Ik Pal Punjabi Song- Lyrics

Ik Pal Punjabi Song Lyrics

ਵੇ ਇਕ ਪਲ ਬੈਹ ਜਾ ਮੇਰੇ ਕੋਲ
ਵੇ ਸੱਜਣਾ ਮੈਨੂੰ ਤੇਰੀ ਲੋੜ..
ਵੇ ਇਕ ਪਲ ਬੈਹ ਜਾ ਮੇਰੇ ਕੋਲ
ਵੇ ਸੱਜਣਾ ਮੈਨੂੰ ਤੇਰੀ ਲੋੜ..

ਵੇ ਇਕ ਵਾਰੀ ਆਜਾ
ਮੈਨੂੰ ਸੀਨੇ ਨਾਲ ਲਾਜ..ਹਾਏ
ਜ਼ਿੰਦਗੀ ਜਯੋਨ (ਜੀਨੇ) ਦਾ ਸਲੀਕਾ ਤੂੰ ਸਿੱਖਾਂ ਜਾ
ਵੇ ਸੱਜਣਾ ਮੈਨੂੰ ਤੇਰੀ ਲੋੜ..
ਵੇ ਇਕ ਪਲ ਬੈਹ ਜਾ ਮੇਰੇ ਕੋਲ
(ਵੇ ਸੱਜਣਾ ਮੈਨੂੰ ਤੇਰੀ ਲੋੜ..)

ਜੇ ਤੇਰੇ ਨਾਲ ਲਾਈਆਂ ਸੀ
ਵੇ ਜ਼ਿੰਦਗੀ ਚ ਤੇਰੇ ਨਾਲ ਨਿਭਾਉਣੀਆਂ..ਹਾਏ
ਜ਼ਿੰਦਗੀ ਚ ਇਕ ਬਸ
ਤੇਰੀਆਂ ਹੀ ਰਾਹ ਮੈਂ ਸੰਜੋਨੀਆਂ..

ਜੇ ਤੇਰੇ ਨਾਲ ਲਾਈਆਂ ਸੀ
ਵੇ ਜ਼ਿੰਦਗੀ ਚ ਤੇਰੇ ਨਾਲ ਨਿਭਾਉਣੀਆਂ..ਹਾਏ
ਜ਼ਿੰਦਗੀ ਚ ਇਕ ਬਸ
ਤੇਰੀਆਂ ਹੀ ਰਾਹ ਮੈਂ ਸੰਜੋਨੀਆਂ..
ਵੇ ਸੱਜਣਾ ਹੋਰ ਨਾ ਮੈਨੂੰ ਰੋਕ..

ਵੇ ਇਕ ਪਲ ਬੈਹ ਜਾ ਮੇਰੇ ਕੋਲ
ਵੇ ਸੱਜਣਾ ਮੈਨੂੰ ਤੇਰੀ ਲੋੜ..

ਜੇ ਤੂੰ ਨਾਇਯੋਂ ਔਨਾਂ
ਅਹਿ ਜ਼ਿੰਦਗੀ ਮੈਂ ਤੇਰੇ ਨਾ (name) ਵੇ ਲੈ ਦਿਆਂ..ਹਾਏ
ਤੇਰੇ ਬਿਨਾ ਦਿਨ ਮੇਰੇ
ਕਾਲੀਆਂ ਹੀ ਰਾਤਾਂ ਬਣ ਜਾਣੀਆਂ..

ਜੇ ਤੂੰ ਨਾਇਯੋਂ ਔਨਾਂ
ਅਹਿ ਜ਼ਿੰਦਗੀ ਮੈਂ ਤੇਰੇ ਨਾ (name) ਵੇ ਲੈ ਦਿਆਂ..ਹਾਏ
ਤੇਰੇ ਬਿਨਾ ਦਿਨ ਮੇਰੇ
ਕਾਲੀਆਂ ਹੀ ਰਾਤਾਂ ਬਣ ਜਾਣੀਆਂ..

Samar Shergill ਕਰਦਾ ਫਰਿਆਦ
ਫਿਰੋਜ਼ਪੁਰ ਆਜਾ ਏਕ ਵਾਰ
ਫਿਰੋਜ਼ਪੁਰ ਆਜਾ ਏਕ ਵਾਰ..

ਵੇ ਇਕ ਪਲ ਬੈਹ ਜਾ ਮੇਰੇ ਕੋਲ
ਵੇ ਸੱਜਣਾ ਮੈਨੂੰ ਤੇਰੀ ਲੋੜ..
ਵੇ ਇਕ ਪਲ ਬੈਹ ਜਾ ਮੇਰੇ ਕੋਲ
ਵੇ ਸੱਜਣਾ ਮੈਨੂੰ ਤੇਰੀ ਲੋੜ..

ਹਾਅਆ ਹਾਅਆ ਹਾਅਆ ਹਾਅਆ

Ik Pal Punjabi Song Lyrics

Ve ik pal beh jaa mere kol
Ve sajna mainu teri lod..
Ve ik pal beh jaa mere kol
Ve sajna mainu teri lod..

Ve ik waari aaja
Mainu seene naal laaja..hayee
Zindagi jayon (jeene) da saleeka tu sikha ja
Ve sajna mainu teri lod
Ve ik pal beh jaa mere kol..
(Ve sajna mainu teri lod)

Je tere naal laayiyan si
Ve zindagi ch tere naal nibhoniyan..Haayee
Zindagi ch ik bas
Teriyan hi raaha mein sanjoniyan..

Je tere naal laayiyan si
Ve zindagi ch tere naal Nibhoniyan..Haaye
zindagi ch ik bas
Teriyan hi raaha mein sanjoniyan
Ve sajna hor na mainu rok..

Ve ik pal beh jaa mere kol
Ve sajna mainu teri lod..

Je tu naiyon auna
Aeh zindagi mein tere naa(name) ve la daiyan..Haaye
Tere bina din mere
Kaaliyan hi raat’aan ban jaaniyan..

Je tu naiyon auna
Aeh zindagi mein tere naa(name) ve la daiyan..Haaye
Tere bina din mere
Kaaliyan hi raat’aan ban jaaniyan..

Samar Shergill karda fariyaad
Farozpur aaja ik vaar
Farozpur aaja ik vaar..

Ve ik pal beh jaa mere kol
Ve sajna mainu teri lod..
Ve ik pal beh jaa mere kol
Ve sajna mainu teri lod..

Haaa Haaa Haaa

Lyrical Diary-Ik Pal Punjabi Song Lyrics

Ik Pal Lyrics is a latest punjabi sad track (2019) sung by & Lyrics are penned by Samar Shergill. The music has been composed by AR Deep

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.