Ik Chan Punjabi Song- Lyrics

Ik Chan Punjabi Song Lyrics

Dance Floor ਤੇ ਸ਼ਰਾਰਾ ਤੇਰਾ ਘੁੰਮਦਾ
ਮਰ ਜਾਣਾ ਟਿੱਕਾ ਮੱਥਾ ਬਾਰ-ਬਾਰ ਐ ਚੁੱਮਦਾ..
Dance Floor ਤੇ ਸ਼ਰਾਰਾ ਤੇਰਾ ਘੁੰਮਦਾ
ਮਰ ਜਾਣਾ ਟਿੱਕਾ ਮੱਥਾ ਬਾਰ-ਬਾਰ ਐ ਚੁੱਮਦਾ..

ਚਿੱਟੀ ਕੁੜਤੀ ਚ ਲਗੇ ਜਮਾਰੂ
ਨੀ ਇਕ ਚਨ ਅੰਬਰਾਂ ਤੇ..
ਦੂਜਾ ਸੋਹਣੀਏ ਨੀ ਗਿੜਦੇ ਵਿਚ ਤੂੰ
ਨੀ ਇਕ ਚਨ ਅੰਬਰਾਂ ਤੇ..
ਦੂਜਾ ਸੋਹਣੀਏ ਨੀ ਗਿੜਦੇ ਵਿਚ ਤੂੰ
ਨੀ ਇਕ ਚਨ ਅੰਬਰਾਂ ਤੇ..
ਚਨ ਅੰਬਰਾਂ ਤੇ..

ਗੱਲਾਂ ਵਾਲਾ ਚਮਕੇ glow ਸੋਹਣੀਏ
ਜਾਵੇ ਨਾ ਨੀ ਜਾਵੇ ਰੰਗ ਚੋ ਸੋਹਣੀਏ..

ਗੱਲਾਂ ਵਾਲਾ ਚਮਕੇ glow ਸੋਹਣੀਏ
ਜਾਵੇ ਨਾ ਨੀ ਜਾਵੇ ਰੰਗ ਚੋ ਸੋਹਣੀਏ..
ਬਿੱਲੀਆਂ ਅੱਖਾਂ ਨੂੰ scroll ਕਰ ਦੀ
ਸੱਪ-ਰੰਗਿ ਸੱਪ-ਰੰਗਿ ਲੌਂ ਸੋਹਣੀਏ..

ਕੋਹੇਨੂਰ ਦਾ ਭੁਲੇਖਾ ਪੌਂਦਾ ਮੂੰਹ
ਨੀ ਇਕ ਚਨ ਅੰਬਰਾਂ ਤੇ..

ਦੂਜਾ ਸੋਹਣੀਏ ਨੀ ਗਿੜਦੇ ਵਿਚ ਤੂੰ
ਨੀ ਇਕ ਚਨ ਅੰਬਰਾਂ ਤੇ..
ਦੂਜਾ ਸੋਹਣੀਏ ਨੀ ਗਿੜਦੇ ਵਿਚ ਤੂੰ
ਨੀ ਇਕ ਚਨ ਅੰਬਰਾਂ ਤੇ..

ਚਲ ਰਾਜ਼ੀ ਕਰ ਲਇਐ ਪਰਵਾਰ ਨੀ
ਉਮਰਾਂ ਲਈ ਬਣ ਮੇਰੀ ਸਰਦਾਰਨੀ..
ਚਲ ਰਾਜ਼ੀ ਕਰ ਲਇਐ ਪਰਵਾਰ ਨੀ
ਉਮਰਾਂ ਲਈ ਬਣ ਮੇਰੀ ਸਰਦਾਰਨੀ..

ਤੈਨੂੰ ਸੋਹਣੀਏ romantic scene ਵੰਗਰਾ
ਪੇਦਿਵਾਲਾ ਲੈਜੂ ਬਾਦਲ ਤੋਂ ਪਾਰ ਨੀ
Mummy ਲੱਬਦੀ ਐ ਤੇਰੇ ਜੇਹੀ ਨੂੰ…

ਨੀ ਇਕ ਚਨ ਅੰਬਰਾਂ ਤੇ
ਦੂਜਾ ਸੋਹਣੀਏ ਨੀ ਗਿੜਦੇ ਵਿਚ ਤੂੰ
ਨੀ ਇਕ ਚਨ ਅੰਬਰਾਂ ਤੇ..

Ik Chan Punjabi Song Lyrics

Dance Floor te shrara tera ghumda
Marr jaana tikka matha baar-baar ae chummda..
Dance Floor te shrara tera ghumda
Marr jaana tikka matha baar-baar..

Chitti kurti ch lage jamaaru
Ni ik chan ambaran te..
Dooja sohnie ni gidde vich tu
Ni ik chan ambaran te..
Dooja sohnie ni gidde vich tu
Ni ik chan ambaran teee..
chan ambaran teeee..

Gallan waala chamke glow sohnie
Jave na ni jave rang cho sohnie..

Gallan waala chamke glow sohnie
Jave na ni jave rang cho sohnie..
Billiyan akhaan nu scroll kar di
Sap-rangi Sap-rangi lou sohnie..

Kohenoor da bhulekha pounda muh
Ni ik chan ambran te..

Dooja sohnie ni gidde vich tu
Ni ik chan ambaran te..
Dooja sohnie ni gidde vich tu
Ni ik chan ambaran teeee..

Chal raazi kar lyiae parvaar ni
Umaraa layi bann meri sardaarni..
Chal raazi kar lyiae parvaar ni
Umaraan layi bann meri sardaarni..

Tenu sohnie romantic scene vangra
Pediwala leju baadla ton paar ni
Mummy labdi ae tere jyehi noo…

Ni ik chan ambaran te
Dooja sohnie ni gidde vich tu
Ni ik chan ambaran teee..

Lyrical Diary-Ik Chan Punjabi Song Lyrics

Ik Chan Lyrics is a new punjabi track Featuring by Maahi Sharma. Lyrics are penned by Sukhman Heer. The music has been composed by Kunwar Brar

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.