Glock Punjabi Song- Lyrics

Glock Punjabi Song Lyrics

ਏਹ ਯੋ
The Kidd…

ਹੋ ਜਿੰਦੇ ਦੱਬ ਚ glock ਸਿਤਾਰਾਂ ਨੀ
ਜਿੰਦੇ ਸੁਪਨੇ ਲੈਂਦੀਆਂ ਨਾਰਾ ਨੀ..
ਜਿਹੜੇ ਚਰਚੇ ਵਿਚ ਅਖਬਾਰਾਂ ਨੀ
ਸਮਝੀ ਨਾ ਗੁੰਡਾ ਏ ਆ..

ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਏ ਮੁੰਡਾ ਆ..
ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਏ ਮੁੰਡਾ ਆ..

ਉਹ ਜੇਦਾ ਰੱਖਦਾ ਐ ਸ਼ੋਂਕ ਹਥਿਆਰਾਂ ਦਾ
ਜਿੰਨੂ ਚਸਕਾ ਮਹਿੰਗੀਆਂ ਕਾਰਾਂ ਦਾ
ਜਿਹੜਾ ਯਾਰ ਐ ਬੱਲੀਏ ਯਾਰ ਦਾ..
ਮੋਟਰ ਤੇ ਹੁੰਦਾ ਆ..

ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..
ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..
ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..
ਜੱਟਾਂ ਦਾ ਈ ਮੁੰਡਾ ਆ..
ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..

ਓ ਚਿੱਟਾ ਕੁੜਤਾ ਚਾਦਰਾ ਜਚਦਾ ਆ
ਚਿੱਟਾ ਕੁੜਤਾ ਚਾਦਰਾ ਜਚਦਾ ਆ
ਤੇਰੇ ਲੱਕ ਜਿੰਨਾ size ਓਹਦੇ ਪੱਟ ਦਾ ਆ..

ਚਿੱਟਾ ਕੁੜਤਾ ਚਾਦਰਾ ਜਚਦਾ ਆ
ਤੇਰੇ ਲੱਕ ਜਿੰਨਾ size ਓਹਦੇ ਪੱਟ ਦਾ ਆ..

6 foot ਦਾ ਜਵਾਨ ਪੁੱਟ ਜੱਟ ਦਾ ਆ
ਚੋਬਰ ਅਖਵਾਉਂਦਾ ਆ..

ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..okay
ਬੇਫਿਕਰੀ ਹੋਕੇ ਲਾ ਯਾਰੀ..

ਹੋ Lamborghini ਐ ਕੋਲੇ roadstar ਨੀ
Top ਦੇ license ਉੱਤੋਂ ਹਥਿਆਰ ਨੀ
ਗੱਡੀ ਚ sniper’aan ਦੀ ਰੱਖਦਾ ਐ ਜੋਡੀ
ਬੰਦਾ ਅੱਖ ਦੇ ਇਸ਼ਾਰੇ ਨਾਲ ਦੇਂਦੀ ਮਾਰ ਨੀ..

ਬਲਿਆਂ ਦੀ ਅੱਖ ਹੈ radar ਗੋਰੀਏ
ਬੜੀ ਦੂਰ ਤੋਂ ਪਿਹਸ਼ਾਨ (ਪਹਿਚਾਣ) ਦੇ ਨੇ ਗੱਦਾਰ ਗੋਰੀਏ
ਰਹੁ high profile ਤੇਰਾ ਯਾਰ ਗੋਰੀਏ
ਜਿੰਨਾ ਚਿਰ ਵੀ ਜਿਓੰਦਾ ਆ..

ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..
ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..

ਓ ਕਿੱਲੇ ਡੇਢ-ਸੌ (150) ਦੇ ਵਿਚ helipad ਕੁੜੇ
ਨੀ ਕਰੇ ਜੱਟ ਤੇ proud ਓਦਾਂ ਸ਼ੇਹਰ ਕੁੜੇ..
ਨੀ ਬਾਜ਼ ਨਸ਼ੇਆਂ ਦੇ ਅੱਖ ਰਹਿੰਦੀ ਤਦ ਕੁੜੇ
ਮੁੰਡਾ Gym-shim ਲੌਂਦਾ ਆ..

ਆਕੇ ਪੁੱਛ ਲੀ ਜਿੰਦੜ ਵਿਚ ਜਾਕੇ ਨੀ
ਹੁਣਿ ਸਾਂਭੀ-ਸਾਂਭੀ ਸੁਣੀ ਕੰਨ ਲਾਕੇ ਨੀ
ਪਾਂਵੇਂ ਵੇਖ ਲਯੀ ਆਜ਼ਮਾਕੇ ਨੀ
ਮੁੰਡਾ ਅੱਤ ਕਾਰਵੰਦਾ ਆ..

ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..
ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..

ਹੋ ਜਿੰਦੇ ਦੱਬ ਚ glock ਸਿਤਾਰਾਂ ਨੀ
ਜਿੰਦੇ ਸੁਪਨੇ ਲੈਂਦੀਆਂ ਨਾਰਾ ਨੀ..
ਜਿਹੜੇ ਚਰਚੇ ਵਿਚ ਅਖਬਾਰਾਂ ਨੀ
ਸਮਝੀ ਨਾ ਗੁੰਡਾ ਈ ਆ..

ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..
ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..
ਬੇਫਿਕਰੀ ਹੋਕੇ ਲਾ ਯਾਰੀ.. kkk
ਬੇਫਿਕਰੀ ਹੋਕੇ ਲਾ ਯਾਰੀ
ਜੱਟਾਂ ਦਾ ਈ ਮੁੰਡਾ ਆ..

Glock Punjabi Song Lyrics

Aeh Yo
The Kidd…

Ho Jihde dab ch glock Sitaaran ni
Jihde supne lendiyan naara ni..
Jihde charche wich akhbaaran ni
Samjhi na gunda e aa..

Befikri hoke laa yaari
Jattan da e munda aa..
Befikri hoke laa yaari
Jattan da e munda aa..

Oh jeda rakhda ae shonk hathiyaaran da
Jinnu chaska mehangiyaan car’an da
Jehda yaar ae balliye yaara da
Motar te hunda aa..

Befikri hoke laa yaari
Jattan da e munda aa..
Befikri hoke laa yaari
Jattan da e munda aa..
Befikri hoke laa yaari
Jattan da e munda aa..
Jattan da e munda aa..
Befikri hoke laa yaari
Jattan da e munda aa..

O chitta kurta chaadra jachda aa
Chitta kurta chaadra jachda aa
Tere lakk jinna size ohde patt da aa..
Chitta kurta chaadra jachda aa
Tere lakk jinna size ohde patt da aa..

6 foot da jawaan putt jatt da aa
Chobar akhwaunda aa..

Befikri hoke laa yaari
Jattan da e munda aa..okay
Befikri hoke laa yaari..

Ho Lamborghini ae Koley roadstar ni
Top de license utton hathyaar ni
Gaddi ch sniper’aan di rakhda ae jodi
Banda akh de ishaare naal dendi maar ni..

Valiyan di ankh hai radar goriye
Badi durr to pihshaan (pehchaan) de ne gaddar goriye
Rahu high profile tera yaar goriye
Jinna chir vi jyonda aa..

Befikri hoke laa yaari
Jattan da e munda aa..
Befikri hoke laa yaari
Jattan da e munda aa..

O Kille ded-sau (150) de wich helipad kude
Ni kare jatt te proud oda shehar kude..
Ni baaz nasheyan de akh rehndi tight kude
Munda Gym-shim launda aa..

Aake puchh li jindad wich jaake ni
Huni saambi-saambi suni kann laake ni
Paanvey vekh lyi aazmaake ni
Munda att karvonda aa..

Befikri hoke laa yaari
Jattan da e munda aa..
Befikri hoke laa yaari
Jattan da e munda aa..

Ho Jihde dab ch glock Sitaaran ni
Jihde supne lendiyan naara ni..
Jihde charche wich akhbaaran ni
Samjhi na gunda e aa..

Befikri hoke laa yaari
Jattan da e munda aa..
Befikri hoke laa yaari
Jattan da e munda aa..
Befikri hoke laa yaari kkk
Befikri hoke laa yaari
Jattan da e munda aa..

Lyrical Diary-Glock Punjabi Song Lyrics

Glock Lyrics is a latest punjabi track (2019) sung by Mankirt Aulakh. Music is composed by The Kidd and Lyrics are penned by Sabi Bhinder

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.