Befikra Punjabi Song- Lyrics

Befikra Punjabi Song Lyrics

ਵੇ ਮੈਂ ਰੁਸਦੀ ਆਂ ਤੂੰ ਮਨਾਉਂਦਾ ਨੀ
ਲੱਗਦਾ ਆਏ ਮੈਂਨੂੰ ਚਾਉਂਦਾ ਨੀ

ਵੇ ਮੈਂ ਰੁਸਦੀ ਆਂ ਤੂੰ ਮਨਾਉਂਦਾ ਨੀ
ਲੱਗਦਾ ਆਏ ਮੈਂਨੂੰ ਚਾਉਂਦਾ ਨੀ

ਫੇਰ ਲਿਆ ਆਏ ਮੈ ਤੋਂ ਮੁਹ
ਫੇਰ ਲਿਆ ਆਏ ਮੇਤੋਂ ਮੁਹ
ਬੇਫਿਕਰਾ ਆਏ ਤੂੰ
ਬੇਫਿਕਰਾ ਆਏ ਤੂੰ
ਬੇਫਿਕਰਾ ਆਏ ਤੂੰ
ਹੈ ਕ੍ਯੂਂ ਬੇਫਿਕਰਾ ਆਏ ਤੂੰ

ਸੱਚ ਦੱਸਾਂ ਮੈਂ ਦਰਦੀ ਬੋਲਦੀ ਨੀ
ਡਾਰ ਲਗਦਾ ਆਏ ਤੇਰੀ ਘੂਰ ਤੋਂ
(ਡਾਰ ਲਗਦਾ ਆਏ ਤੇਰੀ ਘੂਰ ਤੋਂ)

ਬੋਲ ਮੰਡਣੇ ਬੋਲ ਤੂੰ ਸੋਹਣਿਆਂ
ਕੇਦੀ ਗੱਲ ਤੋਂ ਹੋਇਆ ਆਏ ਦੂਰ ਤੂੰ
(ਕੇਦੀ ਗੱਲ ਤੋਂ ਹੋਇਆ ਆਏ ਦੂਰ ਤੂੰ)

ਸੱਚ ਦੱਸਾਂ ਮੈਂ ਦਰਦੀ ਬੋਲਦੀ ਨੀ
ਡਾਰ ਲਗਦਾ ਆਏ ਤੇਰੀ ਘੂਰ ਤੋਂ
ਬੋਲੇ ਮੰਡਣੇ ਬੋਲ ਤੂੰ ਸੋਹਣਿਆਂ
ਕੇਦੀ ਗੱਲ ਤੋਂ ਹੋਇਆ ਆਏ ਦੂਰ ਤੂੰ

ਮੁਦਤਾਂ ਹੋਈਆਂ ਕੀਤਾ ਪਿਆਰ ਨਾ
ਮੈਨੂੰ ਮਾਰੀ ਹੁਈ ਨੂੰ ਹੋਰ ਮਾਰਨਾ

ਮਈ ਤੇ ਮੰਡੀ ਸੀ ਰੱਬ ਤੈਨੂੰ
ਮੰਡੀ ਸੀ ਰੱਬ ਤੈਨੂੰ

ਬੇਫਿਕਰਾ ਆਏ ਤੂੰ
ਬੇਫਿਕਰਾ ਆਏ ਤੂੰ
ਬੇਫਿਕਰਾ ਆਏ ਤੂੰ
ਹੈ ਕ੍ਯੂਂ ਬੇਫਿਕਰਾ ਆਏ ਤੂੰ

ਰਾਤਾਂ ਮੇਰੇ ਨਾਲ ਕਰਕੇ ਕਾਲੀਆਂ
ਅੱਜ ਛੱਡ ਕੇ ਤੁਰ ਗਿਆ ਸਾਥ ਵੇ
(ਅੱਜ ਚਡ ਕੇ ਤੁਰ ਗਿਆ ਸਾਥ ਵੇ)
ਅੱਖਾਂ ਰੋਂਦਿਆਂ, ਦਿਲ ਤੜਾਪਤਾ
ਰੂਹ ਸੱਦ ਕੇ ਹੋਗਈ ਆਏ ਖੱਖ ਵੇ
(ਰੂਹ ਸੱਦ ਕੇ ਹੋਗਈ ਆਏ ਖੱਖ ਵੇ)

ਰਾਤਾਂ ਮੇਰੇ ਨਾਲ ਕਰਕੇ ਕਾਲੀਆਂ
ਅੱਜ ਛੱਡ ਕੇ ਤੁਰ ਗਿਆ ਸਾਥ ਵੇ
ਅੱਖਾਂ ਰੋਂਦਿਆਂ, ਦਿਲ ਤੜਾਪਤਾ
ਰੂਹ ਸੱਦ ਕੇ ਹੋਗਈ ਆਏ ਖੱਖ ਵੇ

ਮੇਰੇ ਜਿਸਮ ਤੇ ਦਿੱਤੀਆਂ ਨਿਸ਼ਾਨੀਆਂ
ਰੋਜ ਹੰਜੂਆਂ ਦੇ ਨਾਲ ਮਿਤੋਨੀਆਂ
ਹੋਰ ਕਿੰਨੇ ਜਿਸਮ ਨੂੰ ਲਾਵੇਂ ਮੂੰਹ
ਹੋਰ ਕਿੰਨੇ ਜਿਸਮ ਨੂੰ ਲਾਵੇਂ ਮੂੰਹ

ਬੇਫਿਕਰਾ ਆਏ ਤੂੰ
ਬੇਫਿਕਰਾ ਆਏ ਤੂੰ
ਬੇਫਿਕਰਾ ਆਏ ਤੂੰ
ਹੈ ਕ੍ਯੂਂ ਬੇਫਿਕਰਾ ਆਏ ਤੂੰ

Befikra Punjabi Song Lyrics

Ve Mein Rusdi Aa Tu Manaunda Ni
Lagda Ae Mennu Chaunda Ni

Ve Mein Rusdi Aa Tu Manaunda Ni
Lagda Ae Mennu Chaunda Ni

Fer Lea ae meTo Muh
Fer Lea ae meTo Muh
Befikra Ae Tu
Befikra Ae Tu
Befikra Ae Tu
Haan Kyun ? Befikra Ae Tu

Sach Dass’aa Mein Dardi Boldi Ni
Dar Lagda Ae Teri Ghoor Ton

(Dar Lagda Ae Teri Ghoor Ton)

Bol Mandne Bol Tu Sohneya
Kedi Gal Ton Hoya Ae Door Tu
(Kedi Gall Ton Hoya Ae Door Tu)

Sach Dassa Mein Dardi Boldi Ni
Dar Lagda Ae Teri Ghoor Ton
Bole Mandne Bol Tu Sohneya
Kedi Gal Ton Hoya Ae Door Tu

Muddataa hoiyan Kitta Pyar na
Mainu Mari Hoyi nu Hor Maarna

Mai Te Mandi Si Rabb Tenu
Mandi Si Rabb Tenu

Befikra Ae Tu
Befikra Ae Tu
Befikra Ae Tu
Haan Kyun ? Befikra Ae Tu

Raataa Mere Naal Karke Kaaliyan
Aj Chhad Ke Tur Gya Saath Ve
(Aj Chad Ke Tur Gaiya Saath Ve)

Ankhaa Rondiyaa, Dila Tadapdaa
Rooh Sad Ke Hogai ae Khaakh Ve
(Rooh Sad Ke Hogai ae Khaakh Ve)

Raataa Mere Naal Karke Kaaliyan
Aj Chhad Ke Tur Gya Saath Ve
Ankhaa Rondiya, Dil Tadapdaa
Rooh Sad Ke Hogai ae Khaakh Ve..

Mere jisma te Dittiyan Nishaniyaa
Roj Hanjuaa De Naal Mitoniaa
Hor Kinne Jisma Nu laave muh?
Hor Kinne Jisma Nu laave muh?

Befikra Ae Tu
Befikra Ae Tu
Befikra Ae Tu
Haan Kyun ? Befikra Ae Tu

Lyrical Diary-Befikra Punjabi Song Lyrics

BEFIKRA Lyrics is a latest punjabi track sung & Lyrics are penned by talented Musahib. The Music composed by MixSing

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.