Duji Vaar Pyar Punjabi Song Lyrics
ਓ ਮੇਰਾ ਪਹਿਲਾ ਪਯਾਰ ਤੂੰ ਸੀ, ਤੂੰ ਏਹ ਜਾਂਦਾ
ਸਾਨੂੰ ਕਠੈਯਾਂ ਨੂੰ ਹੋ ਗਏ ਕਿੰਨੇ ਸਾਲ..
ਓ ਮੇਰਾ ਪਹਿਲਾ ਪਯਾਰ ਤੂੰ ਸੀ, ਤੂੰ ਏਹ ਜਾਂਦਾ
ਸਾਨੂੰ ਕਠੈਯਾਂ ਨੂੰ ਹੋ ਗਏ ਕਿੰਨੇ ਸਾਲ..
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
ਹੋ ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
ਹਾਏ ਵੇ ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
ਹਾਏ ਵੇ ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
ਮੈਂ ਕਿਸੇ ਹੋਰ ਵਲ ਵੇਖਾਂ ਦਿਲ ਕਰੇ ਨਾ
ਹੱਥ ਮੇਰਾ ਹੋਰ ਕੋਇ ਹੇਠ ਫੜੇ ਨਾ..
ਮੈਂ ਕਿਸੇ ਹੋਰ ਵਲ ਵੇਖਾਂ ਦਿਲ ਕਰੇ ਨਾ
ਹੱਥ ਮੇਰਾ ਹੋਰ ਕੋਇ ਹੇਠ ਫੜੇ ਨਾ..
ਗੱਲਾਂ ਮੇਰੀਆਂ ਹੀ ਚਕ ਗਾਣੇ ਲਿਖਦਾ ਐ
ਲੋਕੀ ਕਹਿੰਦੇ “ਜਾਨੀ” ਲਿਖਦਾ ਕਮਾਲ..
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
ਮੈਂ ਤੈਨੂੰ ਸੁਪਨੇ ਚ ਵੀ ਨੀ ਛੱਡ ਸਕਦੀ
ਮੈਥੋਂ ਮਰਕੇ ਵੀ ਹੋਣਾ ਨਾਈਐ ਏਹ ਪਾਪ ਵੇ..
ਜੇ ਪਤਾ ਕਰਨਾ ਮੈਂ ਪਯਾਰ ਕਿੰਨਾ ਕਰਦੀ
ਤੂੰ ਸਮੁੰਦਰਾਂ ਨੂੰ ਜਾਕੇ ਲਈ ਨਾਪ ਵੇ..
ਮੈਂ ਤੈਨੂੰ ਸੁਪਨੇ ਚ ਵੀ ਨੀ ਛੱਡ ਸਕਦੀ
ਮੈਥੋਂ ਮਰਕੇ ਵੀ ਹੋਣਾ ਨਾਈਐ ਏਹ ਪਾਪ ਵੇ..
ਜੇ ਪਤਾ ਕਰਨਾ ਮੈਂ ਪਯਾਰ ਕਿੰਨਾ ਕਰਦੀ
ਤੂੰ ਸਮੁੰਦਰਾਂ ਨੂੰ ਜਾਕੇ ਲਈ ਨਾਪ ਵੇ..
ਬੇਸੁਰੀ ਤੇਰੇ ਬਿਨਾ ਮੇਰੀ ਜਿੰਦਗੀ
ਨਾ ਕੋਇ ਲਏ ਆ ਤੇ ਨਾ ਕੋਇ ਤਾਲ..
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
ਹੋ ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
ਤੇਰਾ ਨਾ (ਨਾਮ) ਮੈਂ ਲਿਖਯਾ ਮੇਰੀ ਬਾਂਹ ਤੇ
ਮੇਰੇ ਕਮਰੇ ਚ ਤੇਰੀ ਤਸਵੀਰ ਵੇ..
ਤੇਰਾ ਨਾ (ਨਾਮ) ਮੈਂ ਲਿਖਯਾ ਮੇਰੀ ਬਾਂਹ ਤੇ
ਮੇਰੇ ਕਮਰੇ ਚ ਤੇਰੀ ਤਸਵੀਰ ਵੇ..
ਤੇਰੇ ਲਈ ਮੈਂ ਦੁਆਵਾਂ ਅਹਿਦ ਮੰਗਦੀ
ਮੇਰੇ ਕੋਲੋਂ ਪਰੇਸ਼ਾਨ ਹੋਗੇ ਪੀਰ ਵੇ..
ਤੇਰੇ ਲਈ ਮੈਂ ਦੁਆਵਾਂ ਅਹਿਦ ਮੰਗਦੀ
ਮੇਰੇ ਕੋਲੋਂ ਪਰੇਸ਼ਾਨ ਹੋਗੇ ਪੀਰ ਵੇ..
ਜਦੋਂ ਹੁੰਨਾ ਤੂੰ ਨਾਰਾਜ਼ ਮੇਰੇ ਸੋਹਣੇਆਂ
ਅੱਸੀ ਹਥਾਂ ਉੱਤੇ ਦੀਵੇ ਲਾਈਏ ਬਾਲ..
(ਹਥਾਂ ਉੱਤੇ ਦੀਵੇ ਲਾਈਏ ਬਾਲ..)
ਹੋ ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ..
Duji Vaar Pyar Punjabi Song Lyrics
O mera pehla pyar tu si, tu aeh jaanda
Saanu kathaiyan nu ho gye kinne saal..
O mera pehla pyar tu si tu aeh jaanda
Saanu kathaiyan nu ho gye kinne saal..
Mainu duji vaar pyar hoya sohneya
Duji vaar vi hoya ae tere naal..
Ho mainu duji vaar pyar hoya sohneya
Duji vaar vi hoya ae tere naal..
Haye ve duji vaar vi hoya ae tere naal
Haye ve duji vaar vi hoya ae tere..
Main kisey hor wal vekha dil kare na
Hatth mera hor koyi hath fadey na..
Main kisey hor wal vekha dil kare na
Hath mera hor koyi hath fadey na..
Gallan meriyan hi chak gaane likhda ae
Loki kehnde “Jaani” likhda kamaal..
Menu Duji Vaar Pyar hoya sohneya
Duji vaar vi hoya ae tere naal..
Menu Duji Vaar Pyar hoya sohneya
Duji vaar vi hoya ae tere naal..
Main tenu supne ch wi ni chhad sakdi
Metho marke wi hona naie aeh paap vey..
Je pata karna main pyar kinna kardi
Tu samundra nu jaake layi naap vey..
Main tenu supne ch wi ni chhad sakdi
Metho marke wi hona naie aeh paap vey..
Je pata karna main pyar kinna kardi
Tu samundra nu jaake lyi naap vey..
Besuri tere bina meri Jindagi
Na koyi lay aa te na koyi taal..
Mainu duji vaar pyar hoya sohneya
Duji vaar vi hoya ae tere naal..
Ho mainu duji vaar pyar hoya sohneya
Duji vaar vi hoya ae tere naal..
Tera naa (naam) main likhaya meri baanh te
Mere kamare ch teri tasveer vey..
Tera naam main likhaya meri baanh te
Mere kamare ch teri tasveer vey..
Tere layi main duaavan aehda mangdi
Mere kolo pareshaan hoge peer vey..
Tere layi main duaavan aehda mangdi
Mere kolo pareshaan hoge peer vey..
Jadon hunna tu naraaz mere sohneya
Assi hathaan utte dive laiye baal..
(Hathaan utte dive laiye baal)
Ho menu Duji Vaar Pyar hoya sohneya
Duji vaar vi hoya ae tere naal..
Menu duji vaar pyar hoya sohneya
Duji vaar vi hoya ae tere naal..
Lyrical Diary-Duji Vaar Pyar Punjabi Song Lyrics
Duji Vaar Pyar Lyrics is a new punjabi Love track (2019) directed by Arvindr Khaira.The song is sung by Sunanda Sharma & Lyrics are penned by Jaani. The Music is composed by Sukh E
Song Bangladesh-Lyrical Diary
Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.
Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.