Doomna Punjabi Song- Lyrics

Doomna Punjabi Song Lyrics

ਓ ਕੱਚੀ ਛੱਲੀ ਨੂੰ ਕਦੇ ਨਾ ਭਾਣੀਏ
ਕੱਚੀ ਛੱਲੀ ਨੂੰਹੁ
ਹੋ ਕੱਚੀ ਛੱਲੀ ਨੂੰ ਕਦੇ ਨਾ ਭਾਣੀਏ
ਪੱਠੇ ਨਾ ਕਦੇ ਖੂ ਗ੍ਹੜੀਏ..ਗ੍ਹੜੀਏ

ਓ ਵੱਲ ਪਾਕੇ ਲੱਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੱਗ ਜਾਈਏ ਡੂਮਣਾ ਨਾ ਛੇੜੀਏ..

ਓ ਵੱਲ ਪਾਕੇ ਲੱਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੱਗ ਜਾਈਏ ਡੂਮਣਾ ਨਾ ਛੇੜੀਏ..

ਓ ਕਦੇ ਸਾਣਾ ਵਾਲੇ ਭੇਦ ਚ ਨਾਈ ਆਈ ਦਾ
ਕਿਲਾ ਵੇਖ ਕੇ ਮਕਾਨ ਨਾਹੀਯੋ ਧਾਯਿਦਾ
(ਵੇਖ ਕੇ ਮਕਾਨ ਨਾਹੀਯੋ ਧਾਯਿਦਾ)
ਖਾਦੀ ਪੀਤੀ ਸਦਾ ਟਿਡ ਚ ਪਾਛੈ ਲਵੋ
ਹੋ ਐਵੇਂ ਨਾ ਕਿਸੇ ਤੇ ਖੇਡੀਏ..ਖੇਡੀਏ

ਓ ਵੱਲ ਪਾਕੇ ਲੱਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੱਗ ਜਾਈਏ ਡੂਮਣਾ ਨਾ ਛੇੜੀਏ..

ਓ ਵੱਲ ਪਾਕੇ ਲੱਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੱਗ ਜਾਈਏ ਡੂਮਣਾ ਨਾ ਛੇੜੀਏ..

ਓ ਬੀਜਾ ਰਬ ਦਾ ਕਦੇ ਨਾ ਬਾਣੀਏ
ਪਯੋ ਅੱਗੇ ਨਾ ਕਦੇ ਵੀ ਹਿਕ ਤਾਨੀਏ
(ਪਯੋ ਅੱਗੇ ਨਾ ਕਦੇ ਵੀ ਹਿਕ ਤਾਨੀਏ)
ਗੱਲ ਪਿੰਡ ਦੀ ਪਹੁੰਚੇ ਨਾ ਠਾਣੇ
ਓ ਬਹਿ ਕੇ ਸਾਥ ਚ ਨੈਬੇੜੀਏ..ਨੈਬੇੜੀਏ

ਓ ਵੱਲ ਪਾਕੇ ਲੱਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੱਗ ਜਾਈਏ ਡੂਮਣਾ ਨਾ ਛੇੜੀਏ..

ਓ ਵੱਲ ਪਾਕੇ ਲੱਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੱਗ ਜਾਈਏ ਡੂਮਣਾ ਨਾ ਛੇੜੀਏ..

ਓ ਗੀਤਕਾਰੀ ਨਾ ਕਰੋ ਕਾਕਾ ਕੱਚੀਆਂ
ਕਹੇ ਵੀਤ ਬਲਜੀਤ ਗੱਲਾਂ ਸੱਚੀਆਂ
(ਵੀਤ ਬਲਜੀਤ ਗੱਲਾਂ ਸੱਚੀਆਂ)
ਗੱਲ ਜੋੜ ਕੇ ਕਰਿ ਦੀ ਗਾਓਂ ਵਾਲਿਆਂ
ਨਾ ਵੇਹਲੀਆਂ ਚ ਗੁੱਪ ਰੇਡੀਏ..ਰੇਡੀਏ

ਓ ਵੱਲ ਪਾਕੇ ਲੱਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੱਗ ਜਾਈਏ ਡੂਮਣਾ ਨਾ ਛੇੜੀਏ..

ਓ ਵੱਲ ਪਾਕੇ ਲੱਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੱਗ ਜਾਈਏ ਡੂਮਣਾ ਨਾ ਛੇੜੀਏ..

Doomna Punjabi Song Lyrics

O kacchi chhalli nu kade naa bhaniye
Kachi chhalli nuuuu
Ho kacchi chhalli nu kade na bhaniye
Pattha na kade khoo gehdiye..gehdiye

O vall paake lang jaaiye doomna na chhediye
Ho sapp kolon lang jaaiye doomna na chhediye..

O vall paake lang jaaiye doomna na chhediye
Ho sapp kolon lang jaaiye doomna na chhediye..

O kade saana wale bhed ch nai aayi da
Kila vekh ke makaan nahiyo dhayida
(vekh ke makaan nahiyo dhayida)
Khadi peeti sadaa tid ch pacha lavo
Ho aivein na kise te khediye..khediye

O vall paake lang jaaiye doomna na chhediye
Ho sapp kolon lang jaaiye doomna na chhediye..

O vall paake lang jaaiye doomna na chhediye
Ho sapp kolon lang jaaiye doomna na chhediye..

O bija rab da kade na baniye
Pyo agge na kade vi hiq taniye
(Pyo agge na kade vi hiq taniye)
Gall pind di pahunche na thane
O beh ke sath ch nabediye..nabediye

O vall paake lang jaaiye doomna na chhediye
Ho sapp kolon lang jaaiye doomna na chhediye..

O vall paake lang jaaiye doomna na chhediye
Ho sapp kolon lang jaaiye doomna na chhediye..

O geetkariyan na karo kaka kachiyan
Kahe Veet Baljit gallan sachiyan
Veet Baljit gallan sachiyan)
Gal jod ke kari di gaon waleyan
Na vehlyan ch gupp rediye..rediye

O vall paake lang jaaiye doomna na chhediye
Ho sapp kolon lang jaaiye doomna na chhediye..

O vall paake lang jaaiye doomna na chhediye
Ho sapp kolon lang jaaiye doomna na chhediye..

Lyrical Diary-Doomna Punjabi Song Lyrics

Doomna Lyrics is a latest punjabi track sung by Ammy Virk & Lyrics are penned by Veet Baljit. The music is composed by Mr. Wow

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.