Juti Jharrke Punjabi Song- Lyrics

Juti Jharrke Punjabi Song Lyrics

Yeah Proof…

ਤੂੰ ਬੈਠੀ ਜੁਟੀ ਝਾੜ ਕੇ
ਵੇ ਰਾਖੈਨ ਮੈਨੂੰ ਤਦ ਕੇ
ਵੇ ਯਾਰ ਬੇਲੀ ਰੱਖਦਾ ਐ
ਤੂੰ PK ਉੱਤੇ ਛੱਡ ਕੇ..

ਤੂੰ ਬੈਠੀ ਜੁਟੀ ਝਾੜ ਕੇ
ਵੇ ਰਾਖੈਨ ਮੈਨੂੰ ਤਦ ਕੇ
ਵੇ ਯਾਰ ਬੇਲੀ ਰੱਖਦਾ ਐ
ਤੂੰ PK ਉੱਤੇ ਛੱਡ ਕੇ..

ਚੋਰੀ ਚੋਰੀ ਤੱਕਦਾ ਐ ਕਿੰਨੀਆਂ beauty’ਆ
ਵੇ ਜਾਨ ਬੁਝ ਰੱਖਦਾ ਐ ਮੈਨੂੰ ਸਾਦ ਕੇ…

ਕਯੋ ਮਾਰਦੀ current ਨੀ
ਹਾਏ ਖੇਡ ਦੀ stunt ਨੀ
ਓ ਜਿੰਨੀ ਪੋਲੀ (ਭੋਲੀ) ਸ਼ਕਲੋਂ ਨੀ
ਉੱਨੀ ਹੀ ਤੂੰ ਛੰਤ ਨੀ..

ਕਯੋ ਮਾਰਦੀ current ਨੀ
ਹਾਏ ਖੇਡ ਦੀ stunt ਨੀ
ਓ ਜਿੰਨੀ ਪੋਲੀ (ਭੋਲੀ) ਸ਼ਕਲੋਂ ਨੀ
ਉੱਨੀ ਹੀ ਤੂੰ ਛੰਤ ਨੀ..

ਸਾਰਾ week ਵੈਸੇ ਵੀ ਤਾਂ ਤੇਰੇ ਨਾਲ ਲਾਈ ਦਾ
ਕਦੇ ਕਦੇ ਯਾਰ ਬੇਲੀ ਹੁੰਦੇ on hunt ਨੀ..
ਕਦੇ ਯਾਰ ਬੇਲੀ ਹੁੰਦੇ..

ਹੋ 35 ਦਿਨ ਪਹਿਲਾਂ ਮੈਨੂੰ film ਦਿਖਾਇ ਸੀ
ਤੂੰ ਯਾਦ ਮੇਨੂ ਓ ਦਿਨ ਹੀ coffee ਸੀ ਪਿਯਾਯੀ ਮੇਨੂ..
ਪੰਜ (5) ਘੰਟੇ ਹੋ ਗਏ ਤੈਂਨੂੰ love you ਵੀ ਆਖਿਆ ਨੂੰ
ਲੱਗਦਾ ਐ ਐਨਾ ਚਿਰ ਯਾਦ ਮੇਰੀ ਆਈ ਤੈਂਨੂੰ..

ਫ਼ਿਲਮਾਂ ਲਿਆ ਦੁ ਤੈਂਨੂੰ ਕਲ ਪੰਜ ਸਤਿ(5-7) ਨੀ
ਸਿਖਰ ਦੁਪਹਿਰੇ ਕਾਹਤੋਂ ਕਰਿ ਜਾਵੇ ਅੱਤ ਨੀ
ਪਯਾਰ ਤੇ ਰੱਕਣੇ ਬਸ ਦਿਲੋਂ ਹੋਣਾ ਚਾਹੀਦਾ
Love you ਤੇ ਕਾਹਤੋਂ ਤੇਰੀ ਅੜੀ ਰੇਂਦੀ ਮੇਟ ਨੀ..
O Love you ਤੇ ਕਾਹਤੋਂ ਤੇਰੀ ਅੜੀ ਰੇਂਦੀ ਮੇਟ ਨੀ..

ਵੇ ਤੂੰ ਵੀ ਕਾਹਤੋਂ ਰਖੇ ਗੁੱਸਾ
ਅੰਬਰਾਂ ਤੋਂ ਚੜ੍ਹ ਕੇ
ਬੈਠੀ ਜੁਟੀ ਝਾੜਕੇ ਵੇ
ਰਾਖੇ ਮੈਨੂੰ ਤਾੜ ਕੇ
ਬਈ ਯਾਰ ਬੇਲੀ ਰੱਖਦੇ PK ਉੱਤੇ ਚੜ੍ਹ ਕੇ
ਚੋਰੀ ਚੋਰੀ ਤੱਕਦਾ ਐ ਕਿੰਨੀਆਂ beauty’aa
ਵੇ ਜਾਨ ਬੁਝ ਰੱਖਦਾ ਐ ਮੈਨੂੰ ਸਾਦ ਕੇ…..ਹੂਹੂ

ਓ ਵੇਲਿਆਂ ਦੇ ਵਰਗਾ style ਵੀ ਮੈਂ ਛਾਡਤ
ਨੀ ਜਦੋਂ ਦਾ ਰੱਕਣੇ ਤੇਰਾ ਹੋ ਗਯਾ..
ਅਣਖ ਵਾਲੀ ਘੂਰ ਨਾਲ ਠਾਰ ਦਿੰਦਾ ਸੀ ਜੋ
ਅੱਖਾਂ ਤੇਰੀਆਂ ਦੇ ਵਿਚ ਖੋ ਗਯਾ

ਉਹ ਜਾਂਦੀ ਮੈਂ ਚੋਰੀ ਚੋਰੀ ਖੇਡੇ ਤੂੰ ਸ਼ਿਕਾਰ
Load ਰੱਖਦਾ ਥੇ gun ਓ,
ਮੀਨੁਤੇ ਚ ਹੁੰਦਾ ਤੈਯਾਰ..
ਅੱਧੀ ਬੈੱਲ ਵੱਜਾ ਨੀ ਦਿੰਦਾ ਕਿਸੇ ਯਾਰ ਦੀ ਵੇ
ਅੰਖ ਨੂੰ ਚਮਕ ਦੇਇ ਹੁਣ ਐ ਫਰਾਰ
ਅੰਖ ਨੂੰ ਚਮਕ ਦੇਇ ਹੁਣ ਐ ਫਰਾਰ..

ਨੀ ਅਹਿ ਤੇ ਜਦੋਂ ਜਾਰੀ ਹੋ ਜਾਏ-,
ਕਿਸੇ ਨੂੰ warrant ਨੀ..
ਕਯੋਂ ਮਾਰਦੀ current ਨੀ
ਹਾਏ ਖੇਡ ਦੀ stunt ਨੀ
ਓ ਜਿੰਨੀ ਪੋਲੀ (ਭੋਲੀ) ਸ਼ਕਲੋਂ ਨੀ
ਉੱਨੀ ਹੀ ਤੂੰ ਛੰਤ ਨੀ..
ਸਾਰਾ week ਵੈਸੇ ਵੀ ਤਾਂ ਤੇਰੇ ਨਾਲ ਲਾਈ ਦਾ
ਕਦੇ ਕਦੇ ਯਾਰ ਬੇਲੀ ਹੁੰਦੇ ਓਂ hunt ਨੀ..
ਕਦੇ ਕਦੇ ਯਾਰ ਬੇਲੀ ਹੁੰਦੇ ਓਂ hunt ਨੀ…

ਜਾ ਤਾਂ ਮੇਰਾ ਹੋਜਾ
ਜਾ ਤਾਂ ਯਾਰ ਨੂੰ ਹੀ ਰੱਖ ਤੂੰ
ਮੋੜਦੇ ਨਿਸ਼ਾਨੀ ਅਜੇ ਹੋਜਾ ਫੇਰ ਵੱਖ ਤੂੰ..

ਤੂੰ ਤਾਂ ਜਿੰਦ ਜਾਨ ਮੇਰੀ ਖੱਡੂ ਤੇਰੇ ਨਾਲ ਨੀ
ਪਾਰੇ ਔਖੇ ਵੇਲੇ ਯਾਰ ਬੰਨਦੇ ਨੇ ਢਾਲ ਨੀ..
ਓ ਪਾਰੇ ਔਖੇ ਵੇਲੇ ਯਾਰ ਬੰਨਦੇ ਨੇ ਢਾਲ ਨੀ..

ਓ Grewala ਚੰਗਾ ਕਿੱਤਾ ਗੱਲ ਖਾਣੇ ਵਾਦ ਕੇ
ਤੂੰ ਬੈਠੇ ਜੁਟੀ ਝਾੜਕੇ
ਵੇ ਰਖੇ ਮੈਨੂੰ ਤਾੜ ਕੇ
ਵੇ ਯਾਰ ਬੇਲੀ ਰੱਖਦਾ ਐ PK ਉੱਤੇ ਚੜ੍ਹ ਕੇ

ਹੋ ਮਾਰਦੀ current ਨੀ
ਹਾਏ ਖੇਡ ਦੀ stunt ਨੀ
ਓ ਜਿੰਨੀ ਪੋਲੀ (ਭੋਲੀ) ਸ਼ਕਲੋਂ ਨੀ
ਉੱਨੀ ਹੀ ਤੂੰ ਛੰਤ ਨੀ..

Juti Jharrke Punjabi Song Lyrics

Yeah Proof…

Tu bethi Juti Jharr ke
ve Rakhein mainu tad ke
Ve yaar beli rakhda ae
Tu PK utte chaad ke

Tu bethi Juti Jharr ke
ve Rakhein mainu taad ke
Ve yaar beli rakhda ae
Tu PK utte chaad ke,,

Chori-Chori takda ae kinniyan beauty’aa
Ve jaan-bujh rakhda ae mainu saad ke…

Kyo maardi current ni
Haye khed di stunt ni
O jinni poli (bholi) shakalo ni
Onni hi tu chant ni..

Ho maardi current ni
Haye khed di stunt ni
O jinni poli shakalo ni
Onni hi tu chant ni..

Saara week vese vi taan tere naal laayi da
Kade kade yaar beli hunde on hunt ni..
kade yaar beli hunde..

Ho 35(penti) din pehla menu film dikhayi si
Tu yaad menu o din hi coffee si piyayi menu..
Panj (5) ghante ho gaye tennu love you vi aakheya nu
Lagda ae aina chir yaad meri aayi tennu..

Filma leya du tennu kal 5-7 (panj-satt) ni
Sikhaar dupere kaahton kari jaave att ni
Pyar te rakkane bas dilo hona chahida
Love you te kaahton teri adi rendi mat ni..
O Love you te kaahton teri adi rendi matt ni..

Ve tu vi kaahton rakhe gussa
ambar’aan ton chaadh ke
Baithi juti jharrke ve
Rakhe mainu taad ke
Bai yaar beli rakhdae PK utte chaadh ke
Chori-Chori takda ae kinniyan beauty’aa
Ve jaan-bujh rakhda ae mainu saad ke…..hoohoo

O veliyan de varga style vi main chhadta
Ni Jado da rakkane tera ho gya
Ankh waali ghuur naal thaar dinda si jo
Ankhaan teriyan de wich kho gya

Oh jaandi mai chori chori khede tu shikaar
Load rakhda the gun o,
minute ch hunda taiyar..
Adhi bell waja ni dinda kisey yaar di ve
Ankh nu chamak deya huna ae faraar
Ankh nu chamak deya huna ae faraar..

Ni aeh te jado jaari ho jaye,
kise nu warrant ni..
Kyo maardi current ni
Haye khed di stunt ni
O jinni poli(bholi) shakalo ni
Onni hi tu chant ni..
Saara week vese vi taan tere naal laayi da
Kade kade yaar beli hunde on hunt ni..
Kade kade yaar beli honde on hunt ni..

Jaa taan mera hoja
jaa taan yaara nu hi rakh tu
Mod de nishani aj hoja fer vakh tu..

Tu taa jind jaan meri khaddu tere naal ni
Paare okhe vele yaar bann’de ne dhaal ni..
O Paare okhe vele yaar bann’de ne dhaal ni..

O Grewala changa kitta gal khaane vaad ke
Tu baithe juti jhar ke
Ve rakhe menu taad ke
Ve yaar beli rakhda ae PK utte chaadh ke

Ho maardi current ni
Haye khed di stunt ni
O jinni poli(bholi) shakalo ni
Onni hi tu chant ni..

Yeah Proof…

Lyrical Diary-Juti Jharrke Punjabi Song Lyrics

Juti Jharrke Lyrics is a latest punjabi track(2019) from sung by Hardeep Grewal, Afsana Khan.The music has bee composed by Proof

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.