Tralla Punjabi Song- Lyrics

Tralla Punjabi Song Lyrics

ਹੁੰਦੇ ਜੇ ਨਾ ਯਾਰ ਵੈਰਨੇ
ਤੂੰ ਤਾਂ ਗਯੀ ਸੀ ਮਾਰ ਵੈਰਨੇ..
ਹੁੰਦੇ ਜੇ ਨਾ ਯਾਰ ਵੈਰਨੇ
ਤੂੰ ਤਾਂ ਗਯੀ ਸੀ ਮਾਰ ਵੈਰਨੇ..
(ਤੂੰ ਤਾਂ ਗਯੀ ਸੀ ਮਾਰ ਵੈਰਨੇ..)

ਠੈਕੇ ਜੁਗਨੂੰ ਦੇ ਮਹਿਫ਼ਿਲ ਸਜਾਞੀਆਂ
ਠੈਕੇ ਜੁਗਨੂੰ ਦੇ ਮਹਿਫ਼ਿਲ ਸਜਾਞੀਆਂ
ਯਾਰ ਕੇਂਦੇ ਬੈਤ ਗੱਡੀ ਚ..
ਲਾਵੇ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਤ ਗੱਡੀ ਚ..
ਲਾਵੇ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਤ ਗੱਡੀ ਚ..

Insta ਤੋਂ ਤੇਰੀ photo ਲਭ ਕੇ
ਕੱਢੀਆਂ ਗੱਲਾਂ ਸਾਰਿਆਂ ਰਜ਼ ਕੇ..
Insta ਤੋਂ ਤੇਰੀ photo ਲਭ ਕੇ
ਕੱਢੀਆਂ ਗੱਲਾਂ ਸਾਰਿਆਂ ਰਜ਼ ਕੇ..
ਦਿਲ ਦਾ ਸਾਰਾ ਗੁੱਸਾ ਕੱਡਿਆ
Friend ਤੇਰੀ ਦਾ number ਲਭੈਯਾ..

Phone ਲਾਕੇ ਫੇਰ ਓਹਨੂੰ ਵੀ ਸੁਣਾਇਆਂ
ਯਾਰ ਕਹਿੰਦੇ ਬੈਤ ਗੱਡੀ ਚ..
ਲਾਵੇ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਤ ਗੱਡੀ ਚ..
ਲਾਵੇ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਤ ਗੱਡੀ ਚ..

Hey You Know..?

Beat’aan ਉੱਤੇ ਨੱਚਦੇ ਨੇ ਲੋਗ ਬਲੀਏ
ਮਿੱਤਰਾਂ ਤੇ ਆਹੀ ਆ ਆਰੋਪ ਬਲੀਏ
ਚੁੱਪ ਰੇਂਦੇ ਅੱਸੀ ਸਾਡਾ ਕਮ ਬੋਲ ਦਾ
ਆਮ ਪਿੱਠ (back) ਪਿਛੇ ਹੁੰਦੀ shit talk ਬੱਲੀਏ..

Cool ਅੱਸੀ ਬਿੱਲੋ cool ਸਾਡੇ ਅੰਦਾਜ
Top end ਯਾਰੀਆਂ ਦਾ ਸਾਡਾ ਐ ਰਿਵਾਜ਼
ਜੇ ਮਿੱਤਰਾਂ ਦੇ talent ਤੇ ਸ਼ਕ਼ ਬੱਲੀਏ
Google ਤੇ ਪਾ ਲੈ ਜਾਕੇ “MistaBaaz”…

MistaBaaz…Baaz.. Baaz

“Deep Fateh” ਢੋਲ ਦੀਆਂ ਲੌਂਦਾ
Peg ਜਦੋਂ ਮੋਟਾ ਜੇਹਾ ਪੋਂਡਾ
“Deep Fateh” ਢੋਲ ਦੀਆਂ ਲਾਉਂਦਾ
Peg ਜਦੋਂ ਮੋਟਾ ਜੇਹਾ ਪਾਉਂਦਾ
ਯਾਰਾਂ ਸਰ ਤੇ ਕੋਈ ਪ੍ਰਵਾ ਨੀ
ਜਿਥੇ ਜਾਂਦੀ ਐ ਤੂੰ ਜਾ ਨੀ..

ਕਿਸੇ ਨਵੀ ਉੱਤੇ ਮਾਰਾਂਗੇ try’aan
ਕਿਸੇ ਨਵੀ ਉੱਤੇ ਮਾਰਾਂਗੇ try’aan
ਯਾਰ ਕੇਂਦੇ ਬੈਤ ਗੱਡੀ ਚ..
ਲਾਵੇ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਤ ਗੱਡੀ ਚ..
ਲਾਵੇ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਤ ਗੱਡੀ ਚ..
ਯਾਰ ਕੇਂਦੇ ਬੈਤ ਗੱਡੀ ਚ..

Tralla Punjabi Song Lyrics

Hunde je naa yaar vairne
Tu taa gyi si maar vairne
Hunde je na yaar vairne
Tu taa gyi si maar vairne
(Tu taa gyi si maar vairne)

Theke jugnoo de mehfila sajayiaan
Theke jugnoo de mehfila sajayiaan
Yaar kende beth gaadi ch..
Laave peg naale gediyaan lvaaiyan
Yaar kende beth gaadi ch..
Laave peg naale gediyaan lvaaiyan
Yaar kende beth gaadi ch..

Insta to teri photo labh kai
Kaddiyan gaalan saareyaan raz ke
Insta ton teri photo labh ke
Kaddiyan gaalan sareya rajj ke
Dil da saara gussa kaddeya
Friend teri da number labheyaa..

Phone laake fer ohnu vi sunayian
Yaar kehnde beth gaadi ch..
Laave peg naale gediyaan lvaaiyan
Yaar kende beth gaadi ch..
Laave peg naale gediyaan lvaaiyan
Yaar kende beth gaadi ch..

Hey You Know..?

Beat’aa utte nachde nai log baliye
Mittra te aahi aa aarop baliye
Chup rende assi saada kam bol da
Aam pith(back) pichhe hundi shit talk balliye..

Cool assi billo cool saade andaaj
Top end yaariaan da saada ae riwaaz
Je mittraan de talent te shaq balliye
Google te pa le jaake “MistaBaaz”…

MistaBaaz…Baaz.. Baaz

“Deep Fateh” dholle diyan lounda
Peg jadon motta jeya ponda
“Deep Fateh” dholle diyan launda
Peg jadon mota jeha paunda
Yaaran sir te koi parwaa ni
Jithe jaandi ae tu ja ni

Kise navi utte maarange try’aan
Kise navi utte maarange try’aan
Yaar kende beth gaadi ch
Laave peg naale gediyaan lvaaiyan
Yaar kende beth gaadi ch..
Laave peg naale gediyaan lvaaiyan
Yaar kende beth gaadi ch..
Yaar kende beth gaadi ch..

Lyrical Diary-Tralla Punjabi Song Lyrics

Gediyaan Lyrics is a latest punjabi track (2019) directed by Director Jamie. The song is sung by Sharry Mann, Mista Baaz & Lyrics are penned by Deep Fateh. The Music is composed by Mista Baaz

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.