Asin Sardar Haan Punjabi Song- Lyrics

Asin Sardar Haan Punjabi Song Lyrics

ਬਾਰ੍ਹਾਂ ਵਾਜੇ ਗਏ, ਹਰ ਕੋਈ ਮਖੌਲ ਕਰਦਾ ਆਏ..
ਜਾਂਦੇ ਨਹੀਂ ਓ ਸਿੱਖ ਕੁਰਬਾਨੀਆਂ ਨੂੰ..
ਜਲਮਦਾ ਆਤਮਾ ਨਾਈ ਸੀ ਐਸਾ ਕੇਹਰ ਤਾਆਆ..
ਲੁੱਟ ਲੈਂਦੇ ਪਰਾਈਆਂ ਬੇਗਾਨਿਆਂ ਨੂੰ..

ਸਿੰਘ ਬਾਰ੍ਹਾਂ ਵਾਜੇ ਹਾਲਾਂ ਫਿਰ ਬੋਲਿਆ ਸੀ
ਸਿੰਘ ਬਾਰ੍ਹਾਂ ਵਾਜੇ ਹਾਲਾਂ ਫਿਰ ਬੋਲਿਆ ਸੀ
ਮੁਗ਼ਲ ਹਾਰ ਗਏ ਸਿੰਘਾ ਤੂਫ਼ਾਨੀ ਨੂੰ..

ਖੁੱਲ੍ਹਾ-ਤੁੱਲਾ ਖਾਂਦੇ ਆ
ਗੁਰੂ ਕਰ ਜਾਂਦੇ ਆ
ਗੁਰੂ ਕਰ ਜਾਂਦੇ ਆ
ਗੁਰੂ ਕਰ ਜਾਂਦੇ ਆ

ਖੁੱਲ੍ਹਾ-ਤੁੱਲਾ ਖਾਂਦੇ ਆ
ਗੁਰੂ ਕਰ ਜਾਂਦੇ ਆ

ਪੱਗ ਹੈ ਪਹਿਚਾਣ ਸਾਡੀ
ਹੇਠ ਕਦਾ ਪਾਉਂਦੇ ਆ x2

ਵਡੀਆਂ ਦਾ ਕਰ ਟੈ, ਹਮੇਸ਼ਾ ਸਤਿਕਾਰ ਹਾਂ..

ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ ਬੇਈਈਈ

ਅੱਣਖੀਏ ਕੌਮ ਸਾਡੀ
ਗੁਰੂ ਦੈ ਪਯਾਰੇ ਆ
ਬੈਰੀਆਂ ਦਾ ਨਾਸ਼ ਹੋਵੇ
ਜਦ ਬੋਲਦੇ ਜੈਕਾਰੇ ਆ

ਬੋਲੇ ਸੋਨਿਹਾਲ ਸਤਿ ਸ਼੍ਰੀ ਕਲ

ਅੱਣਖੀਏ ਕੌਮ ਸਾਡੀ
ਗੁਰੂ ਦੈ ਪਯਾਰੇ ਆ
ਬੈਰੀਆਂ ਦਾ ਨਾਸ਼ ਹੋਵੇ
ਜਦ ਬੋਲਦੇ ਜੈਕਾਰੇ ਆ..

ਦੇਸ਼ ਲਈ ਜ਼ਿੰਦ ਅੱਸੀ
ਕਰਦੇ ਨਾਯੋਸ਼ਾਰ ਹਾਂ

ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ

ਜ਼ਾਲਿਮਾਂ ਨਾਈ ਚਾਰੇ ਪਾਸੇ
ਕਿੱਤੀ ਤਾਨਾਸ਼ਾਹੀ ਸੀ..
ਸਾਡੇ ਹੀ ਕਾਰਾਂ ਦੈ ਵਿਚ
ਸਾਡੇ ਟੈ ਮਨਾਹੀ ਸੀ..

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ ਫਤਿਹ

ਜ਼ਾਲਿਮਾਂ ਨਾਈ ਚਾਰੇ ਪਾਸੇ
ਕਿੱਤੀ ਤਾਨਾਸ਼ਾਹੀ ਸੀ..
ਸਾਡੇ ਹੀ ਕਾਰਾਂ ਦੈ ਵਿਚ
ਸਾਡੇ ਟੈ ਮਨਾਹੀ ਸੀ..

ਗੋਲੀ ਦਾ ਜਵਾਬ ਅਸੀਂ, ਦੇਂਦੇ ਤਲਵਾਰ ਹਾਂ

ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ

ਦੁਨੀਆਂ ਦੈ ਕੋਨੇ – ਕੋਨੇ
ਵਿਚ ਸਰਦਾਰੀ ਆਈ
ਹਰ ਕਾਮ ਵਿਚ ਅਸਾਂ
ਗੂੜੀ ਸਿਰੇ ਚਾਂਦੀ ਆਏ x2

ਗਿਣਤੀ ਵਿਚ ਪਾਵੀ ਅੱਸੀ,
ਸੌ(100) ਦੈ ਵਿਚੋਂ ਚਾਰ(4) ਹਾਂ

ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ
ਅਸੀਂ ਸਰਦਾਰ ਹਾਂ…

Asin Sardar Haan Punjabi Song Lyrics

Barhaa(12) Waj gaye, Har koi makhool karda aye..
Jaande nahi o sikh kurbaaniyan nu..
Jalmaa aatma nai si aesa kehar taayaaaa..
Lutt lende paraaiyan begaaniyan nu..

Singha Barhaa waje halaa fir bolya siiiii
Singha Barhaa waje halaa fir bolya siii
Mugal haar gaye singha tufaaniyan nu..

Khulla-Tulla khande aa
Guru kar jande aa
Guru Kar jande aa
Guru Kar jande aa

Khulla tulla khade aa
Guru Ghaar jande aa

Pag hai pehchaan saadi
Hath kada paunde aa x2

Wadyaan da kar tai, Humesha satkaar haan..

Asin Sardar Haan
Asin Sardar Haan
Asin Sardar Haan
Asin Sardar Haan
Asin Sardar Haan bayiiiiee

Anakhiye kom saadi
Guru dai Payare aa
Bairiyaan da naash hove
Jad bolde jaikaare aa

Bole Sonihal Sat shri kal

Anakhiye kom saadi
Guru dai Payare haan
Bairiyaan da naash hove
Jad bolde jaikaare haan

Desh layi zind assi
karde nayoshaar haan

Asin Sardar Haan
Asin Sardar Haan
Asin Sardar Haan
Asin Sardar Haan

Jaalimaa nai chaare paase
kitti tanashahi si..
saade hi kharaan dai wich
Saadi hi manahi si..

WaheGuru Ji ka khalsaaaa
WaheGuru Ji ki Fateh Fateh

Jaalimaa nai chaare paase
kitti tanashahi si..
saade hi karaan dai wich
Saade tai manaahi si..

Goli da jawaab asi, Dende talwaar haan

Asin Sardar Haan
Asin Sardar Haan
Asin Sardar Haan
Asin Sardar Haan

Duniyan dai kone – kone
Wich sardaari aai
Har kam wich assan
Gudi sire chaadi aye x2

Ginati wich paavee assi,
Sau(100) dai wichon chaar(4) haan

Asin Sardar Haan
Asin Sardar Haan
Asin Sardar Haan
Asin Sardar Haan…

Lyrical Diary-Asin Sardar Haan Punjabi Song Lyrics

Asin Sardar Haan Lyrics is a latest punjabi track composed, sung and Lyrics written by Ravinder Ranguwal itself

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.