Kala Suit Punjabi Song- Lyrics

Kala Suit Punjabi Song Lyrics

ਇਕ ਤੁਰਦੀ ਬੜੀ Cute
ਦੂਜਾ ਪਾ ਲਿਆ ਕਾਲਾ ਸੂਟ
ਤੀਜਾ ਜੁੱਤੀ ਟਿੱਲੇ ਡਰ ਆਏ
ਚੋਥਾ ਆਖ ਵਿਚ
ਕਾਜਰੇ ਦੀ ਧਾਰ ਆਏ..
ਇਕ ਤੁਰਦੀ ਬੜੀ Cute
ਦੂਜਾ ਪਾ ਲਿਆ ਕਾਲਾ ਸੂਟ..

ਤੇਰਾ ਪਤਲਾ ਜਿਯਾ ਆਏ ਲੱਕ
ਸਾਰੇ ਮੁੰਡੀਆ ਦੀ ਤੇਰੇ ਤੇ ਅਣਖ
ਤੂੰ ਕੇਡੇ ਪਿੰਡੋ ਆਈ,
ਹੁਣ ਪੈ ਗਯੀ ਦੁਹਾਈ
ਸਾਰੇ ਮੁੰਡੀਆ ਨੂੰ ਕਰਤਾ ਸ਼ੌਦਾਈ

ਤੂੰ ਕਰ ਗਯੀ ਸਾਨੂੰ mute
ਦੂਜਾ ਪਾ ਲਿਆ ਕਾਲਾ ਸੂਟ
ਤੀਜਾ ਜੁੱਤੀ ਟਿੱਲੇ ਡਰ ਆਏ
ਚੋਥਾ ਆਖ ਵਿਚ
ਕਾਜਰੇ ਦੀ ਧਾਰ ਆਏ..
ਇਕ ਤੁਰਦੀ ਬੜੀ Cute
ਦੂਜਾ ਪਾ ਲਿਆ ਕਾਲਾ ਸੂਟ..

(RAP)

ਇਕ ਮਿੰਟ (1 minute) ਇਕ ਮਿੰਟ
ਗੱਲ ਸੁਣੋ ਮੇਰੀ
ਜੀਦੀ ਗੁਰੂ ਗੱਲ ਕਰਦਾ ਸੀ
ਆਇਯੋ ਓ ਛੋਰਿ

ਕੇਦੀ ਪਾ ਜੀ !
ਜੀਦੀ ਗੁਰੂ ਪਾਜੀ ਨੀ ਕੇਂਦੇ ਸੀ..

ਗੁਰੂ ਕੇਦਾ ਲੱਗਦੀ ਲਾਹੌਰ ਦੀ ਹੈ
ਮੈਂ ਕਹਿੰਦਾ ਲੱਗਦੀ ਪਿਸ਼ੌਰ ਦੀ ਆਏ
ਪਾਰ ਜਿਵੇ ਏਨੇ ਪੈਰਾਂ ਵਿਚ ਜੁੱਤੀ ਨਾਈ ਪਾਈ
ਲੱਗਦਾ ਆਏ ਕੁੜੀ ਮੁਲਤਾਨ ਚੋ ਆਈ
ਅਣਖ ਦੀ ਮੋਟਾਈ, ਲੱਕ ਦੀ ਸੁਰਾਈ..

ਪਾਜੀ ! ਪੱਕੀ ਮੁਲਤਾਨ ਚੋ ਆਈ

ਤੇਰੀ ਅਣਖੀਆਂ ਦੇ ਵਿਚ “ਦੌਰੇ”
ਤੂੰ ਮਾਰ ਦਿੱਤੇ ਨੇ “ਛੋਰੇ”
ਨੀ ਤੇਰੀ ਗੁੱਟ ਬਲਖਾਵੇ,
ਸਾਡੀ ਜਾਂ ਤੇ ਆਵੇ
ਦਿਲ ਪਲ-ਪਲ ਡੁਬਦਾ ਜਾਵੇ..

ਤੇਰਾ ਸਬਤੋ ਵੱਖਰਾ ਰੂਪ
ਦੂਜਾ ਪਾ ਲਿਆ ਕਾਲਾ ਸੂਟ
ਤੀਜਾ ਜੁੱਤੀ ਟਿੱਲੇ ਡਰ ਆਏ
ਚੋਥਾ ਆਖ ਵਿਚ
ਕਾਜਰੇ ਦੀ ਧਾਰ ਆਏ..
ਇਕ ਤੁਰਦੀ ਬੜੀ Cute
ਦੂਜਾ ਪਾ ਲਿਆ ਕਾਲਾ ਸੂਟ..

Kala Suit Punjabi Song Lyrics

Ik turdi badi Cute
Duja pa lya kala suit
Teeja jutti tille daar ae
Chotha ankh vich
Kajre di dhaar ae..
Ik turdi badi Cute
Duja pa liya kala suit..

Tera patla jeya ae lakk
Saare mundyaa di tere te akh
Tu kede pindo aayi,
Hun pe gyi duhaayi
Saare mundyaa nu karta shodaayi

Tu kar gyi saanu mute
Duja pa lya kala suit
Teeja jutti tille daar ae
Chotha ankh vich

Ik turdi badi Cute
Dooja pa liya kala suit

(RAP)

Ik mint (1 minute) Ik Mint
Gal suno meri
Jeedi guru gal karda si
Aaiyo o chhori

Kedi PaaJi !
Jeedi guru Paa Ji ni kende si..

Guru keda lagdi lahore di hai
Main kehnda lagdi Pishor di ae
Par jive ene pairaa wich jutti nai paayi
Lagda ae kudi Multaan cho aayi
Ankh di motaayi, Lakk di suraayi

Paaji! Pakki multaan cho aayi

Teri akhiyaan de vich “dore”
Tu maar ditte ne “chhore”
Ni teri gutt balkhave,
Saaadi jaan te aave
Dil pal-pal doobda jaave..

Tera sabto wakhra roop
Dooja pa liya kala suit
Teeja jutti tille daar ae
Chotha ankh vich
kajre di dhaar ae..
Ik turdi badi Cute
Duja pa lya kala suit..

Lyrical Diary-Kala Suit Punjabi Song Lyrics

Kala Suit Lyrics is a latest punjabi track directed by Sageel Khan. The song is sung & Lyrics written by DJ Abbas Bashi. The song has been composed by Zonaib Zahid

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.