Jhalle Punjabi Song- Lyrics

Jhalle Punjabi Song Lyrics

ਸਾਰੀ ਦੁਨੀਆਂ ਨੇ ਦਿਲੋਂ ਕੱਡਿਆ ਸੀ ਮੈਂ
ਨੀ ਤੇਰੇ ਜੋਗਾ ਰਬ ਨੇ ਤਾ ਛੱਡਿਆ ਸੀ ਮੈਂ

ਸਾਰੀ ਦੁਨੀਆਂ ਨੇ ਦਿਲੋਂ ਕੱਡਿਆ ਸੀ ਮੈਂ
ਨੀ ਤੇਰੇ ਜੋਗਾ ਰਬ ਨੇ ਤਾ ਛੱਡਿਆ ਸੀ ਮੈਂ

Single ਸੀ ਮੈਂ ਤੂੰ ਵੀ ਕੱਲੀ ਮਿਲਗੀ
Single ਸੀ ਮੈਂ ਤੂੰ ਵੀ ਕੱਲੀ ਮਿਲਗੀ..

ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ
ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ
ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ
ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ..

ਬੋਹਤੇਆਂ ਸਯਾਨੀਆਂ ਨੂੰ ਰਾਦਕੁ
ਕਮਲਿਆਂ ਦਾ ਕਮਲਾ ਪਿਆਰ ਨੀ
(ਕਮਲਿਆਂ ਦਾ ਕਮਲਾ ਪਿਆਰ ਨੀ)
ਮੈਂ ਤਾਂ ਧਰਤੀ ਨੂੰ ਕਰ ਥੱਲਿਓਂ ਕੱਦ ਦੂਨ
ਜੇ ਆਯਾ ਕੋਈ ਸੱਦੇ ਵਿਚਕਾਰ ਨੀ
(ਜੇ ਆਯਾ ਕੋਈ ਸੱਦੇ ਵਿਚਕਾਰ ਨੀ)

Family ਦੀ ਕਰਕੇ ਤਸੱਲੀ ਮਿਲ ਗਯੀ
Family ਦੀ ਕਰਕੇ ਤਸੱਲੀ ਮਿਲ ਗਯੀ

ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ
ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ
ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ
ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ..

ਸੱਦਿਆ ਨੂੰ ਸਾਡੀ ਜਾਂ ਦੇ
ਗੱਲਾਂ ਨੈਣਾ ਥਾਈਂ ਕਰਿ ਜਾਂ ਦੇ
(ਗੱਲਾਂ ਨੈਣਾ ਥਾਈਂ ਕਰਿ ਜਾਂ ਦੇ)

ਬਹੁਤੇ ਫਿਕਰਾਂ ਦੀ ਅੱਪਾਂ ਨੂੰ ਕੋਇ ਲੋੜ ਨਾ
ਸ਼ਾਮ ਹੌਲੀ-ਹੌਲੀ ਢਾਲਿ ਜਾਂ ਦੇ
(ਸ਼ਾਮ ਹੌਲੀ-ਹੌਲੀ ਢਾਲਿ ਜਾਂ ਦੇ)

ਥੋੜੀ ਜਿਹੀ ਉਂਝ ਤਾਂ ਅਵੱਲੀ ਮਿਲ ਗਈ
ਥੋੜੀ ਜਿਹੀ ਉਂਝ ਤਾਂ ਅਵੱਲੀ ਮਿਲ ਗਈ..

ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ
ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ
ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ
ਝੱਲਾ ਜਿਯਾ ਮੈਂ, ਤੂੰ ਵੀ ਝੱਲੀ ਮਿਲ ਗਯੀ..

Jhalle Punjabi Song Lyrics

Saari duniya ne dilon kaddeya si main
Ni tere joga Rab ne ta chhaddeya si main

Saari duniya ne dilon kaddeya si main
Ni tere joga Rab ne ta chhaddeya si main

Single si main tu vi kalli milgi
Single si main tu vi kalli milgi

Jhalla jeya main, tu vi jhalli mil gyi
Jhalla jeya main, tu vi jhalli mil gyi
Jhalla jeha main, tu vi jhalli mil gyi
Jhalla jeha main, tu vi jhalli mil gyi

Bohteyan sayaaneyaan nu radku
Kamleyan da kamla pyaar ni
(Kamleyan da kamla pyaar ni)
Main taan dharti nu karaa thallo kadd doon
Je aaya koi sadde vichkaar ni
(Je aaya koi sadde vichkaar ni)

Family di karke tasalli milgyi
Family di karke tasalli milgyi

Jhalla jeya main, tu vi jhalli mil gyi
Jhalla jeya main, tu vi jhalli mil gyi
Jhalla jeha main, tu vi jhalli mil gyi
Jhalla jeha main, tu vi jhalli mil gyi

Saddeya nu sadi jaan de
Gallan naina thaayin kari jaan de
(Gallan naina thaayin kari jaan de)

Bohte fikran di appa nu koyi lod na
Shaam hauli hauli dhali jaan de
(Shaam hauli hauli dhali jaan de)

Thodi jehi unjh taan awalli milgi
Thodi jehi unjh taan awalli milgi..

Jhalla jeya main, tu vi jhalli mil gyi
Jhalla jeya main, tu vi jhalli mil gyi
Jhalla jeha main, tu vi jhalli mil gyi
Jhalla jeha main, tu vi jhalli mil gyi..

Lyrical Diary-Jhalle Punjabi Song Lyrics

JHALLE Lyrics is the latest Punjabi track from the album Jhalla. The song is sung & Gurnam Bhullar pens lyrics. The song was composed by Diamondstar Worldwide

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.