Daaka (Title Song) Punjabi Lyrics
ਓ ਜਿਥੇ ਕਹਾਂਗੇ, ਓਥੇ ਵੈਰੀ ਟੰਗੇ
ਓ ਵਸਦੀ ਗੱਲ ਨੀ ਜਾਣੇ ਖਾਣੇ ਦੇ
ਚਡ ਦੇ ਸੂਰਜ ਦੇ ਨਾਲ ਪੰਗੇ
ਓ ਵਸਦੀ ਗੱਲ ਨੀ ਜਾਣੇ ਖਾਣੇ ਦੇ..
ਓ ਤੁੰਨੀ ਫਿਰਦੇ ਆ ਫੁਲ ਰਾਊਂਡ ਗਬਰੂ
ਓ ਬੰਗੇਯਾ ਅੱਜ ਜਾਮੇਸ ਬਾਂਡ ਗਬਰੂ..x2
ਓ ਚਰਚੇ ਹੁੰਨੇ ਆ ਬੰਨੇ ਚੰਨੇ ਵੀ
ਇਕੋ ਫਿਰੇ ਨਾਲ ਡਾਕਾ ਮਾਰਨਾ
ਮੋੜਦੇ ਤੇ ਦੁਨਾਲੀ ਤੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ…x3
ਹੋ ਛਿੰਦਾ ਯਾਰ ਨਾਲ ਕਰਦੇ ਨੇ ਕਰੇ ਵਈ
ਓ ਛਿੰਦਾ ਯਾਰ ਨਾਲ
ਹੋ ਛਿੰਦਾ ਯਾਰਾ ਨਾਲ ਕਰਦੇ ਨੇ ਕਾਰੇ
ਪੱਚੀ (25) ਪਿੰਡ ਹਾਮੀ ਭਰਦੇ.. ਓ ਚਿੰਦਿਆ
ਪੱਚੀ (25) ਪਿੰਡ ਤੈਥੋਂ ਡਰਦੇ.. ਓ ਚਿੰਦਿਆ
ਰੱਖਦਾ ਬਾਰੂਦ ਭਰਕੇ.. ਓ ਚਿੰਦਿਆ
ਓ ਟਿੱਬਾ ਵਿਚ ਪਾਲੇ ਚਾਕੂ ਫੁੱਟ-ਫੁੱਟ ਦੇ
ਛਾਤੀ ਉੱਤੇ ਫਾਵੇ ਤਲਵਾਰ ਤੁਤਜੀਏ..x2
ਕਈਆ ਦੀਆਂ ਅਕਲ ਨੂੰ ਤੋੜਕੇ
ਅਜ ਦਿਲ ਵਾਲਾ ਝਾਕ ਮਾਰਨਾ
ਮੋੜਦੇ ਤੇ ਦੁਨਾਲੀ ਤੰਗੀ ਫਿਰਦੇ
ਅਜ ਡਾਕੂਆਂ ਨੇ, ਡਾਕਾ ਮਾਰਨਾ…x3
Daaka (Title Song) Punjabi Lyrics
OOO Jithe Khange, Othe Veri Tange
OOO Vasdi Gal ni Jane Khane de
Chad de Suraj de Naal Pange
Ooo Vasdi Gal ni Jane Khane de..
O Tunni Firde aa Full Raund Gabru
O Bangeya Aaj James Bond Gabruu..x2
O Charche Hunne aa Banne Channe Vai
Iko Fire Naal Daaka Maarnaaa
Modde te Dunali Tangi Firde
Aj Daaku’aan ne, Daaka Maarnaaa …x3
Ho Chinda Yaara Naal Karde ne Kaare Vai
O Chinda Yaara Naal
Ho Chinda Yaara Naal Karde ne Kaare
Pacchi (25) Pind Haami Bharde.. O Chindeya
Pacchi (25) Pind Tetho Darde.. O Chindeya
Rakhda Barood Bharke.. O Chindeyaaa
O Tabba Vich Paale Chaaku Futt Futt de
Chaati Utte Phave Talwar Tutjeee ..x2
Kai aa Diyan Akla nu Todke
Aj Dil Wala Jhaaka Maarna
Modde te Dunali Tangi Firde
Aj Daakua ne, Daaka Maarnaaa …x3
Lyrical Diary-Daaka (Title Song) Punjabi Lyrics
DAAKA (Title song) Lyrics is a latest punjabi track from the album Daaka. The song sung by Himmat Sandhu and composed by Jay K. Lyrics written by Happy Raikoti
Song Bangladesh-Lyrical Diary
Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.
Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.