho Chamakde rim top diya gaddiyan
Peg diya naddiya
Vich bethe yaar ni..
Hathan wich kanch de glass balliye
Bande khaas balliye
Veri khande khaar ni..

(RAP)

Sarre mundeya ch vair
Utto kehnde raja pyaar kyu paye
Metho roti le le vairi mera khar kyu khaye
Lehar te aaaye te lende vari kakh ni chaddna
Par Jaan vi hazir jadon raja dain te aaye
Pinda de munde khali ghumman ni aaye..ve rabba
Sachi muchi de ithe dere banaye
Naale mundye jehde naal mere pinda ch
Pa ke
Fir hoodie california ch firan kurte paye..

Zack town relax kara magar Menu call kare..Je ae kenda ae naal mere “Gagan Kokri”

Appaa gaddi ch G-wagon teri pa ti navigation
Ready ho ja we go pick you up
Come main kya Lets go..

Anarkali suit ni tu paayi firdi
Piche laayi phirdi billo sara town ni
Surma ta ban gya sapp balliye
Come up balliye rangya brown ni
(rangya brown ni)…..x2

Ho Jattaan dya mundey’aan to reh bach ke
Na kolo lang hass ke
Labhde shikaar ni…Labhde shikaar ni

Ho Chamakde rim top diya gaddiyan
Peg diya naddiya
Vich bethe yaar ni..
Hathan vich kanch de glass balliye
Bande khaas balliye
Veri khande khaar ni..

Ho Chamakde rim top
Sarre mundeya ch vair
Chamakde rim top
Utto kehnde raja pyaar kyu paye

Bak diya thalle range kaali balliye
Kille 40 balliye
Jatt kitho dabb jye..
Kurteyaa wich vekh pende wat ni
Thoda piche hatt ni
Ghode naal dabb de……..x2

Gill talware bade ankh’aan naal thaare
Rakhe yaar chaar ni

Ho Chamakde rim top diya gaddiyan
Peg diya naddiy’aan
Wich bethe yaar ni..
Hathan wich kanch de glass balliye
Bande khaas balliye
Veri khaande khaar ni..

Saare mundeya ch vair
Randy J..Randy J
Saare mundeya ch vair
Randy J..Randy J
Kyoooo
Wjda phir Kokri wala Jatt..

Lyrical Diary-Khaas Bande Punjabi Song Lyrics

Khaas Bande Lyrics is a latest punjabi track featuring Bohemia. The song is sung by Gagan Kokri & Lyrics are penned by Gill Talwara. The Music composed by Randy J

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.