Kaali Meri Gaddi Punjabi Song- Lyrics

Kaali Meri Gaddi Punjabi Song Lyrics

ਸਾਰੀ ਕੁੜੀਆਂ ਵਿਚ ਤੂੰ
ਪਸੰਦ ਮੈਨੂੰ ਆਈ
ਤਾਂਹੀ ਤਾਂ ਗੱਡੀ ਮੇਰੀ
ਹਾਂ ਤੇਰੇ ਪਿੱਛੇ ਲਾਯੀ..

ਪੇਹਲੀ ਤੱਕਣੀ ਦੇ ਵਿਚ ਹੀ
ਪੇਹਲੀ ਤੱਕਣੀ ਦੇ ਵਿਚ ਹੀ
“Ramji” ਦਾ ਕਰ ਗਯੀ ਸ਼ਿਕਾਰ ਨੀ..

ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
ਬੇਜਾ ਇਕ ਵਾਰ ਨੀ..ਬੇਜਾ ਇਕ ਵਾਰ ਨੀ

ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
Long Drive ਤੇ ਤੈਨੂੰ ਲੈਜੁ ਤੇਰਾ ਯਾਰ ਨੀ..
ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
(ਬ..ਬ..ਬੇਜਾ ਇਕ ਵਾਰ ਨੀ)

ਰੋਜ ਸੋਹਣੀਏ ਤੈਨੂੰ ਵੇਖਣਾ ਮੈਂ ਚੁਹੰਦਾ
ਤਾਂਹੀ ਤੇਰੀ ਗਲੀ ਵਿਚ ਗੇੜੀਆਂ ਮੈਂ ਲੌਂਦਾ..
ਰੋਜ ਸੋਹਣੀਏ ਤੈਨੂੰ ਵੇਖਣਾ ਮੈਂ ਚੁਹੰਦਾ
ਤਾਂਹੀ ਤੇਰੀ ਗਲੀ ਵਿਚ ਗੇੜੀਆਂ ਮੈਂ ਲੌਂਦਾ..

Wait ਕਰਦਾ ਮੈਂ ਤੇਰੀ
Wait ਕਰਦਾ ਮੈਂ ਤੇਰੀ
ਘਰੋਂ ਆਜਾ ਹੋਕੇ ਤੈਯਾਰ ਨੀ..

ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
ਬੇਜਾ ਇਕ ਵਾਰ ਨੀ..ਬੇਜਾ ਇਕ ਵਾਰ ਨੀ

ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
Long Drive ਤੇ ਤੈਨੂੰ ਲੈਜੁ ਤੇਰਾ ਯਾਰ ਨੀ..
ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
(ਬ..ਬ..ਬੇਜਾ ਇਕ ਵਾਰ ਨੀ)

ਵੇਖ-ਵੇਖ ਤੈਨੂੰ ਖ਼ਯਾਲ ਮੇਨੂ ਆਯਾ
ਕੇ ਰਬ ਨੇ ਤੈਨੂੰ ਮੇਰੇ ਲੀ ਬਨਾਯਾ..
ਵੇਖ-ਵੇਖ ਤੈਨੂੰ ਖ਼ਯਾਲ ਮੇਨੂ ਆਯਾ
ਕੇ ਰਬ ਨੇ ਤੈਨੂੰ ਮੇਰੇ ਲੀ ਬਨਾਯਾ..

ਤੂੰਵੀ Love ਕਰਦੀ ਐ
ਤੂੰਵੀ Love ਕਰਦੀ ਐ
ਸੋਹਣੀਏ ਕਹਿੰਦੇ ਇਕ ਵਾਰ ਨੀ..

ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
ਬੇਜਾ ਇਕ ਵਾਰ ਨੀ..ਬੇਜਾ ਇਕ ਵਾਰ ਨੀ

ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
Long Drive ਤੇ ਤੈਨੂੰ ਲੈਜੁ ਤੇਰਾ ਯਾਰ ਨੀ..
ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
(ਬ..ਬ..ਬੇਜਾ ਇਕ ਵਾਰ ਨੀ)

ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
Long Drive ਤੇ ਤੈਨੂੰ ਲੈਜੁ ਤੇਰਾ ਯਾਰ ਨੀ..
ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
ਬੇਜਾ ਇਕ ਵਾਰ ਨੀ..ਬੇਜਾ ਇਕ ਵਾਰ ਨੀ..

Kaali Meri Gaddi Punjabi Song Lyrics

Saari Kudiya Wich Tu
Pasand Menu Aayi
Taanhi taan Gaddi Meri
Haan Tere Picche Layi..

Pehli Takni De Wich Hi
Pehli Takni De Wich Hi
“Ramji” Da Kar gyi Shikaar Ni..

Kaali Meri Gaddi Wich Beja Ik Waar Ni
Beja Ik Waar Ni..Beja Ik Waar Ni

Kaali Meri Gaddi Wich Beja Ik Waar Ni
Long Drive te Tenu Leju Tera Yaar Ni..
Kaali Meri Gaddi Wich Beja Ik Vaar Ni
(B..B..Beja Ik Waar Ni)

Roj Sohniye Tenu Vekhna Main Chauhnda
Taanhi Teri Gali Wich Gediyan Main Launda..
Roj Sohniye Tenu Vekhna Main Chauhnda
Taanhi Teri Gali Wich Gediyan Main Launda..

Wait Karda Main Teri
Wait Karda Main Teri
Ghar’on Aaja Hoke Taiyaar Ni..

Kaali Meri Gaddi Wich Beja Ik Waar Ni
Behja Ik Waar Ni..Beja Ik Waar Ni

Kaali Meri Gaddi Wich Beja Ik Waar Ni
Long Drive te Tenu Leju Tera Yaar Ni
Kali Meri Gaddi Wich Beja Ik Vaar Ni
(B..B..Beja Ik Waar Ni)

Vekh-Vekh Tenu Khyaal Menu Aaya
Ke Rab Ne Tenu Mere Li Banaya..
O Vekh-Vekh Tenu Khyaal Menu Aaya
Ke Rab Ne Tenu Mere Li Banaya..

Tunvi Love Kardi ae
Tunvi Love Kardi ae
Sohniyein Kehde Ik Vaar ni..

Kaali Meri Gaddi Wich Beja Ik Waar Ni
Beja Ik Waar Ni..Beja Ik Waar Ni

Kaali Meri Gaddi Wich Beja Ik Waar Ni
Long Drive te Tenu Leju Tera Yaar Ni..
Kaali Meri Gaddi Wich Beja Ik Vaar Ni
(B..B..Beja Ik Waar Ni)

Kaali Meri Gaddi Wich Beja Ik Waar Ni
Long Drive te Tenu Leju Tera Yaar Ni..
Kaali Meri Gaddi Wich Beja Ik Vaar Ni
Beja Ik Waar Ni..Beja Ik Waar Ni..

Lyrical Diary-Kaali Meri Gaddi Punjabi Song Lyrics

Kaali Meri Gaddi Lyrics is a new punjabi track (2019) starring Avneet Kaur, Mr Faisu, Ramji Gulati. The song is sung by & Lyrics are penned by Ramji Gulati. The Music is composed by Moody & Akkhar

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.