Dance Like Punjabi Song- Lyrics

Dance Like Punjabi Song Lyrics

ਨੀ ਤੂੰ ਕੱਲੀ ਨੀ ਗੋਰੀ
ਪਾਗਲ ਕਰਤੇ ਸਾਰੇ..
ਨੀ ਤੂੰ ਕੱਲੀ ਨੀ ਗੋਰੀ
ਪਾਗਲ ਕਰਤੇ ਸਾਰੇ..

ਜਦੋਂ ਤੂੰ ਨੱਚਦੀ
ਨੱਚਦੇ ਸੂਰਜ-ਚੰਦ-ਤਾਰੇ..
ਜਦੋਂ ਤੂੰ ਨੱਚਦੀ
ਨੱਚਦੇ ਸੂਰਜ-ਚੰਦਾ-ਤਾਰੇ..

You like ਉਹ!
You dance like ਆਹ..
You like ਉਹ!
You dance like ਆਹ..

ਨੀ ਤੂੰ ਕੱਲੀ ਨੀ ਗੋਰੀ
ਪਾਗਲ ਕਰਤੇ ਸਾਰੇ..
ਜਦੋਂ ਤੂੰ ਨੱਚਦੀ
ਨੱਚਦੇ ਸੂਰਜ-ਚੰਦਾ-ਤਾਰੇ..

ਐ ਕਿ ਦਸ ਗੋਰੀਏ ਕਮਾਲ ਹੋ ਗਯੀ
ਕਮਾਲ ਹੋ ਗਯੀ ਨੀ ਮੇਰੇ ਨਾਲ ਹੋ ਗਯੀ..
ਹੁਣੇ ਤੈਨੂੰ ਵੇਖਿਆ ਸੀ ਚਿੱਟੇ ਰੰਗ ਦੀ
ਤੇ ਹੁਣ ਤੈਨੂੰ ਵੇਖਿਆ ਤੂੰ ਲਾਲ ਹੋ ਗਈ..

ਐ ਕਿ ਦਸ ਗੋਰੀਏ ਕਮਾਲ ਹੋ ਗਯੀ
ਕਮਾਲ ਹੋ ਗਯੀ ਨੀ ਮੇਰੇ ਨਾਲ ਹੋ ਗਯੀ..
ਹੁਣੇ ਤੈਨੂੰ ਵੇਖਿਆ ਸੀ ਚਿੱਟੇ ਰੰਗ ਦੀ
ਤੇ ਹੁਣ ਤੈਨੂੰ ਵੇਖਿਆ..

ਜੇ ਤੂੰ ਕਹਿ ਦੇ ਤਾਂ ਬਾਰਿਸ਼
ਬਾਦਲ ਕਰਤੇ ਵਿਚਾਰੇ..
ਜਦੋਂ ਤੂੰ ਨੱਚਦੀ
ਨੱਚਦੇ ਸੂਰਜ-ਚੰਦਾ-ਤਾਰੇ..
ਜਦੋਂ ਤੂੰ ਨੱਚਦੀ
ਨੱਚਦੇ ਸੂਰਜ-ਚੰਦਾ-ਤਾਰੇ..

You like ਉਹ!

ਤੈਨੂੰ ਇਕ ਦੇਣੀ ਆ ਮੈਂ deal ਬਲੀਏ
ਜੇ ਨੱਚਣਾ ਤਾਂ ਨਚ ਲੈਕੇ feel ਬਲੀਏ..
ਨਾ ਨਾ ਨਾ ਨਾ ਪਯਾਰ ਨਾ ਤੂੰ ਰੱਖ ਥੱਲੇ ਨੀ
ਮੇਰੇ ਸੀਨੇ ਉੱਤੇ ਰੱਖ ਤੇਰੀ heel ਬਲੀਏ..

ਤੈਨੂੰ ਇਕ ਦੇਣੀ ਆ ਮੈਂ deal ਬਲੀਏ
ਜੇ ਨੱਚਣਾ ਤਾਂ ਨਚ ਲੈਕੇ feel ਬਲੀਏ..
ਨਾ ਨਾ ਨਾ ਨਾ ਪਯਾਰ ਨਾ ਤੂੰ ਰੱਖ ਥੱਲੇ ਨੀ
ਮੇਰੇ ਸੀਨੇ ਉੱਤੇ ਰੱਖ ਤੇਰੀ..

ਹੋ ਲੱਮੇ touch you baby
ਜਾਣੀ ਲੈ ਲੂੰ ਨਜ਼ਾਰੇ..
ਜਦੋਂ ਤੂੰ ਨੱਚਦੀ
ਨੱਚਦੇ ਸੂਰਜ-ਚੰਦਾ-ਤਾਰੇ..
ਜਦੋਂ ਤੂੰ ਨੱਚਦੀ
ਨੱਚਦੇ ਸੂਰਜ-ਚੰਦਾ-ਤਾਰੇ..

You dance like ਆਹ!

Dance Like Punjabi Song Lyrics

Ni tu kalli ney gori
Pagal kartey saare..
Ni tu kalli ney gori
Pagal kartey saare..

Jado tu nachdi
Nachde suraj-chanda-taare..
Jado tu nachdi
Nachde suraj-chanda-taare..

You like Oh!
You dance like Aaah..
You like oh!
You dance like Aaah..

Ni tu kalli ney gori
Pagal kartey saare..
Jado tu nachdi
Nachde suraj-chanda-taare..

Ae ki das goriye kamaal ho gyi
Kamaal ho gyi ni mere naal ho gyi..
Huney tenu vekheya si chitte (white) rang di
Te hun tenu vekheya tu laal ho gyi..

Ae ki das goriye kamaal ho gyi
Kamaal ho gyi ni mere naal ho gyi..
Huney tenu vekheya si chitte rang di
Te hun tenu vekheya..

Je tu keh dey taa baarish
Baadal kartey wichare..
Jado tu nachdi
Nachde suraj-chanda-taare..
Jado tu nachdi
Nachde suraj-chanda-taare..

You like oh!

Tenu ik deni aa mai deal baliye
Je nachna taa nach leke feel baliye..
Na na na na pyaar naa tu rakh thalle ni
Mere seene utte rakh teri heel baliye..

Tenu ik deni aa mai deal baliye
Je nachna taa nach leke feel baliye..
Na na na na pyaar naa tu rakh thalle ni
Mere seene utte rakh teri..

Ho lemme touch you baby
Jaani ley lun nazaarey..
Jado tu nachdi
Nachdey suraj-chanda-taare..
Jado tu nachdi
Nachdey suraj-chanda-taare..

You dance like aah!

Lyrical Diary-Dance Like Punjabi Song Lyrics

Dance Like Lyrics is a latest punjabi track (2019) sung by Harrdy Sandhu. Music is composed by B Praak and Lyrics are penned by Jaani

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.