Honey Trap Punjabi Song- Lyrics

Honey Trap Punjabi Song Lyrics

ਕਿਵੇਂ ਤੂੰ ਧੋਖੇਬਾਜੀਆਂ
ਸਾਡੇ ਨਾਲ ਕਰਦੀ ਐ..

ਕਿਵੇਂ ਤੂੰ ਪਯਾਰ ਚ
ਝੂਠਾ ਦਿਲ ਛੇੜ ਦੀ ਐ..

ਕਿਵੇਂ ਤੂੰ ਅਪਨਾ ਬਣਾਕੇ
ਮੂੰਹ ਫੇਰ ਦੀ ਐ..

ਕਿਵੇਂ ਤੂੰ ਹੰਜੂਆਂ ਨੂੰ ਕੇਹਕੇ
ਹਾਏ ਖੇਡ ਦੀ ਐ..

ਟੁੱਟੇ ਹੋਏ ਤਾਰੇ ਦੇ ਵਾਂਗ
ਤੂੰ ਤੋੜ ਕੇ ਗਯੀ ਐ ਯਾਰੀ
ਤੂੰ ਤੋੜ ਕੇ ਗਯੀ ਐ ਯਾਰੀ..

ਟੁੱਟੇ ਹੋਏ ਤਾਰੇ ਦੇ ਵਾਂਗ
ਤੂੰ ਤੋੜ ਕੇ ਗਯੀ ਐ ਯਾਰੀ
ਤੂੰ ਤੋੜ ਕੇ ਗਯੀ ਐ ਯਾਰੀ..

ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ..
ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ..
ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ..
ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ…ਹਾਂ

ਬੇਪਰਵਾਹ ਤੂੰ ਹੋ ਗਯੀ ਐ
ਨਾ ਕਦਰ ਤੂੰ ਸਾਡੀ ਕਿੱਤੀ
ਕਿ ਕਰ ਗਯੀ ਸਾਡਾ ਹਾਲ..

ਬੇਵਫਾ ਭੀ ਹੋ ਗਯੀ ਐ
ਤੈਨੂੰ ਸਾਨ੍ਹਾ(ਸਾਂਸ) ਚ ਪਰੋਯਾ
ਤੂੰ ਲੈ ਗਯੀ ਸਾਨ੍ਹ ਵੀ ਨਾਲ..

ਜੇ ਤੂੰ ਹੁੰਦੀ ਮੇਰੇ ਕੋਲ
ਮੈਂ ਤਾਂ ਨੀ ਚੰਨ ਨੂੰ
ਐ ਤੇਰੇ ਬਾਰੇ ਪੁੱਛਦਾ
ਮੈਂ ਕਿ ਸਮਝਾਵਾ ਮਨ ਨੂੰ..

ਆਏ ਉਡੀਕ-ਉਡੀਕ ਚੰਨ ਨੂੰ
ਸਾਨੂੰ ਵੇਖ ਤਾਨੇ ਮਾਰੇ..
ਆਏ ਉਡੀਕ-ਉਡੀਕ ਚੰਨ ਨੂੰ
ਸਾਨੂੰ ਵੇਖ ਤਾਨੇ ਮਾਰੇ..

ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ..
ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ..
ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ..
ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ…ਹਾਂ

ਸਜਣਾ ਮਹਸੂਸ ਕਰਾ ਤੇਰੇ ਸਾਹ
ਸਜਣਾ ਤੂੰ ਹੈ ਨੀ ਮੈਨੂੰ ਪਤਾ..
ਸਜਣਾ ਰਾਤਾਂ ਕਾਲਿਯਾਂ ਤੇਰੇ ਬਿਨਾ
ਨਿਭਾਉਣੀ ਨਾ ਆਈ ਵਫਾ
ਮੁਖੌਲ ਇਸ਼ਕ਼ ਕਿੱਤਾ..

ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ..
ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ..
ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ..
ਚਲ ਰੈਨ ਦੇ..ਰੈਨ ਦੇ..ਰੈਨ ਦੇ
ਅਹਿ ਪਯਾਰ ਤੇਰੇ ਤੋਂ ਨਯੀ ਹੋਣਾ…ਹਾਂ

Honey Trap Punjabi Song Lyrics

Kivein tu dhokhebaajiyan
Saade naal kardi ae..

Kivein tu pyar ch
Jhootha dil chhed di ae..

Kivein tu apna banake
Muh fer di ae..

Kivein tu hanju’aan nu kehke
Haaye khed di ae..

Tutte hoye taare de vaang
Tu tod ke gyi ae yaari
Tu tod ke gyi ae yaari..

Tutte hoye taare de vaang
Tu tod ke gyi ae yaari
Tu tod ke gyi ae yaari..

Chal rehan de..Rehan de..Rehan de
Aeh pyar tere ton nyi hona..
Chal rehan de..Rehan de..Rehan de
Aeh pyar tere ton nyi hona..
Chal rehan de..Rehan de..Rehan de
Aeh pyar tere ton nyi hona..
Chal rehan de..Rehan de..Rehan de
Aeh pyar tere ton nyi hona..Haaan

Beparvah tu ho gyi ae
Na kadar tu saadi Kitti
Ki kar gyi saada haal..

Bevafa bhi ho gyi ae
Tenu saanha(saans) ch paroya
Tu le gyi saanah vi naal..

Je tu hundi mere kol
Main takda ni chann nu
Aeh tere baare puchhda
Main ki samjhava man nu..

Aaye udeek-udeek chann nu
Saanu vekh taane maare..
Aaye udeek-udeek chann nu
Saanu vekh taane maare..

Chal rehan de..Rehan de..Rehan de
Aeh pyar tere ton nyi hona..
Chal rehan de..Rehan de..Rehan de
Aeh pyar tere ton nyi hona..
Chal rehan de..Rehan de..Rehan de
Aeh pyar tere ton nyi hona..
Chal rehan de..Rehan de..Rehan de
Aeh pyar tere ton nyi hona.. Haaaan

Sajna mehsoos kara tere saah
Sajna tu hai ni mainu pata..
Sajna raatan kaaliyan tere bina
Nibhauni na aayi vafaa
Mukhaul ishaq kitta..

Chal rehan de..Rehan de..Rehan de
Aeh pyar tere ton nyi hona..
Chal rehan de..Rehan de..Rehan de
Aeh pyar tere ton nyi hona..
Chal rehan de..Rehan de..Rehan de
Aeh pyar tere ton nyi hona..
Chal rehan de..Rehan de..Rehan de
Aeh pyar tere ton nyi hona.. Haaaan

Lyrical Diary-Honey Trap Punjabi Song Lyrics

Honey Trap Lyrics is a latest punjabi romantic track (2019) sung by Nyvaan & Lyrics are penned by Nyvaan, Muzik Amy. The Music is composed by Muzik Amy

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.