Too Much Late Punjabi Song Lyrics
ਦਸ (10) ਵੱਜਣ ਲਗੇ ਆ
ਮੈਂ ਕਯਾ ਪੰਜ (5) ਮਿੰਟ (mintues) ਰੇ ਗਏ
ਛੇੱਤੀ-ਛੇੱਤੀ ਹੋ ਜਾ ਤੂੰ ਤੈਯਾਰ ਨੀ..
ਥੱਲੇ ground floor ਤੇ
ਗੱਡੀ ਵਿਚ ਬੈਠਾ
ਕਰਦਾ ਮੈਂ ਤੇਰਾ ਇੰਤਜ਼ਾਰ ਨੀ..
ਜਾਣਾ ਐ club ਅੱਪਾਂ
King ਤੇ queen ਬਣ
ਹੋਂਦੀ ਜਾਏ ਅੱਪਾ ਨੂੰ ਐ ਦੇਰ ਨੀ..
ਦਿੱਤੀ ਜੇ ਨਾ entry, ਅੱਪਾਂ ਨੂੰ club ਵਿਚ
ਤੂੰ ਹੀ ਮੈਨੂੰ ਕਰੇਂਗੀ blame ਨੀ..
Too Much Late ਹੋ ਗਏ ਆਂ
ਛੇੱਤੀ ਕਰ ਚਡ ਜਾਵੇ ਨਾ ਸਵੇਰ ਨੀ..
Too Much Late ਹੋ ਗਏ ਆਂ
ਛੇੱਤੀ ਕਰ ਚਡ ਜਾਵੇ ਨਾ ਸਵੇਰ ਨੀ….Too Much
Too Much Late ਹੋ ਗਏ ਆਂ..
Too Much Late ਹੋ ਗਏ ਆਂ..
ਪੂਰਾ week ਤਕ ਤੂੰ ਕਿਥੇ ਮਿਲਦੀ ਨੀ ਮੈਨੂੰ
Saturday ਦੀ ਮੈਨੂੰ ਪੂਰੀ wait ਹੁੰਦੀ ਆ..
Weekened ਉੱਤੇ ਆਕੇ ਮਿਲਣਾ ਹੁੰਦਾ ਐ
Make-up ਕਰਦੀ ਤੂੰ late ਹੁੰਦੀ ਆ..
ਪੂਰਾ week ਤਕ ਤੂੰ ਕਿਥੇ ਮਿਲਦੀ ਨੀ ਮੈਨੂੰ
Saturday ਦੀ ਮੈਨੂੰ ਪੂਰੀ wait ਹੁੰਦੀ ਆ..
Weekened ਉੱਤੇ ਆਕੇ ਮਿਲਣਾ ਹੁੰਦਾ ਐ
Make-up ਕਰਦੀ ਤੂੰ late ਹੁੰਦੀ ਆ..
ਕਰੋ (ਘਰ) ਅੱਪਾਂ ਨਿਕਲੇ ਨੀ
ਖਿੱਚ-ਖਿੱਚ selfie ਆਂ
Battery ਤੂੰ ਕਰਤੀ drain ਨੀ..
ਦਿੱਤੀ ਜੇ ਨਾ entry, ਅੱਪਾਂ ਨੂੰ club ਵਿਚ
ਤੂੰ ਹੀ ਮੈਨੂੰ ਕਰੇਂਗੀ blame ਨੀ..
Too Much Late ਹੋ ਗਏ ਆਂ
ਛੇੱਤੀ ਕਰ ਚਡ ਜਾਵੇ ਨਾ ਸਵੇਰ ਨੀ..
Too Much Late ਹੋ ਗਏ ਆਂ
ਛੇੱਤੀ ਕਰ ਚਡ ਜਾਵੇ ਨਾ ਸਵੇਰ ਨੀ….Too Much
Dolce Gabbana ਪਾਕੇ ਤੂੰ ਨਿਕਲੇ
ਪੂਰਾ town ਤੇਰੇ ਉੱਤੇ ਕਰਦਾ try..
ਜਿੰਨੀ ਵੀ ਤੂੰ ਕਰੇਇ wait ਪੁੱਲ (ਭੁੱਲ ) ਗਯਾ ਮੈਂ
ਹੁਸਨ ਤੇਰੇ ਨੇ ਮੈਨੂੰ ਕਰਤਾ ਸ਼ੁਦਾਈ..
Dolce Gabbana ਪਾਕੇ ਤੂੰ ਨਿਕਲੇ
ਪੂਰਾ town ਤੇਰੇ ਉੱਤੇ ਕਰਦਾ try..
ਜਿੰਨੀ ਵੀ ਤੂੰ ਕਰੇਇ wait ਪੁੱਲ (ਭੁੱਲ ) ਗਯਾ ਮੈਂ
ਹੁਸਨ ਤੇਰੇ ਨੇ ਮੈਨੂੰ ਕਰਤਾ ਸ਼ੁਦਾਈ..
ਸੋਹਣੀਏ ਤੇ ਸੁਨੱਖੀ, ਅੰਖ ਤੇਰੇ ਉੱਤੇ ਰਖੀ
ਤੈਨੂੰ ਦਿਲ ਵਿਚ ਕਿੱਤਾ ਐ frame ਨੀ..
ਦਿੱਤੀ ਜੇ ਨਾ entry, ਅੱਪਾਂ ਨੂੰ club ਵਿਚ
ਤੂੰ ਹੀ ਮੈਨੂੰ ਕਰੇਂਗੀ blame ਨੀ..
Too Much Late ਹੋ ਗਏ ਆਂ
ਛੇੱਤੀ ਕਰ ਚਡ ਜਾਵੇ ਨਾ ਸਵੇਰ ਨੀ..
Too Much Late ਹੋ ਗਏ ਆਂ
ਛੇੱਤੀ ਕਰ ਚਡ ਜਾਵੇ ਨਾ ਸਵੇਰ ਨੀ..
Too Much Late ਹੋ ਗਏ ਆਂ
ਛੇੱਤੀ ਕਰ ਚਡ ਜਾਵੇ ਨਾ ਸਵੇਰ ਨੀ…
Too Much Late ਹੋ ਗਏ ਆਂ
ਛੇੱਤੀ ਕਰ ਚਡ ਜਾਵੇ ਨਾ ਸਵੇਰ ਨੀ….
Too Much Late ਹੋ ਗਏ ਆਂ…….
Too Much Late Punjabi Song Lyrics
Das (10) wjjan lage aa
Main kya panj (5) mint (mintues) re gye
Chhetti-Chhetti ho ja tu tayaar ni..
Thalle ground floor te
Gaddi vich betha
Karda main tera intezaar ni..
Jaana ae club appan
King te queen ban
Hondi jaye appa nu ae der ni..
Ditti je na entry, appan nu club vich
Tu hi mainu karengi blame ni..
Too Much Late ho gye aan
Chhetti kar chad jaave na sawer ni..
Too Much Late ho gye aan
Chhetti kar chad jaave na sawer ni..Too Much
Too Much Late ho gye aan..
Too Much Late ho gye aan..
Pura week tak tu kithe mildi ni mainu
Saturday di mainu puri wait hondi aa..
Weekened utte aake milna honda ae
Make up kardi tu late hondi aa..
Pura week tak tu kithe mildi ni mainu
Saturday di mainu puri wait hundi aa..
Weekened utte aake milna hunda ae
Make up kardi tu late hundi aa..
Karo (ghar) appan nikle ni
Khich-Khich selfieyaan
Battery tu karti drain ni..
Ditti je na entry, appan nu club vich
Tu hi mainu karengi blame ni..
Too Much Late ho gye aan
Chhetti kar chad jaave na sawer ni..
Ke Too Much Late ho gye aan
Chhetti kar chad jaave na sawer ni..Too Much
Dolce Gabbana paake tu nikle
Pura town tere utte karda try..
Jinni vi tu karayi wait pull(bhul)gya main
Husan tere ne mainu karta shudaayi..
Dolce Gabbana paake tu nikle
Pura town tere utte karda try..
Jinni vi tu karayi wait pull(bhul)gya main
Husan tere ne mainu karta shudaayi..
Sohnie te sunakhi, Ankh tere utte rakhi
Tainu dil vich kitta ae frame ni..
Ditti je na entry, appan nu club vich
Tu hi mainu karengi blame ni..
Too Much Late ho gye aan
Chhetti kar chad jaave na sawer ni..
Too Much Late ho gye aan
Chhetti kar chad jaave na sawer ni..
Too Much Late ho gye aan
Chhetti kar chad jaave na sawer ni..
Too Much Late ho gye aan
Chhetti kar chad jaave na sawer ni..
Too Much Late ho gye aan…….
Lyrical Diary-Too Much Late Punjabi Song Lyrics
Too Much Late Lyrics is the latest Punjabi track music composed by JassTheMuzikMan. The song is sung by Sunny Shawn & Lyrics are penned by Happy Hemant.
Song Bangladesh-Lyrical Diary
Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.
Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.