Jutti Punjabi Song- Lyrics

Jutti Punjabi Song Lyrics

ਵੇ ਜੁੱਤੀ ਲੈ ਦੇ ਘੁੰਗਰੂਆਂ ਵਾਲੀ
ਸਿਲਕ ਦੇ ਸੁਤ ਸਵਦੇ ਚਾਲੀ(40)..

ਵੇ ਜੁੱਤੀ ਲੈ ਦੇ ਘੁੰਗਰੂਆਂ ਵਾਲੀ
ਸਿਲਕ ਦੇ ਸੁਤ ਸਵਦੇ ਚਾਲੀ(40)..
ਮੇਲੇ ਵਿੱਚੋ ਇਕ ਪਰਾਂਦੀ
ਮੈਦੀ ਫਿਰਾਂ ਮੈਂ ਆਉਂਦੀ ਜਾਂਦੀ..

ਚੂੜਾ ਰੰਗਲਾ ਤੂੰ ਬਾਹਾਂ ਚ ਪਾਵੈ ਦੇ ਹਾਣੀਆਂ
ਚੂੜਾ ਰੰਗਲਾ ਤੂੰ ਬਾਹਾਂ ਚ ਪਾਵੈ ਦੇ ਹਾਣੀਆਂ..

ਵੇ ਮੇਨੂ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ
ਵੇ ਮੇਨੂ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ..

ਨੀ ਗੱਲ ਸੁਨ ਹੁਸਨ ਦੀਏ ਸਰਕਾਰ
ਹੌਲੀ ਆਪ ਤੂੰ ਨਖਰੇ ਪੜ੍ਹੇ..

ਨੀ ਗੱਲ ਸੁਨ ਹੁਸਨ ਦੀਏ ਸਰਕਾਰ
ਹੌਲੀ ਆਪ ਤੂੰ ਨਖਰੇ ਪੜ੍ਹੇ..
ਸਾਡੀ ਕਾਹਦੀ ਐ ਸਰਦਾਰੀ
ਜੇ ਤੇਰੀ ਰਹਿ ਗਈ ਰੀਝ ਕੁਵਾਰੀ..

ਤੈਨੂੰ ਸੋਨੇ ਵਿਚ ਸਾਰੀ ਹੀ ਮਾੜਾ ਦੁ ਗੋਰੀਏ
ਓਏ ਤੈਨੂੰ ਸੋਨੇ ਵਿਚ ਸਾਰੀ ਹੀ ਮਾੜਾ ਦੁ ਗੋਰੀਏ
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ
ਨੀ ਤੇਰਾ ਕੱਲਾ-ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ..

ਸੂਹੀ ਲੈਕੇ ਇਕ ਫੁਲਕਾਰ
ਲੈਕੇ ਲਾਉਂਦੀ ਫਿਰ ਉਡਾਰੀ..

ਓ ਸੂਹੀ ਲੈਕੇ ਇਕ ਫੁਲਕਾਰੀ
ਲੈਕੇ ਲਾਉਂਦੀ ਫਿਰ ਉਡਾਰੀ
ਸੂਰਮਾ ਮੰਗਦੀ ਆਖ ਮਸਤਾਨੀ
ਵੇ ਮੁੰਡਿਆਂ ਲੈਂਦੇ ਸੂਰਮੇ ਦਾਨੀ..
ਮਹਿੰਦੀ ਗੋਰਿਆਂ ਹੱਥਾਂ ਤੇ ਲਾਂਵਦੇ ਹਾਣੀਆਂ

ਮਹਿੰਦੀ ਗੋਰਿਆਂ ਹੱਥਾਂ ਤੇ ਲਾਂਵਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ..

ਓ ਖੇਤਾਂ ਦੇ ਵਿਚ ਬੰਨੇ ਬਣੇ
ਛੁਪਦੀ ਫਿਰਿ ਸੋਹਣੀਏ ਗੰਨੇ..

ਖੇਤਾਂ ਦੇ ਵਿਚ ਬੰਨੇ ਬਣੇ
ਛੁਪਦੀ ਫਿਰਿ ਸੋਹਣੀਏ ਗੰਨੇ
ਸੈਰ ਮੈਂ ਖੇਤਾਂ ਦੀ ਕਾਰਵਾਦੁ
ਨੀ ਪੁੰਨ ਕੇ ਛਾਲਿਆਂ ਆਪ ਖਾਵਡੁ..

ਓਏ ਤੇਰਾ ਤੁਟੈ ਥੱਲੇ ਆਪ ਮੰਜਾ ਦਾ ਦੁ ਸੋਹਣੀਏ..
ਨੀ ਤੇਰਾ ਤੁਟੈ ਥੱਲੇ ਆਪ ਮੰਜਾ ਦਾ ਦੁ ਸੋਹਣੀਏ..
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ..
ਨੀ ਤੇਰਾ ਗੱਡੇ ਤੇ ਪੰਜਾਬ ਘੁਮਾ ਦੇ ਹਾਣੀਆਂ..
ਕੱਲਾ-ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ..

Jutti Punjabi Song Lyrics

Ve jutti lai de ghungarua wali
Silk de suit savade Chaali(40)..

Ve jutti lai de ghungarua wali
Silk de suit savade Chaali(40)..
Mele vicho ik parandi
Mel di firan main aundi jandi..

Chooda rangla tu baahan ch pava de haniya
Chooda rangla tu baahan ch pava de haniya..

Ve menu gaddi te punjab ghuma de haniya
Ve menu gaddi te punjab ghuma de haniya..

Ni gal sun husan diye sarkare
Houli aap tu nakhre paare..

Ni gal sun husan diye sarkare
Houli aap tu nakhre paare
Sadi kahdi ae sardari
Je teri reh gayi reejh kuwari..

Tenu sone vich saari hi marha du goriye
Oye tenu sone vich saari hi marha du goriye
Ni tera kalla kalla shonk main puga du goriye
Ni tera kalla kalla shonk main puga du goriye..

Suhi leke ik phulkari
Leke laundi fira udaari..

O suhi laike ik phulkari
Leke laundi fira udaari
Surma mangdi akh mastani
Ve mundeya laide surme daani..
Mehndi goreyan hathan te lawade haniya

Mehndi goreyan hathan te lawade haniya
Ve mainu gaddi te punjab ghuma de haniya
Ve mainu gaddi te punjab ghuma de haniya..

O kheta de vich banne bane
Chupdi firi sohniye ganne..

Kheta de vich banne bane
Chupdi firi sohniye ganne
Sair main kheta di karvadu
Ni punn ke chhaliya aap khawadu..

Oye tera tuta thale aap manja daa du sohniye..
Ni tera tuta thale aap manja daa du sohniye..
Ni tera kalla kalla shonk main puga du goriye..
Ni tera Gadde te punjab ghuma de haniya..
Kalla-Kalla shonk main puga du goriye..

Lyrical Diary-Jutti Punjabi Song Lyrics

Jutti Lyrics from the latest album Muklawa Directed by Simerjit Singh. This song sung by Ammy Virk & Mannat Noor. The lyrics are written by Raju Verma and music is composed by Gurmeet Singh

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.