Haaye Ve Punjabi Song- Lyrics

Haaye Ve Punjabi Song Lyrics

ਮੇਰੀ ਗੱਲ.. ਮੇਰੀ ਅਦਾ..
ਆ ਕੋਇ ਗ਼ਲਤੀ ਤੈਂਨੂੰ ਕੁਜ ਯਾਦ ਹੋਵੇਗਾ

ਮੇਰੀ ਜਿੰਨਾ.. ਤੈਨੂੰ ਪਯਾਰ..
ਨਹੀਓ ਕਰਨਾ ਭਾਵੇਂ ਕੋਇ ਮੇਰੇ ਬਾਦ ਹੋਵੇਗਾ

ਵੇ ਤੂੰ ਕਿੰਨੀਆਂ ਦੀ ਜਿੰਦਗੀ ਸੀ ਖਾ ਲਈ
ਮੈਨੂੰ ਵੀ ਓਹਨਾ ਨਾਲ ਕਰਤਾ..

ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛੱਛ
ਤੇ ਫੇਰ ਓਹੀ ਹਾਲ ਕਰਤਾ..
(ਹਾਲ ਕਰਤਾ)
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛੱਛ
ਤੇ ਫੇਰ ਓਹੀ ਹਾਲ ਕਰਤਾ..
(ਹਾਲ ਕਰਤਾ)

ਹਾਏ ਵੇ… ਹਾਏ ਵੇ…ਹਾਏ ਵੇ… ਹਾਏ
ਹਾਏ ਵੇ… ਹਾਏ ਵੇ…ਹਾਏ ਵੇ… ਹਾਏ

ਦੁਨੀਆਂ ਦੇ ਵਿਚ ਲੋਕੀ ਸੱਚਾ ਪਯਾਰ ਭੁੱਲ ਜਾਂਦੇ
ਮੇਰੇ ਕੋਲੋਂ ਤੇਰਾ ਝੂਠਾ ਪਯਾਰ ਨੀ ਭੁਲਦਾ..
ਇਕ ਵਾਰੀ ਜਿੰਦਗੀ ਚ ਕਰਦਾ ਪਯਾਰ ਜੇ ਤੂੰ
ਦਾਸ ਮੈਨੂੰ-ਦਾਸ ਮੈਨੂੰ ਯਾਰ ਮੈਂ ਕ੍ਯੂਂ ਰੁਲਦਾ..

ਐਨੀ ਨਹੀਂ ਸੀ ਉਮੀਦ ਰਾਜ ਤੇਰੇ ਤੋਂ
ਤੂੰ ਵੀ ਆਏ ਕਮਾਲ ਕਰਤਾ..

ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛੱਛ
ਤੇ ਫੇਰ ਓਹੀ ਹਾਲ ਕਰਤਾ..
(ਹਾਲ ਕਰਤਾ)
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛੱਛ
ਤੇ ਫੇਰ ਓਹੀ ਹਾਲ ਕਰਤਾ..
(ਹਾਲ ਕਰਤਾ)

ਰੋ-ਰੋ ਕੇ ਕਰੇਂਗਾ ਤੂੰ
ਥੋੜਾ-ਥੋੜਾ ਡਰੇਂਗਾ ਤੂੰ
ਪੈਣਾ ਤੈਂਨੂੰ-ਪੈਣਾ ਤੈਂਨੂੰ ਐਸਾ ਕਮ ਕਰਨਾ..
ਕਿ ਸੋਚਿਆ ਸੀ ਮੈਂ
ਤੇ ਹੋ ਗਯਾ ਐ ਕਿ
ਸਾਨੂੰ ਕਿ ਪਤਾ ਸੀ
ਅੱਸੀ ਤੇਰੇ ਹੱਥੋਂ ਮਰਨਾ..

Ro-Ro ke karenga tu
ਰੋ-ਰੋ ਕੇ ਕਰੇਂਗਾ ਤੂੰ
ਥੋੜਾ-ਥੋੜਾ ਡਰੇਂਗਾ ਤੂੰ
ਪੈਣਾ ਤੈਂਨੂੰ-ਪੈਣਾ ਤੈਂਨੂੰ ਐਸਾ ਕਮ ਕਰਨਾ..
ਕਿ ਸੋਚਿਆ ਸੀ ਮੈਂ
ਤੇ ਹੋ ਗਯਾ ਐ ਕਿ
ਸਾਨੂੰ ਕਿ ਪਤਾ ਸੀ
ਅੱਸੀ ਤੇਰੇ ਹੱਥੋਂ ਮਰਨਾ..
(ਤੇਰੇ ਹੱਥੋਂ ਮਰਨਾ..)

ਅਹਿਸਾਨ ਕਿੱਥੋਂ ਭੁੱਲ ਹੋਣਾ ਤੇਰਾ
ਜੋ ਯਾਰ ਜਾਂਦੀ ਵਾਰ ਕਰਤਾ..

ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛੱਛ
ਤੇ ਫੇਰ ਓਹੀ ਹਾਲ ਕਰਤਾ..

ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛੱਛ
ਤੇ ਫੇਰ ਓਹੀ ਹਾਲ ਕਰਤਾ..

Haaye Ve Punjabi Song Lyrics

Meri gall.. Meri adaa..
Ya koyi galti tennu kuj yaad hovega

Meri jinna.. Tenu pyaar..
Nahio karna bhavein koyi mere baad hovega

Ve tu kinneya di jindagi si khaa layi
Menu wi ohna naal karta..

Ve tu kinne saala’an baad haal puccheya
Te fer ohi haal kartaa..
(haal kartaa)
Ve tu kinne saala’an baad haal puccheya
Te fer ohi haal kartaa..
(haal kartaa)

Haaye ve… Haaye ve…Haaye ve… Haaye
Haaye ve… Haaye ve…Haaye ve… Haaye

Duniya de wich loki sacha pyaar bhul jaande
Mere kolo tera jhootha pyaar ni bhulda..
Ik waari jindagi ‘ch karda pyaar je tu
Das menu-Das menu yaara main kyun rulda..

Aeni nahi si umeed Raj tere to
Tu wi ae kamaal karta..

Ve tu kinne saala’an baad haal puccheya
Te fer ohi haal kartaa..
(haal kartaa)
Ve tu kinne saala’an baad haal puccheya
Te fer ohi haal kartaa..
(haal kartaa)

Ro-Ro ke karenga tu
Thoda-Thoda darenga tu
Pena tennu-Pena tennu aesa kam karna..
Ki socheya si main
Te ho gya ae ki
Saanu ki pata si
Assi tere hatthon marna..

Ro-Ro ke karenga tu
Thoda-Thoda darenga tu
Pena tennu-Pena tennu aesa kam karna..
Ki socheya si main
Te ho gya ae ki
Saanu ki pata si
Assi tere hatthon marna..
(tere hatthon marna..)

Aehsaan kitthon bhul hona tera
Jo yaara jaandi waar karta..

Ve tu kinne saala’an baad haal puccheya
Te fer ohi haal kartaa..
Ve tu kinne saala’an baad haal puccheya
Te fer ohi haal kartaa..

Lyrical Diary-Haaye Ve Punjabi Song Lyrics

Haaye Ve Lyrics is a new punjabi sad track (2019) Starring Ammy Virk, Ketika Sharma.The song is sung by Ammy Virk & Lyrics are penned by Raj Fatehpur

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.