Feel Good Punjabi Song- Lyrics

Feel Good Punjabi Song Lyrics

ਤੇਰੇਆਂ ਪਯਾਰੇ ਹਥਾਂ ਨੂੰ ਰਹਾਂ ਵੇਖ ਦਾ
ਤੂੰ ਨਾ ਵੇਖੇਂ ਤੇਰੀਆਂ ਅਂਖਾਂ ਨੂੰ ਰਹਾਂ ਵੇਖ ਦਾ..

ਤੇਰੇਆਂ ਪਯਾਰੇ ਹਥਾਂ ਨੂੰ ਰਹਾਂ ਵੇਖ ਦਾ
ਤੂੰ ਨਾ ਵੇਖੇਂ ਤੇਰੀਆਂ ਅਂਖਾਂ ਨੂੰ ਰਹਾਂ ਵੇਖ ਦਾ..

ਕਦੇ ਸਮਝਿਆ ਕਰ ਤੂੰ ਇਸ਼ਾਰੇ
ਕਦੇ ਸਮਝਿਆ ਕਰ ਤੂੰ ਇਸ਼ਾਰੇ
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..

ਮੇਰੇ ਨਾਲ ਹੋਵੇ ਜੜੂੰ ਮੁਟਿਆਰੇ
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ….ਐ

ਹੋ ਦਿਲ ਵਿਚ ਕਿ ਐ ਤੈਨੂੰ ਬੋਲਕੇ ਨੀ ਦੱਸਦਾ..
ਕਿੰਨਾ ਐ ਪਯਾਰ ਤੈਨੂੰ ਤੋਲਕੇ ਨੀ ਦੱਸਦਾ..

ਹੋ ਦਿਲ ਵਿਚ ਕਿ ਐ ਤੈਨੂੰ ਬੋਲਕੇ ਨੀ ਦੱਸਦਾ..
ਕਿੰਨਾ ਐ ਪਯਾਰ ਤੈਨੂੰ ਤੋਲਕੇ ਨੀ ਦੱਸਦਾ..

ਓ ਪਰ ਓਂਦੇ ਨੇ ਖ਼ਯਾਲ ਬੜੇ ਪਾਰੇ (ਭਰੇ)
ਪਰ ਓਂਦੇ ਨੇ ਖ਼ਯਾਲ ਬੜੇ ਪਾਰੇ

ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..

ਓ ਕਰੇ ਗੱਲਾਂ ਤੂੰ ਪਿਆਰਿਆਂ ਨੀ ਖੰਡ ਦੀਆ ਦਲੀਆਂ
ਪਰ ਕਾਤੋਂ ਐ ਫਿਰਨ ਸ਼ਰੀਕਾਂ ਨਾਲ ਰਲੀਆਂ..

ਓ ਕਰੇ ਗੱਲਾਂ ਤੂੰ ਪਿਆਰਿਆਂ ਨੀ ਖੰਡ ਦੀਆ ਦਲੀਆਂ
ਪਰ ਕਾਤੋਂ ਐ ਫਿਰਨ ਸ਼ਰੀਕਾਂ ਨਾਲ ਰਲੀਆਂ..

ਪਰ ਮਿਤ੍ਰਾਂ ਨੂੰ ਲਈ ਨਾ ਤੂੰ ਲਾਰੇ
ਪਰ ਮਿਤ੍ਰਾਂ ਨੂੰ ਲਈ ਨਾ ਤੂੰ ਲਾਰੇ

ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ..
ਨੀ ਹੁੰਦਾ Feel Good ਸੋਚ ਤੇਰੇ ਮੇਰੇ ਬਾਰੇ…ਐਐ ਐਐਐਐ

Feel Good Punjabi Song Lyrics

Tereyan pyaare hathaan nu rahaan vekh da
Tu na Vekhe teriyan ankhaan nu rahaan vekh da..

Tereyan pyaare hathaan nu rahaan vekh da
Tu na Vekhe teriyan ankhaan nu rahaan vekh da..

Kade samjheya kar tu ishaare
Kade samjheya kar tu ishaare
Ni hunda Feel Good soch tere mere baare..

Mere Naal Hove Jadoon Mutiyaare
Ni hunda Feel Good soch tere mere baare..
Ni hunda Feel Good soch tere mere baare….aeee

Ho dil vich ki ae tenu bolke ni dasda..
Kinna ae pyaar tenu tolke ni dasda..

Ho dil vich ki ae tenu bolke ni dasda
Kinna ae pyaar tenu tolke ni dasda..

O Par onde ne khayaal bade paare (Bhaare)
Par onde ne khayal bade paare

Ni hunda Feel Good soch tere mere baare..

O kare gallan tu pyaariyan ni khand diya daliyan
Par kaaton ae firan sharikaa naal raliyaa..

O kare gallan tu pyaariyan ni khand diya daliyan
Par kaaton ae firan sharikaa naal raliyaa..

Par mitraan nu laayi naa tu laarey
Par mitraan nu laayi naa tu laarey

Ni hunda Feel Good soch tere mere baare..
Ni hunda Feel Good soch tere mere baare..
Ni hunda Feel Good soch tere mere baare..
Ni hunda Feel Good soch tere mere baare..aee eeee

Lyrical Diary-Feel Good Punjabi Song Lyrics

Feel Good Lyrics is a latest punjabi track(2019) from the movie Gidarh Singhi, ft. Jordan Sandhu, Rubina Bajwa, Ravinder Grewal, Karn Mehta, Saanvi Dhiman, Prince kanwaljit, Gurmeet Saajan, Malkeet Rauni,Seema kaushal, Vijay Tondon. Lyrics are penned by Bunty Bains, Kaptaan, Avi, Soni Thulewal

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.