Birminghamm Punjabi Song- Lyrics

Birminghamm Punjabi Song Lyrics

ਜੁੱਤੀ ਤਿੱਲੇਦਾਰ ਹੈ ਪਾਈ
ਉਹਵੀ India ਤੋਂ ਮੰਗਵਾਈ
ਉੱਤੋਂ suit ਓਹਨੇ ਸਿਲਵਾਯਾ
South-hall ਨੂੰ ਲਾਯਾ
ਹਾਏ ਨੀ ਨਖਰਿਆਂ ਪੱਟੀ ਨਾਈ..

ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
ਬਿਰਮਿੰਘੱਮ ਜੱਟੀ ਨੈ..
ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
ਬਿਰਮਿੰਘੱਮ ਜੱਟੀ ਨੈ..

ਉਹ ਜਿੰਨੀ ਸੋਹਣੀ ਤੂੰ ਬੱਲੀਏ
ਉੱਨੀ ਹੀ ਸੋਹਣੀ dress ਕੁੜੇ
(ਉੱਨੀ ਹੀ ਸੋਹਣੀ dress ਕੁੜੇ)
ਸੋਹੋ road ਤੇ ਸਾਹ ਚਡ ਗਯਾ
ਤੇਰਾ ਲੱਭਿਆ ਨੀ address ਕੁੜੇ
(ਤੇਰਾ ਲੱਭਿਆ ਨੀ address ਕੁੜੇ)
ਅੱਸੀ notice ਤੇਰਾ ਤਿਲ ਕਿੱਤਾ
ਹੋਏ ਜਿਹਨੀ ਸਾਨੂੰ kill ਕਿੱਤਾ
ਸੋਹਣੀ ਰੂਪ ਦੀ ਮੱਟੀ ਨੈ..

ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
ਬਿਰਮਿੰਘੱਮ ਜੱਟੀ ਨੈ..
ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
ਬਿਰਮਿੰਘੱਮ ਜੱਟੀ ਨੈ..

ਹੋ ਤਾਰੇ-ਤਾਰੇ-ਤਾਰੇ
(ਹੋ ਤਾਰੇ-ਤਾਰੇ-ਤਾਰੇ)
ਨੀ ਮੁੰਡਿਆਂ ਨੈ ਦਾਰੂ ਛੱਡ ਟੀ..
ਕੁੜੀ ਅੱਖੀਆਂ ਨਾਲ ਰੱਦ ਕਮ ਸਾਰੇ..
ਨੀ ਮੁੰਡਿਆਂ ਨੈ ਦਾਰੂ ਛੱਡ ਟੀ..
ਕੁੜੀ ਅੱਖੀਆਂ ਨਾਲ ਰੱਦ ਕਮ ਸਾਰੇ..
ਨੀ ਮੁੰਡਿਆਂ ਨੈ ਦਾਰੂ ਛੱਡ ਟੀ..
ਕੁੜੀ ਅੱਖੀਆਂ ਨਾਲ ਰੱਦ ਕਮ ਸਾਰੇ..

1-2-3

ਰਬ ਸੁਖ ਰਖੇ ਸਾਰੇਆਂ ਤੇ
ਗਿੱਧੇ ਵਿਚ ਵਧਗੀ ਸਖੀਆਂ ਨਾਲ
(ਗਿੱਧੇ ਵਿਚ ਵਧਗੀ ਸਖੀਆਂ ਨਾਲ

Dance floor ਤੇ ਆਪ ਨੱਚਕੇ
ਤੇ ਲੋਕ ਨਚਾਵੇ ਅੰਖੀਆਂ ਨਾਲ
(ਤੇ ਲੋਕ ਨਚਾਵੇ ਅੰਖੀਆਂ ਨਾਲ)

ਸਚੀ ਸੀਨਾ ਠਾਰ ਦਿੱਤਾ
ਹਾਏ ਹੰਸ ਕੇ ਗਬਰੂ ਮਾਰ ਦਿੱਤਾ
ਹੁਸਨ ਦੀ ਹੱਟੀ ਨੈ..

ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
ਬਿਰਮਿੰਘੱਮ ਜੱਟੀ ਨੈ..
ਸਾਰਾ ਸ਼ਹਿਰ ਨਚਣ ਤੇ ਲਾਯਾ ਨੀ
ਬਿਰਮਿੰਘੱਮ ਜੱਟੀ ਨੈ..

Birminghamm Punjabi Song Lyrics

Jutti tilledaar hai paayi
Ohvi India to mangwaayi
Utton suit ohne silwaaya
South-hall nu pichhe laaya
Haye ni nakhreyan patti nai..

Saara Shehar nachan te laaya ni
Birminghamm jatti nai..
Saara Shehar nachan te laaya ni
Birminghamm jatti nai..

Oh Jinni sohni tu balliye
Onni hi sohni dress kude
(Onni hi sohni dress kude)
Soho road te saah chad gya
Tera labhyaa ni address kude
(Tera labhyaa ni address kude)
Assi notice tera till kitta
Hoye jihney saanu kill kitta
Sohni roop di matti nai..

Saara Shehar nachan te laaya ni
Birminghamm jatti nai..
Saara Shehar nachan te laaya ni
Birminghamm jatti nai..

Ho taare-taare-taare
(Ho taare-taare-taare)
Ni Mundeyan nai daaru chhad ti..
Kudi akhiyan naal ard kam saarey..
Mundeyan ne daaru shadd ti
Kudi akhiyan nal ard kam saarey..
Mundeyan ne daaru shadd ti
Kudi akhiyan nal ard kam saarey..

1-2-3

Rab Sukh Rakhe saareyan te
Gidhe wich wadhgi sakhiyan naal
(Gidhe wich wadhgi sakhiyan naal)

Dance floor te aap nachcke
Te lok nachave ankhiyan naal
(Te lok nachave ankhiyan naal)

Sachi seena thaar ditta
Haye hans ke gabru maar ditta
Husna di hatti nai..

Saara Shehar nachan te laaya ni
Birminghamm jatti ne..
Saara Shehar nachan te laaya ni
Birminghamm jatti ne..

Lyrical Diary-Birminghamm Punjabi Song Lyrics

Birminghamm Lyrics is a latest punjabi track (2019) sung by Guri Lander (The Landers) Davi Singh, Sukh Kharoud. Music is composed by Proof & Lyrics are penned by Sukh Kharoud

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.