Ikk Zindagi Punjabi Song- Lyrics

Ikk Zindagi Punjabi Song Lyrics

ਤੂੰ ਮਿਲਾਯਾ.. ਜੁਦਾ ਵੀ ਕਿੱਤਾ
ਯਾਰ ਮੇਰੇ ਨੂੰ.. ਖੁਦਾ ਵੀ ਕਿੱਤਾ

ਆਪ ਹੀ ਬਿੱਟਾ.. ਆਪ ਹੀ ਖੋਯਾ
ਤੂੰ ਹੰਸਯਾ… ਮੈਂ ਕੱਲਾ ਰੋਯਾ

ਇੱਕ ਯਾਰ ਲਿਖ ਦਾ.. ਇਕ ਪ੍ਯਾਰ ਲਿਖ ਦਾ
ਖੁਜ ਸੋਚ ਕੇ ਤੂੰ ..ਇਕ ਵਾਰ ਲਿਖ ਦਾ

ਮੈਂ ਥੱਕ ਗਯਾ ਤੇਰੇ ਅੱਗੇ…ਹਾਰ-ਹਾਰ ਕੇ

ਤੂੰ ਲਿਖੀ ਇੱਕ ਜ਼ਿੰਦਗੀ.. ਇਕ ਮੌਤ ਲਿਖਦਾ
ਕਿ ਮਿਲਦਾ ਹੈ ਰੱਬ.. ਮੈਨੂੰ ਰੋਜ਼ ਮਾਰਕੇ..
ਤੂੰ ਲਿਖੀ ਇੱਕ ਜ਼ਿੰਦਗੀ.. ਇਕ ਮੌਤ ਲਿਖਦਾ
ਕਿ ਮਿਲਦਾ ਹੈ ਰੱਬ.. ਮੈਨੂੰ ਰੋਜ਼ ਮਾਰਕੇ..

ਮੁਹਿਹੋਂ ਜੇ ਇੱਕ ਕੂਠ (ਝੂਠ) nikalya
ਸੱਚ ਨਯੀ ਬਣਦਾ ਮੁੜ-ਮੁੜ ਕੇ

ਟੁੱਟ ਗਏ ਜੋ ਟੁਕੜੇ ਹੋ ਗਏ
ਕੰਚ ਨਯੀ ਬੰਦਾ ਜੁੜ-ਜੁੜ ਕੇ

ਹਾਏ..ਟੁਕੜੇ ਦਿਲ ਦੇ ਜਦੋੰ-ਜਦੋਂ ਹਿਲਦੇ
ਮੇਰੇ ਸੀਨੇ ਚੁਭਦੇ.. ਮੈਨੂੰ ਵਿਚੋਂ ਛਿਲਦੇ

ਕਿੰਜ ਜੀਵਾਂ ਮੈਂ ਟੁੱਟੇ ਦਿਲ ਨਾਲ ਸਾਰ-ਸਾਰ ਕੇ..

ਤੂੰ ਲਿਖੀ ਇੱਕ ਜ਼ਿੰਦਗੀ.. ਇਕ ਮੌਤ ਲਿਖਦਾ
ਕਿ ਮਿਲਦਾ ਹੈ ਰੱਬ.. ਮੈਨੂੰ ਰੋਜ਼ ਮਾਰਕੇ..

ਤੂੰ ਲਿਖੀ ਇੱਕ ਜ਼ਿੰਦਗੀ.. ਇਕ ਮੌਤ ਲਿਖਦਾ
ਕਿ ਮਿਲਦਾ ਹੈ ਰੱਬ.. ਮੈਨੂੰ ਰੋਜ਼ ਮਾਰਕੇ..

ਗੈਰ ਕਿਸੇ ਤੋਂ ਖੋਖੇ ਦਿੱਤੀ
ਚੀਜ਼ ਮੇਰੇ ਤੋਂ ਖ਼ੂਨ ਲਈ..
“ਯੋਗੀ” ਸਾਰੀ ਜ਼ਿੰਦਗੀ ਹੰਸੀਆਂ
ਆਖਿਰ ਦੇ ਵਿਚ ਰੋਂ ਲਈ..

ਵੇ ਤੂੰ ਜਿੱਡਾ ਵੀ ਕਰੈਂ.. ਵੇ ਤੂੰ ਅਹੁੱਦਾ ਹੀ ਕਰੈਂ
ਤੈਨੂੰ ਅਹਿਦੇ ਨਾਲ ਕਿ.. ਕੋਇ ਜਿਏ ਯਾਂ ਮਰੇ..

ਤੂੰ ਕਰਦਾਂ ਐਂਜ ਰੱਬ ਜਾਨ-ਜਾਨ ਕੇ..

ਤੂੰ ਲਿਖੀ ਇੱਕ ਜ਼ਿੰਦਗੀ.. ਇਕ ਮੌਤ ਲਿਖਦਾ
ਕਿ ਮਿਲਦਾ ਹੈ ਰੱਬ.. ਮੈਨੂੰ ਰੋਜ਼ ਮਾਰਕੇ..

ਤੂੰ ਲਿਖੀ ਇੱਕ ਜ਼ਿੰਦਗੀ.. ਇਕ ਮੌਤ ਲਿਖਦਾ
ਕਿ ਮਿਲਦਾ ਹੈ ਰੱਬ.. ਮੈਨੂੰ ਰੋਜ਼ ਮਾਰਕੇ..

ਤੂੰ ਲਿਖੀ ਇੱਕ ਜ਼ਿੰਦਗੀ.. ਇਕ ਮੌਤ ਲਿਖਦਾ
ਕਿ ਮਿਲਦਾ ਹੈ ਰੱਬ.. ਮੈਨੂੰ ਰੋਜ਼ ਮਾਰਕੇ..

ਤੂੰ ਲਿਖੀ ਇੱਕ ਜ਼ਿੰਦਗੀ.. ਇਕ ਮੌਤ ਲਿਖਦਾ
ਕਿ ਮਿਲਦਾ ਹੈ ਰੱਬ.. ਮੈਨੂੰ ਰੋਜ਼ ਮਾਰਕੇ…..

Ikk Zindagi Punjabi Song Lyrics

Tu milaya.. Judaa vi kitta
Yaar mere nu.. Khuda vi kitta

Aap hi bitta.. Aap hi khoya
Tu hansya… Main kalla roya

Ikk yaar likh da.. IIk pyaar likh da
Khuj soch ke tu ..IIk vaar likh da

Main thakk gya tere agge…Haar-Haar ke

Tu likhi ikk zindagi.. IIk maut likhda
Ki milda hai rabba.. Mainu roz maarke..

Tu likhi ikk zindagi.. Ikk maut likhda
Ki milda hai rabba.. Mainu roz maarke..

Muhhon je ikk chooth (jhooth)nikalya
Sach nyi bannda mud-mud ke

Tutt gye jo tukde ho gye
Kanch nyi banda jud-jud ke

Haaye..tukde dil de jadon-jadon hilde
Mere seeney chubhde.. Mainu wichon chhilde

Kinj jivaan main tutte dil naal saar-saar ke..

Tu likhi ikk zindagi.. IIk maut likhda
Ki milda hai rabba.. Mainu roz maarke..

Tu likhi ikk zindagi.. IIk maut likhda
Ki milda hai rabba.. Mainu roz maarke..

Gair kise ton khoke ditti
cheez mere ton khoun layi..
“YOGI” saari zindagi hanseya
Aakhir de vich ron layi..

Ve tu jidda vi karein.. Ve tu audda hi karein
Tainu aehde naal ki.. Koyi jiye yan mare..

Tu kardan aenj rabba jaan-jaan ke..

Tu likhi ikk zindagi.. IIk maut likhda
Ki milda hai rabba.. Mainu roz maarke..

Tu likhi ikk zindagi.. IIk maut likhda
Ki milda hai rabba.. Mainu roz maarke..

Tu likhi ikk zindagi.. IIk maut likhda
Ki milda hai rabba.. Mainu roz maarke..

Tu likhi ikk zindagi.. IIk maut likhda
Ki milda hai rabba.. Mainu roz maarke….

Lyrical Diary-Ikk Zindagi Punjabi Song Lyrics

Ikk Zindagi Lyrics is a latest punjabi Sad track(2019) music is composed by Showkidd. The song is sung by Vicky Tevatya & Lyrics are penned by Dhruv Yogi

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.