Ankhiyan De Nede Punjabi Song- Lyrics

Ankhiyan De Nede Punjabi Song Lyrics

ਵੇ ਆਜਾ ਸੋਹਣਿਆਂ
ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ
ਜੇਹ ਦੱਸਾਂ ਦੁੱਖ ਮੇਰੇ..

ਵੇ ਆਜਾ ਸੋਹਣਿਆਂ
ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ
ਜੇਹ ਦੱਸਾਂ ਦੁੱਖ ਮੇਰੇ..

ਕਿ ਬੀਤੀਆਂ ਨਾ ਜਾਣੇ ਤੂੰ
ਹਾਲ ਮੇਰੇ ਟੈ
ਜੇ ਮੁੱਕ ਗਯੀ ਤਾਂ
ਓਨਾ ਆਏ ਨਾਮ ਤੇਰੇ ਟੈ..

ਮੈਂ ਹੋ ਗਯੀ ਆ ਤਬਾਹ
ਲੱਭਦਾ ਨੀ ਰਾਹ
ਜੀਣ ਨਾ ਦੇ ਰਹੇ
ਐ ਯਾਦਾਂ ਤੇਰੀਆਂ ਦੇ ਘੇਰੇ..ਘੇਰੇ

ਵੇ ਆਜਾ ਸੋਹਣਿਆਂ
ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ
ਜੇਹ ਦੱਸਾਂ ਦੁੱਖ ਮੇਰੇ..

ਥਮ ਗਯਾ ਵਕ਼ਤ ਟੈ
ਥਮ ਗਏ ਰਾਹ ਨੈ
ਮੁੱਕਣ ਨੂੰ ਨਦੀ ਨਾ ਆਏ ਦੂਰੀਆਂ ਨੈ..

ਥਮ ਗਯਾ ਵਕ਼ਤ ਟੈ
ਥਮ ਗਏ ਰਾਹ ਨੈ
ਮੁੱਕਣ ਨੂੰ ਨਦੀ ਨਾ ਆਏ ਦੂਰੀਆਂ ਨੈ..

ਮੋਹੱਬਤਾ ਚ ਹਰਿ ਮੈਂ
ਵੇਖ ਲੈ ਤੇਰੀ
ਰੋਲ ਗਯਾ ਐ ਤੂੰ ਜਿੰਦਗੀ ਮੇਰੀ..

ਵੇ ਲੈ-ਲੈ ਭਾਂਵੇ ਜਾਣ ਤੂੰ
ਕਰ ਅਹਸਾਨ ਤੂੰ
ਹੱਥੀ ਖੁਦ ਕਰ ਦੇ ਤੂੰ
ਮੇਰੀ ਰੂਹ ਦੇ ਨਬੇੜੇ..

ਵੇ ਆਜਾ..ਵੇ ਆਜਾ..ਵੇ ਆਜਾ

ਵੇ ਆਜਾ ਸੋਹਣਿਆਂ
ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ
ਜੇਹ ਦੱਸਾਂ ਦੁੱਖ ਮੇਰੇ..

Ankhiyan De Nede Punjabi Song Lyrics

Ve aaja sohneyan
Ankhiyan de nede
Aye dar jaani ruh
Jeh dassaan dukh maire..

Ve aaja sohneyan
Ankhiyan de nede
Aye dar jaani ruh
Jeh dassaan dukh maire..

Ki bitiyan naa jaane tu
Haal maire tai
Jeh mook gyi taan
Onaa aye naam tere tai..

Main ho gyi aa tabaah
Labhda ni raah
Jeen naa de rahe
Ae Yaadaan teriyan de ghere..ghere

Ve aaja sohneyan
Ankhiyan de nede
Aye dar jaani ruh
Jeh dassaan dukh maire..

Tham gya waqt tai
Tham gye raa (raah) nai
Mukkan nu ondi na ae dooriyan nai..

Tham gya waqt tai
Tham gye raa (raah) nai
Mukkan nu ondi na ae dooriyan nai..

Mohabbataan ch haari main
Vekh lay teri
Roll gya ae tu Jindagi meri..

Ve lay-lay bhaanve jaan tu
Kar aehsaan tu
Hatthi khud kar de tu
Meri ruh de nabede..

Ve aaja..Ve aaja..Ve aaja

Ve aaja sohneyan
Ankhiyan de nede
Aye dar jaani ruh
Jeh dassaan dukh maireeeee..

Lyrical Diary-Ankhiyan De Nede Punjabi Song Lyrics

Ankhiyan De Nede Lyrics is a latest sad song from the album Gidarh Singhi, starring Jordan Sandhu, Rubina Bajwa, Ravinder Grewal, Karn Mehta, Saanvi Dhiman, Prince kanwaljit, Gurmeet Saajan, Malkeet Rauni,Seema kaushal, Vijay Tondon The song is composed by The Boss & Lyrics are penned by Avi

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.