Aakad Punjabi Song- Lyrics

Aakad Punjabi Song Lyrics

ਤੁਸੀਂ ਆਕੜ ਰੱਖ ਲਵੋ
ਅੱਸੀ ਪਯਾਰ ਰੱਖ ਲਵਾਂਗੇ..
ਤੁਸੀਂ ਆਕੜ ਰੱਖ ਲਵੋ
ਅੱਸੀ ਪਯਾਰ ਰੱਖ ਲਵਾਂਗੇ..

ਪਾਵੇਂ (ਭਾਵੇਂ) ਅਜ ਭੁੱਲ ਜਾਓ ਸਾਨੂੰ
ਅੱਸੀ ਸਤ ਜਨਮ
ਤੂਨੂੰ ਯਾਦ ਰੱਖ ਲਵਾਂਗੇ..
ਤੂਨੂੰ ਯਾਦ ਰੱਖ ਲਵਾਂਗੇ..
ਯਾਦ ਰੱਖ ਲਵਾਂਗੇ..ਹੋਊ ਹੋਊ ਊ

ਹੋ ਬਿਨ ਮਤਲਬ ਗੁੱਸਾ ਕਰ ਲਾਂਗੇ
ਸਾਰੀ ਉਮਰ ਗੁਲਾਮੀ ਕਰ ਲਾਂਗੇ..

ਹੋ ਬਿਨ ਮਤਲਬ ਗੁੱਸਾ ਕਰ ਲਾਂਗੇ
ਸਾਰੀ ਉਮਰ ਗੁਲਾਮੀ ਕਰ ਲਾਂਗੇ..
ਹੋ ਤੀਕ ਕਰਕੇ ਸਾਰੀ ਦੁਨੀਆਂ ਤੂ
ਅੱਸੀ ਪਾਸਾ ਵਟ ਲਵਾਂਗੇ..

ਤੁਸੀਂ ਆਕੜ ਰੱਖ ਲਵੋ
ਅੱਸੀ ਪਯਾਰ ਰੱਖ ਲਵਾਂਗੇ..
ਤੁਸੀਂ ਆਕੜ ਰੱਖ ਲਵੋ
ਅੱਸੀ ਪਯਾਰ ਰੱਖ ਲਵਾਂਗੇ..

ਪਾਵੇਂ ਅਜ ਭੁੱਲ ਜਾਓ ਸਾਨੂੰ
ਅੱਸੀ ਸਤ ਜਨਮ
ਤੂਨੂੰ ਯਾਦ ਰੱਖ ਲਵਾਂਗੇ..
ਤੂਨੂੰ ਯਾਦ ਰੱਖ ਲਵਾਂਗੇ..
ਯਾਦ ਰੱਖ ਲਵਾਂਗੇ..ਹੋਊ ਹੋਊ ਊ

ਹੋ “Guri Mandy” ਪਯਾਰ ਜੇ ਪਾਈ ਦਾ
ਪਯਾਰ ਪਾਕੇ ਤਾਂ ਨਯੀ ਸਤਾਈ ਦਾ..

ਹੋ “Guri Mandy” ਪਯਾਰ ਜੇ ਪਾਈ ਦਾ
ਪਯਾਰ ਪਾਕੇ ਤਾਂ ਨਯੀ ਸਤਾਈ ਦਾ..
ਹੋ ਡੇਬਦ ਕੇ ਨੂੰ ਅੱਸੀ ਐ ਅਪਨਾ
ਹਾਲ ਏ ਦਿਲ ਕਹਾਂਗੇ..

ਤੁਸੀਂ ਆਕੜ ਰੱਖ ਲਵੋ
ਅੱਸੀ ਪਯਾਰ ਰੱਖ ਲਵਾਂਗੇ..
ਤੁਸੀਂ ਆਕੜ ਰੱਖ ਲਵੋ
ਅੱਸੀ ਪਯਾਰ ਰੱਖ ਲਵਾਂਗੇ..

ਪਾਵੇਂ ਅਜ ਭੁੱਲ ਜਾਓ ਸਾਨੂੰ
ਅੱਸੀ ਸਤ ਜਨਮ
ਤੂਨੂੰ ਯਾਦ ਰੱਖ ਲਵਾਂਗੇ..
ਤੂਨੂੰ ਯਾਦ ਰੱਖ ਲਵਾਂਗੇ..
ਯਾਦ ਰੱਖ ਲਵਾਂਗੇ..ਹੋਊ ਹੋਊ ਊ

Aakad Punjabi Song Lyrics

Tusi aakad rakh lavo
Assi pyaar rakh lavaange..
Tusi aakad rakh lavo
Assi pyaar rakh lavaange..

Paavein (Bhavein) aj bhul jao saanu
Assi sat janam
Tonu yaad rakh lavaange..
Tonu yaad rakh lavaange..
Yaad rakh lavaange..hooo hooo oo

Ho binn matlab gussa kar laange
Saari umar gulami kar laange..

Ho binn matlab gussa kar laange
Saari umar gulami kar laange..
Ho tik karke saari duniya too
Assi paasa wat lavaange..

Tusi aakad rakh lavo
Assi pyaar rakh lavaange..
Tusi aakad rakh lavo
Assi pyaar rakh lavaange.

Paavein aj bhul jao saanu
Assi sat (7) janam
Toonu yaad rakh lavaange..
Toonu yaad rakh lavaange..
Yaad rakh lavaange..hooo hooo oo

Ho “Guri Mandy” pyaar je paayi da
Pyaar paake taan nyi sataayi da..

Ho “Guri Mandy” pyaar je paayi da
Pyaar paake taa nyi sataayi da..
Ho debad ke nu assi ae apna
Haal e dil kahaange..

Tusi aakad rakh lavo
Assi pyaar rakh lavaange..
Tusi aakad rakh lavo
Assi pyaar rakh lavaange.

Paavein aj bhul jao saanu
Assi sat janam
Toonu yaad rakh lavaange..
Toonu yaad rakh lavaange..
Yaad rakh lavaange..hooo hooo oo

Lyrical Diary-Aakad Punjabi Song Lyrics

Aakad Lyrics is a latest punjabi track (2019) sung by Sanam Parowal & Lyrics are penned by Guri Mandy. The Music is composed by Beat Vision

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.