College Punjabi Song- Lyrics

College Punjabi Song Lyrics

ਤੇਰਾ ਨਿੱਤ ਨਜ਼ਰੀ ਪੈਣਾ
ਪਾਲਕਾਂ ਨਾਲ ਫਤਿਹ ਓ ਕਹਿਣਾ..

ਤੇਰਾ ਨਿੱਤ ਨਜ਼ਰੀ ਪੈਣਾ
ਪਾਲਕਾਂ ਨਾਲ ਫਤਿਹ ਓ ਕਹਿਣਾ
ਦਿਲ ਦੇ ਵਿਚ ਤੜਫ ਮਿਲਣ ਦੀ
ਮਿਲਦੇ ਤੈਨੂੰ ਗਲੱਲਾ ਲੈਣਾ..

ਤੇਰੇ ਨਾਲ ਵਕ਼ਤ ਬਿਤਾਇਆ
ਤੇਰੇ ਨਾਲ ਵਕ਼ਤ ਬਿਤਾਇਆ
ਸਮਿਆਂ ਸੰਗ ਰਹਿ ਜਾਣਾ..

ਛੁਟ ਜਾਣਾ ਕਾਲਜ ਇਕ ਦਿਨ
ਯਾਦਾਂ ਵਿਚ ਰਹਿ ਜਾਣਾ
ਗੁੱਟ ਤੇ ਤੇਰਾ ਨਾਮ ਕਮਲੀਏ
ਲਿਖਿਆ ਹੀ ਰਹਿ ਜਾਣਾ
ਛੁਟ ਜਾਣਾ college ਇਕ ਦਿਨ..

ਪਿੰਡ ਵਾਲੇ ਮੋੜ ਤੋਂ ਸੱਦੇ
ਸੱਤ ਵਾਲੀ ਬੱਸ ਓ ਬਹਿਣਾ
ਪਾਲਕਾਂ ਨਾਲ ਪਾਲਕਾਂ ਖੈਨੀਆਂ
ਬੁੱਲੀਆਂ ਦਾ ਚੁੱਪ ਹੀ ਰਹਿਣਾ..

ਦੁਨੀਆਂ ਤੇ ਦਿੱਸਦੀ ਹੀ ਨਾਈ
ਜੋਬਨ ਦੀ ਉਮਰ ਹੈ ਕੇਸੀ
ਵੱਖਰਾ ਇਹਸਾਸ ਦੇਵੰਦੀ
ਸਾਜਨਾ ਤੇਰੀ show ਹੈ ਐਸੀ..

ਇਕ ਦਿਨ ਛੱਡ ਜਾਣਾ ਤੂੰ ਵੀ
ਇਕ ਦਿਨ ਛੱਡ ਜਾਣਾ ਤੂੰ ਵੀ
ਆਪਣੇ ਰਾਹ ਪੈ ਜਾਣਾ..

ਛੁਟ ਜਾਣਾ ਕਾਲਜ ਇਕ ਦਿਨ
ਯਾਦਾਂ ਵਿਚ ਰਹਿ ਜਾਣਾ
ਗੁੱਟ ਤੇ ਤੇਰਾ ਨਾਮ ਕਮਲੀਏ
ਲਿਖਿਆ ਹੀ ਰਹਿ ਜਾਣਾ
ਛੁਟ ਜਾਣਾ college ਇਕ ਦਿਨ..

ਰਹਿ ਲੋ ਅਹਿਸਾਸਾਂ ਦੇ ਵਿਚ
ਖੁਸ਼ਬੂ ਤੇਰੇ ਸਾਹਾਂ ਦੀ
ਲਿਪਟੀ ਰਾਉ ਮੇਰੇ ਦਵਾਲੇ
ਗੱਲ ਵੱਟਣੀ ਇਹ ਬਾਹਾਂ ਦੀ..

ਤੇਰੇ ਕਦਮਾਂ ਦੀਆਂ ਪੈਣਾ
ਪਾਵੈਂ ਮਿੱਟ ਜਾਂ ਗਈਆਂ ਦੀ
ਪਾਰ ਮੈਂ ਨਾ ਛੱਡਣੀ ਓਹਨੀ
ਜਾਣੀ ਇਹ ਨਾ ਰਹੇਗੀ ਹਾਂਡੀ
ਰੰਗ ਦਾ ਅਜੇ ਇਕ-ਇਕ ਪਾਲ ਕਲ
ਕਲ ਬਣਕੇ ਰਹਿ ਜਾਣਾ…

ਛੁਟ ਜਾਣਾ ਕਾਲਜ ਇਕ ਦਿਨ
ਯਾਦਾਂ ਵਿਚ ਰਹਿ ਜਾਣਾ
ਗੁੱਟ ਤੇ ਤੇਰਾ ਨਾਮ ਕਮਲੀਏ
ਲਿਖਿਆ ਹੀ ਰਹਿ ਜਾਣਾ
ਛੁਟ ਜਾਣਾ college ਇਕ ਦਿਨ..

ਦਿਲ ਦਾ ਕਿ ਦਿਲ ਤਾਂ ਸਮਝੇ
ਅੱਪਾ ਵੱਖ ਹੋਣਾ ਹੀ ਨਾਹੀਯੋ
ਮਹਿਕਾਂ ਤੇਰੇ ਪਿੰਡ ਦੀਆਂ
ਰੂਹ ਤੋਂ ਅਲੱਗ ਹੋਣਾ ਹੀ ਨਾਹੀਯੋ..

ਪਾਰ ਕਮਲਾ ਪ੍ਰੀਤ ਕਿ ਜਾਣੇ
ਕਈ ਨੇ ਇਸ ਇਸ਼ਕ ਨੇ ਰੌਲੇ
ਪੈਣੇ ਤੇਰੇ ਜਾਂ ਤੋਂ ਮੈਗਰੂ
ਅਣਖੀਆਂ ਨੂੰ ਤੇਰੀ ਹੀ ਚੌੜੇ..

ਫਿਰ ਤਾਂ ਬਸ ਜ਼ਿਕਰ ਤੇਰਾ
ਮੇਰੇ ਗੀਤਾਂ ਵਿਚ ਰਹਿ ਜਾਣਾ..

ਛੁਟ ਜਾਣਾ college ਇਕ ਦਿਨ
ਯਾਦਾਂ ਵਿਚ ਰਹਿ ਜਾਣਾ
ਗੁੱਟ ਤੇ ਤੇਰਾ ਨਾਮ ਕਮਲੀਏ
ਲਿਖਿਆ ਹੀ ਰਹਿ ਜਾਣਾ
ਛੁਟ ਜਾਣਾ college ਇਕ ਦਿਨ..

ਛੁਟ ਜਾਣਾ college ਇਕ ਦਿਨ
ਛੁਟ ਜਾਣਾ college ਇਕ ਦਿਨ

College Punjabi Song Lyrics

Tera nitt nazri paina
Palkan naal fateh o kehna..

Tera nitt nazri paina
Palkan naal fateh o kehna
Dil de vich tadaf milan di
Milde tenu gallla lena..

Tere naal waqt bitaya
Tere naal waqt bitaya
Sameya sang reh jaana

Chhut jaana college ik din
Yaadaan vich reh jaana
Gutt te tera naam Kamaliye
Likheya hi reh jaana
Chhut jaana college ik din..

Pind wale mod ton sadde
Satt wali bus o behna
Palkaan naal palkaan khainiyan
Bulliyan da chupp hi rehna..

Duniya te dissdi hi nai
Joban di umar hai kesi
Wakhra ehsaas devondi
Sajna teri show hai aesi..

Ek din chhad jaana tu vi
Ek din chhad jaana tu vi
Apne raah pai jaana..

Chhut jaana college ik din
Yaadaan vich reh jaana
Gutt te tera naam Kamaliye
Likheya hi reh jaana
Chhut jaana college ik din..

Reh lo ehsasan de wich
Khushboo tere saahaan di
Lipti rau mere dawale
Gall vattni eh baahaan di..

Tere kadmaa diyan paina
Paawein mitt jaan giyan di
Par main na chhadni ohni
Jaani yeh naa rahagi haandi
Rang da aj ik-ik pal kal
Kal banke reh jaana…

Chhut jaana college ik din
Yaadaan vich reh jaana
Gutt te tera naam Kamaliye
Likheya hi reh jaana
Chhut jaana college ik din..

Dil da ki dil taa samjhe
Aappaa wakh hona hi nahiyo
Mehakaa tere pinde diyaan
Ruh ton alag hona hi nahiyo..

Par kamla Preet ki jaane
Kayi ne iss ishq ne roule
Pene tere jaan to magroo
Ankhiyan nu teri hi chaude..

Fir taan bas zikar tera
Mere geetaan vich reh jaana..

Chhut jaana college ik din
Yaadaan vich reh jaana
Gutt te tera naam Kamaliye
Likheya hi reh jaana
Chhut jaana college ik din..

Chhut jaana college ik din
Chhut jaana college ik din

Lyrical Diary-College Punjabi Song Lyrics

COLLEGE Lyrics is a latest punjabi track. The song is sung by & Lyrics written by Preet Harpal. The song has been composed by Nick Dhammu

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.