Kalgi Punjabi Song- Lyrics

Kalgi Punjabi Song Lyrics

ਚੰਨ ਵਾਂਗੂ ਲੱਗਦਾ ਆਏ ਤੂੰ ਮਿਥਿਆ
ਤਾਰਿਆਂ ਦੇ ਵਾਂਗੂ ਵੇਖ ਜੰਜ ਜਾਗ ਦੀ
ਸੱਸ ਮੇਰੀ ਲੱਗਦੀ ਆਏ ਰੂਪ ਰਬ ਦਾ
ਸੌਰਾ ਸਾਬ ਜਿਦੀ ਚੀਬ ਕੱਢ ਦੀ
ਯਾਰ ਬਿੱਲੀ ਵੇਖ ਤੇਰੇ ਜਸ਼ਨ ਮਨਾਉਂਦੇ
ਤੇਰਾ ਚਾਚਾ ਵੀ ਹਵਾਈ ਫਿਰੇ ਮਾਰਦਾ..

ਕਲਗੀ ਲੱਗੀ ਆਏ ਤੇਰੀ ਪੱਗ ਤੇ
ਨਾਲ ਛਾਂ ਚਨ ਕਰਦਾ ਆਏ ਚੂੜਾ ਨਾਰ ਦਾ.. x2

ਪਾਰਿਯਾੰ ਦਾ ਝੁੰਡ ਵੇਖ ਲਾਗੇ ਫਿਰਦਾ
ਫੁੱਲ ਬਰਸਾਉਣੀਆਂ ਸਾਨੂੰ ਵੇਖ ਕੇ
ਤੇਰੀ ਮੇਰੀ ਫੋਟੋ ਵੀ ਸਜਾਇ ਹੋਇ ਆ
ਸੱਜਣਾ ਵੇ ਸੱਦੇ ਵਿਆਹ ਵਾਲੇ ਕਾਕੇ ਤੇ x2

ਕਹਿੰਦਾ ਵੇ ਜਦੋ ਮੇਰਾ ਲਹਿੰਗਾ ਤੇਰੇ ਨਾਲ
ਫੋਟੋ ਵਾਲਾ ਵੀ ਫਲਾਸ਼ਾਂ ਵੇਖੀ ਮਾਰਦਾ

ਓਏ ਕਲਗੀ ਲੱਗੀ ਆਏ ਤੇਰੀ ਪੱਗ ਤੇ
ਨਾਲ ਛਾਂ ਚਨ ਕਰਦਾ ਆਏ ਚੂੜਾ ਨਾਰ ਦਾ..x 2

ਮਹਿੰਦੀ ਮੇਰੇ ਹੱਥਾਂ ਵਾਲੀ ਪਾਈ ਆ ਦੱਸਦੀ
ਕਿੰਨਾ ਸੱਦੇ ਦੋਵਾਂ ਚ ਪਿਆਰ ਚੱਲਿਆ
ਸੰਗ ਕਹਵੇ ਤੇਰਾ ਮੀਠਾ ਮੀਠਾ ਹੱਸਣਾ
ਸੱਚੀ ਦੱਸਿਆ ਜੱਟੀ ਨੂੰ ਤਾ ਮਾਰ ਚੱਲਿਆ x2 ..

ਭੁਲਣਾ ਨੀ ਕਦੇ ਸੱਦੇ ਵਿਆਹ ਵਾਲਾ ਦਿਨ
ਮਹੀਨਾ ਮਾਘ ਦਾ ਤੇ ਦਿਨ ਇਤਵਾਰ ਦਾ

ਕਲਗੀ ਲੱਗੀ ਆਏ ਤੇਰੀ ਪੱਗ ਤੇ
ਨਾਲ ਛਾਨ ਛਾਨ ਕਰਦਾ ਆਏ ਚੂੜਾ ਨਾਰ ਦਾ x2

ਚਲਦੇ ਨੇ ਗਾਣੇ DJ ਤੇ ਰੇਪੀਟ ਵੇ
ਭੰਗੜੇ ਚ ਦੁਨੀਆਂ ਤਾਂ ਖੋਇ ਗਈ ਆ
ਚਾਲ ਹੁਣ ਆਜਾ ਅੱਪਾਂ ਨੱਚੀਏ ਫਲੂਰ ਤੇ
ਜਿੰਦ ਇਕ ਦੂਜੇ ਨਾਮ ਹੋਇ ਗਈ ਆ x2..

ਏਨਾ ਸੋਹਣਿਆਂ ਸੁਪਨਾ ਮੈਂ ਵੇਖਿਆ ਕਦੀ ਨੀ
ਸੱਚੀ ਬਾਅਦ ਸੋਹਣਾ ਰਿਸ਼ਤਾ ਪਿਆਰ ਦਾ

ਓਏ ਕਲਗੀ ਲੱਗੀ ਆਏ ਤੇਰੀ ਪੱਗ ਤੇ
ਨਾਲ ਛਾਂ ਚਨ ਕਰਦਾ ਆਏ ਚੂੜਾ ਨਾਰ ਦਾ.. x2

Kalgi Punjabi Song Lyrics

Chann wangu lagda ae tu mitheya
Taareyan de wangu vekh janj jag di
Saas meri lagdi ae roop Rab da
Saura Saab jidi cheeb kad di
Yaar belli vekh tere jashan manaunde
Tera chacha vi hawaayi fire maarda..

Kalgi lagi ae teri pagg te
Naal chhan chhan karda ae chooda naar da.. x2

Pariyan da jhund vekh laage firda
Phull barsauniya saanu vekh ke
Teri meri photo vi sajaai hoyi aa
Sajjna ve sadde viyah wale cake te x2

Khenda ve jado mera lehanga tere naal
Photo wala vi flashaan vekhi maarda

Oye Kalgi lagi ae teri pagg te
Naal chhan chhan karda ae chooda naar da x2

Mehndi mere hathaa wali payi aa dassdi
Kinna sadde dowa ch pyar challeya
Sang kehve tera mitha mitha hassna
Sachchi dassa jatti nu ta maar chaleya x2
Sang kehve tera mitha mitha hassna
Sachchi dassan jatti nu ta maar chaleya..

Bhulna ni kade sadde viah wala din
Mahina Maagh da te din Itwaar da

Kalgi lagi ae teri pagg te
Naal chhan chhan karda ae chooda naar da x2

Chalde ne gaane DJ te repeat ve
Bhangre ch duniya taan khoyi gayi aa
Chal hun aaja aappan nachiye floor te
Jind ek dooje naam hoyi gayi aa x2..

Ena sohneya supna main vekheya kadi ni
Sacchi baada sohna rishta pyar da

Oye kalgi lagi ae teri pagg te
Naal chhan chhan karda ae chooda naar da.. x2

Lyrical Diary-Kalgi Punjabi Song Lyrics

Kalgi Lyrics is a latest punjabi track by Mannat Noor. Lyrics written by Kumaar from Tara Mira. The song is composed by Gurmeet Singh & written by Bunny Johal

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.