Main Fir Nai Auna Punjabi Song- Lyrics

Main Fir Nai Auna Punjabi Song Lyrics

“ਅੱਜ ਤਕ ਵੇ ਮੈਂ ਮੰਨਦੀ ਰਇ ਤੈਨੂੰ ਹੀ ਖ਼ੁਦਾ
ਹੁਣ ਲੱਗਦਾ ਮੈਨੂੰ ਹੋਣਾ ਪੈਣਾ ਤੇਰੇ ਤੋਂ ਜੁਦਾ”

ਤੈਨੂੰ ਵੀ ਤਾਂ ਪਤਾ ਲਗੇ
ਕਿ ਹੋਂਦ ਹੈ ਤੜਪੌਣਾ ਵੇ..

ਮੈਂ ਫਿਰ ਨਈਓਂ ਔਨਾਂ ਵੇ
ਤੂੰ ਦੁਖਾਂ ਨੂੰ ਹੰਡਾਉਣ ਵੇ
ਤੂੰ ਕੱਲਾ ਬਹਿ ਕੇ ਰੌਂਅ ਵੇਹੇ
ਕਿਸੇ ਚੁੱਪ ਨਾ ਕਰਾਉਣਾ ਵੇ..

ਮੈਂ ਫਿਰ ਨਈਓਂ ਔਨਾਂ ਵੇ
ਤੂੰ ਦੁਖਾਂ ਨੂੰ ਹੰਡਾਉਣ ਵੇ
ਤੂੰ ਕੱਲਾ ਬਹਿ ਕੇ ਰੌਂਅ ਵੇਹੇ
ਕਿਸੇ ਚੁੱਪ ਨਾ ਕਰਾਉਣਾ ਵੇ…

ਗ਼ਲਤੀ ਹੋ ਗਯੀ ਮੇਰੇ ਤੋਂ
ਤੇਰੇ ਨਾਲ ਲਾ ਕੇ ਯਾਰੀ
ਮਿੱਠੀਆਂ ਗੱਲਾਂ ਦੇ ਵਿਚ ਆਕੇ
ਮੇਰੀ ਮੇਟ ਗਈ ਮਾਰੀ..

ਜਿਸਮਾਂ ਦੀ ਸੀ ਪੱਖ (ਭੁੱਖ) ਵੇ ਤੈਨੂੰ
ਪਯਾਰ ਨੀ ਕਰਨਾ ਆਯਾ
ਮੇਰੇ ਕਿੱਤੇ ਪਯਾਰ ਦਾ ਤੂੰ ਹਾਏ
ਮੂਲ ਜਰਾ ਨਾ ਪਾਯਾ..

ਹੁਣ ਕੰਡਾ ਨਾਲ ਹੀ ਗੱਲਾਂ ਕਰ ਲੈ
ਕੰਡਾ ਨਾਲ ਹੀ ਗੱਲਾਂ ਕਰ ਲੀ
ਕਿਸੇ ਨਾ ਤੈਨੂੰ ਬੁਲੋਉਣਾ ਵੇ..

ਮੈਂ ਫਿਰ ਨਈਓਂ ਔਨਾਂ ਵੇ
ਤੂੰ ਦੁਖਾਂ ਨੂੰ ਹੰਦੋਉਣਾ ਵੇ
ਤੂੰ ਕੱਲਾ ਬੇਹ ਕੇ ਰੌਣਾ ਵੇਹੇ
ਕਿਸੇ ਚੁੱਪ ਨਾ ਕਰਾਉਣਾ ਵੇ..

ਮੈਂ ਫਿਰ ਨਈਓਂ ਔਨਾਂ ਵੇ
ਤੂੰ ਦੁਖਾਂ ਨੂੰ ਹੰਦੋਉਣਾ ਵੇ
ਤੂੰ ਕੱਲਾ ਬੇਹ ਕੇ ਰੌਣਾ ਵਹਿ
ਕਿਸੇ ਚੁੱਪ ਨਾ ਕਰਾਉਣਾ ਵੇ..

ਲਭ-ਲਭ ਮੈਨੂੰ ਫਿਰਦਾ ਰਹਿ
ਪਰ ਮੈਂ ਨਈਓਂ ਤੈਨੂੰ ਲੱਭਣਾ
ਤੇਰੇ ਘਰ ਦਾ ਜਗਦਾ ਸੀ
ਜੋ ਦਿਵਾ ਨਈ ਹੁਣ ਜਗਣਾ..

ਸੁੱਧ-ਬੁੱਧ ਤੇਰੀ ਕਹੋ ਜਾਣੀ
ਤੇ ਹੋ ਜਾਣਾ ਤੂੰ ਪਾਗਲ
ਵੇਖੀਂ “ਨੰਨੂ” ਬਣ ਜਾਨਾਂ ਤੂੰ
ਅਪਣੇ ਆਪ ਦਾ ਕਾਤਿਲ..

ਰੁਕ ਜਾਣੀ ਹੈ ਨਬਜ਼ ਵੇ ਤੇਰੀ
ਰੁਕ ਜਾਣੀ ਹੈ ਨਬਜ਼ ਵੇ ਤੇਰੀ

ਕਿਸੇ ਨਾ ਗੱਲ ਨਾਲ ਲੌਣਾ ਵੇ….ਅਵਨੀਤ

Main Fir Nai Auna Punjabi Song Lyrics

“Aj tak vey main mandi ryi tenu hi khudaa
Hun lagda menu hona penaa tere to judaa”

Tenu vi taa pata lagey
Ki honda hai tadpouna ve..

Main fir naiyo auna ve
Tu dukhan nu handouna ve
Tu kalla beh ke rouna vehe
Kise chupp naa karouna ve..

Main fir naiyo auna ve
Tu dukhan nu handouna ve
Tu kalla beh ke rouna vehe
Kise chupp naa karouna ve..

Galti ho gyi mere to
Tere naal laa key yaari
Mitthiya gallan dey wich aake
Meri mat gayi maari..

Jismaan di si pukh (bhukh) ve tenu
Pyar ni karna aaya
Mere kitte pyar da tu haye
Mull jara naa paaya..

Hun kanda naal hi gallan kar le
Kanda naal hi gallan kar li
Kise naa tenu bulouna ve..

Main fir naiyo auna ve
Tu dukhan nu handouna ve
Tu kalla beh ke rouna vehe
Kise chupp naa karouna ve..

Main fir naiyo auna ve
Tu dukhan nu handouna ve
Tu kalla beh ke rouna vehe
Kise chupp naa karouna ve..

Labh-Labh menu firda rahi
Par main naiyo tenu labhnaaa
Tere ghar da jagda-si
Jo diva nai hun jagnaa..

Sudh-Budh teri kho jaani
Tey ho jaana tu pagal
Vekhi “Nannu” ban jaana tu
Apne aap da kaatil..

Rukk jaani hai nabaz ve teri
Rukk jaani hai nabaz ve teri

Kise naa gal naal louna ve….Avneet

Lyrical Diary-Main Fir Nai Auna Punjabi Song Lyrics

Main Fir Nai Auna Lyrics is a latest sad punjabi track starring Nick Nannu, Avneet Kaur & Kavita Ranta. The song is sung by Nick Nannu, Avneet Kaur & Lyrics are penned by Nick Nannu

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.