Mayajaal Punjabi Song- Lyrics

Mayajaal Punjabi Song Lyrics

ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ..ਊ ਹਾ

Deep Jandu ਆਹ Bohemia..

ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ..ਊ ਹਾ

ਅਠਾਇ (28) ਸਾਲਾਂ ਦੀ ਜਿੰਦਗੀ ਮੇਰੀ
ਹਾਸੇ ਘਟ struggle ਬਥੇਰੀ..
ਫਿਰ ਵੀ ਜੱਟ ਨੇ ਧਾਯੀ ਨਾ ਦੇਰੀ
ਬੇਬੇ-ਬਾਪੂ ਨੇ ਦਿੱਤੀ ਦਲੇਰੀ..

ਗੱਲ ਲਾਲੀ ਦੀ ਬਣ ਲੋ ਪਾਲ਼ੇ
ਪੈਸੇਆਂ ਨਾਲ ਚਾਹੇ ਭਰ ਲੋ ਗੱਲਲੈ..
ਦੁਨੀਆਂ ਦੀ ਹਰ ਸ਼ਹਿ ਨੂੰ ਜਿੱਤ ਕੇ
ਰੱਖੀਏ ਮਾਂ ਦੇ ਪੈਰਾਂ ਦੇ ਥੱਲ੍ਹੇ

ਥੋੜੇ time ਦੇ ਸਵਾਦ ਲੈਣ ਲੀ
ਜਿਸਮਾਂ ਉੱਤੇ spend ਨਾ ਕਰੀਏ..
ਪੇਹਲੀ ਕਮਾਇ ਵਿਚੋਂ ਬਰਕਤ ਹੁੰਦੀ
ਜੇ ਮਾਂ-ਪਿਆ ਦੇ ਹਥ ਵਿਚ ਧਰੀਏ..

ਉਪਰ ਵਾਲੇ ਹਾਲ ਐ ਕੇਸਾ
ਹਰ ਕੋਇ ਕਰਦਾ ਪੈਸਾ-ਪੈਸਾ..
ਮਾੜੇ time ਕੋਇ ਹਾਲ ਨੀ ਪੁੱਛਦਾ
ਗੱਲ-ਗੱਲ ਉੱਤੇ ਰੋਯੋ..

ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ..ਊ ਹਾ
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ..ਊ ਹਾ

ਸੋਹਣਾ ਤੇ ਸੁਨੱਖਾ
Middle class ਮੁੰਡਾ..
Top marks ਲੈਕੇ
ਸਕੂਲੋਂ ਹੋਇਆ pass ਮੁੰਡਾ..
ਸਾਰੇ ਪਿੰਡ ਚ ਮਸ਼ਹੂਰ
ਮੁੰਡਾ ਐਂਨਾ ਸਮਝਦਾਰ..
ਨਾਲੇ ਮਾਂ-ਪਯਾ ਨੂੰ ਕੇਹਂਦਾ
ਲੈਕੇ ਜਾਣਾ ਮੈਂ ਬਾਰ..
ਉਨ੍ਹਾਂ ਨੇ ਏਹਦੇ ਆਸ ਤੇ
ਜ਼ਮੀਨ ਵੇਚਤੀ ਸਾਰੀ..
ਐਡਾ student Visa ਲਗੇਯਾ
Canada ਦੀ ਤੈਆਰੀ..

ਜਿਹੜੇ ਐਟੋ ਸਦਨ ਕਹਿੰਦੇ
ਛੱਡ ਕ੍ਯੂਂ ਜਾਣਾ..ਕ੍ਯੂਂ ਜਾਣਾ
ਵੇ ਤੂੰ ਬਾਹਰ ਜਾਕੇ stuck ਹੋ ਜਾਣਾ..stuck ਹੋ ਜਾਣਾ

ਨਾਲੇ ਤੇਰੇ ਤੋਂ ਪਹਲਾਂ ਜਿੰਨੇ ਗਏ ਨੇ
ਸਾਰੇ ਹੀ ਭੁੱਲ ਗਏ ਨੇ
ਜਾਕੇ ਔਥੇ ਦੂਰ ਪੁਰਾਨਾ..

ਐਥੇ ਤੂੰ ਰਾਜਿਆਂ ਵਾਂਗੂ ਰਹਿੰਦਾ ਬਾਯੀ
ਔਥੇ ਜਾਕੇ ਸਟੋਰਾਂ ਚ ਤੂੰ ਲੱਗਣਾ
Truck ਤੂੰ ਚਲੋਨਾ..

ਹੁਣੇ Brampton ਜਾਕੇ
ਸੀਧਾ Mustang ਕੱਢੀ..
ਕਹਿੰਦਾ girlfriend ਗੱਡੀ
ਵਿਚ ਬੈਠੇ ਜੇਹੜੀ ਨੱਡੀ..

ਨਾਲੇ online ਬੈਠਾ
ਜਿੰਨਾ ਦੇ note ਹੁਣ Kiss ਕਰੇ..
ਓ ਮਾਂ-ਪੈ ਜਦੋਂ call ਕਰਨ
Call miss ਕਰੇ..

ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ..ਊ ਹਾ
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ..ਊ ਹਾ

ਸੋਨੇ ਵਿਚ ਜਦਾ ਦੋ ਸਾਰੀ
ਚਾਹੇ ਘਰ ਕਿ ਚਾਰ (4) ਦਾਵਰਿ..
ਜੇ ਘਰ ਦੇ ਵਿਚ time ਨੀ ਦੇਣਾ
ਜੂਠੀ ਥੋਹੜੀ ਦੁਨੀਆਂ-ਦਾਰੀ..
Privacy ਦੇ ਨਾਂ (ਨਾਮ) ਦੇ ਉੱਤੇ
ਸੌ-ਸੌ ਇਥੇ ਸਿਆਪੇ ਹੁੰਦੇ..
ਮੇਹਲਾਂ ਵਰਗੇ ਘਰ ਬਣਾ ਕੇ
Basement’ਆ ਵਿਚ ਮਾਂ-ਪੈ ਹੁੰਦੇ..

ਪਯਾਰ ਨਈਓਂ ਮਿਲਦਾ
ਬੰਦੂਕ ਮਿਲ ਜਾਂਦੀ ਐ..
ਮਾਂ-ਪੀ ਨਈਓਂ ਮਿਲਦੇ
ਮਸ਼ੂਕ ਮਿਲ ਜਾਂਦੀ ਐ..
Top ਮਿਲੇ Shop ਤੋਂ
ਜੁਨੂਨ ਨਈਓਂ ਮਿਲਦਾ..
ਸੋਨਾ-ਚੰਡੀ ਵੰਡ
ਸਕੂਨ ਨਈਓਂ ਮਿਲਦਾ..

ਓ ਕਰਲੋ ਥੋੜਾ ਵਕ਼ਤ ਨੂੰ ਵੇੱਲਾ
ਚਡ ਜਾਣਾ ਦੁਨੀਆਂ ਦਾ ਮੇਲਾ
ਕਰਕੇ ਯਾਦ ਪੁਰਾਨਾ ਵੇਲਾ
ਕੱਲੇ ਬੇਹ-ਬੇਹ ਰੋਯੋ..

ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ..ਊ ਹਾ
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ..ਊ ਹਾ

Mayajaal Punjabi Song Lyrics

Upar vaale joyu zmaaro, Mayajaal mein khoyo..OO Haa

Deep Jandu Aah Bohemia..

Upar vaale joyu zmaaro, Mayajaal mein khoyo..OO Haa

Athayi(28) saala di Jindagi meri
Hasse ghat struggle batheri..
Phir vi jatt ne dhayi na deri
Bebe-Baapu ne ditti daleri..

Gall Lally di ban lo palle
Paise’aan naal chhahe bhar lo galle..
Duniya di har sheh nu jit ke
Rakhiye Maa de pera’an de thalle

Thode time de sawad len li
Jismaa utte spend na kariye..
Pehli Kmayi wicho barkat hundi
Je Maa-Pya de hath wich dhariye..

Upar vaale haal ae kesa
Har koyi karda Paisa-Paisa..
Maade time koyi haal ni puchda
Gall-Gall utte royooo..

Upar vaale joyu zmaaro, Mayajaal mein khoyo..OO Haa
Upar vaale joyu zmaaro, Mayajaal mein khoyo..OO Haa

Sohna te sunkha
Middle class munda..
Top marks leke
Schoolon hoya pass munda..
Saare pind ch mashooor
Munda aenna samjhdaar..
Naale Maa-Pya nu kehnda
Leke jana main baar..
Onha ne aehde aas te
Zameen vechti saari..
Aeda student Visa lageya
Canada di taiyari..

Jehde aeto sadan kehnde
Chhad kyun jana..kyun jana
Ve tu bahar jaake stuck ho jaana..stuck hO jaana

Naale tere to pehla’an jinne gye ne
Saare hi bhul gye ne
Jaake authe dour purana..

Aethe tu raajeya vangu rehnda byi
Authe jaake store’aan ch tu lagna
Truck tu chalona..

Hune Brampton Jaake
Sidha Mustang Kaddi..
Kehnda girlfriend gaddi
Wich Bethe jehdi naddi..

Naale online betha
Jinna de note Hun Kiss Kare..
O Maa-pai jadon call karan
Call miss kare..

Upar vaale joyu zmaaro, Mayajaal mein khoyo..OO Haa
Upar vaale joyu zmaaro, Mayajaal mein khoyo..OO Haa

Sone wich jadaa do saari
Chahe ghar ki chaar(4) dawari..
Je ghar de wich time ni dena
Juthi thohadi duniyan-daari..
Privacy de naa(naam) de utte
Sau-Sau ithe siyape hunde..
Mehlaan varge ghar bana ke
Basement’aa wich Maa-Pe hunde..

Pyar naiyo milda
Banduk mil jandi ae..
Maa-Pea naiyo milde
Mashook mil jandi ae..
Top Mile Shop to
Junoon naiyo milda..
Sona-Chandi vandu
Sakun naiyo milda..

O Karlo thoda waqt nu vella
Chad Jaana duniya da mela
Karke yaad purana vela
Kalle beh-beh royo..

Upar vaale joyu zmaaro, Mayajaal mein khoyo..OO Haan
Upar vaale joyu zmaaro, Mayajaal mein khoyo..OO Haan

Lyrical Diary-Mayajaal Punjabi Song Lyrics

Mayajaal Lyrics is a latest punjabi track (2019) from the album Down To Earth. The song is sung by Deep Jandu, Bohemia & Rap sung by Bohemia. Lyrics are penned by Lally Mundi. The Music is composed by Deep Jandu

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.