Pachtayian Punjabi Song- Lyrics

Pachtayian Punjabi Song Lyrics

ਮੇਰੇ ਕੰਡਾ ਤੇਰੇ ਨਾਲ ਲਾਕੇ
ਵੇ ਮੈਂ ਪਛਤਾਇਆਂ ਸਜਣਾ
ਵੇ ਮੈਂ ਪਛਤਾਇਆਂ ਸਜਣਾ..

ਤੇਰੇ ਲਾਡ ਮੋਹੱਬਤੇਂ ਪਾਕੇ
ਵੇ ਮੈਂ ਪਛਤਾਇਆਂ ਸਜਣਾ
ਵੇ ਮੈਂ ਪਛਤਾਇਆਂ ਸਜਣਾ..
ਮੈਂ ਪਛਤਾਇਆਂ ਸਜਣਾ
ਮੈਂ ਪਛਤਾਇਆਂ ਸਜਣਾ..

ਬਿਨਾ ਗਲ਼ੋਂ ਤੇਰਾ ਐਵੇ
ਸਾਨੂੰ ਮੰਦਾ ਬੋਲਣਾ..
ਹੋਯਾ ਕਿ ਕਸੂਰ ਸਾਥੋਂ
ਦੱਸਦਾ ਨੀ ਟੋਲਨਾ..

ਹੋ ਬਿਨਾ ਗਲ਼ੋਂ ਤੇਰਾ ਐਵੇ
ਸਾਨੂੰ ਮੰਦਾ ਬੋਲਣਾ..
ਹੋਯਾ ਕਿ ਕਸੂਰ ਸਾਥੋਂ
ਦੱਸਦਾ ਨੀ ਟੋਲਨਾ..

ਜਿੰਦੜੀ ਨੂੰ ਰੋਗ ਲਗਾ ਕੇ
ਵੇ ਮੈਂ ਪਛਤਾਇਆਂ ਸਜਣਾ
ਵੇ ਮੈਂ ਪਛਤਾਇਆਂ ਸਜਣਾ..
ਮੈਂ ਪਛਤਾਇਆਂ ਸਜਣਾ
ਮੈਂ ਪਛਤਾਇਆਂ ਸਜਣਾ..

Why you left me alone
Stepped away from my home
You so far
You so far..

Tell me where was I wrong
Don’t wanna love anymore
You so far
You so far..

ਤੋੜਦਾ ਹੀ ਜਾਵੇਂ ਕੱਟੋ
ਪਯਾਰ ਦੀਆ ਤੰਦਾਂ ਨੂੰ..
ਤੇਰੇ ਬਾਜੋਂ ਰੋਵੈ ਬੇਰੀ
ਲੱਗ-ਲੱਗ ਕੰਡਾ ਨੂੰ..

ਤੋੜਦਾ ਹੀ ਜਾਵੇਂ ਕੱਟੋ
ਪਯਾਰ ਦੀਆ ਤੰਦਾਂ ਨੂੰ..
ਤੇਰੇ ਬਾਜੋਂ ਰੋਵੈ ਬੇਰੀ
ਲੱਗ-ਲੱਗ ਕੰਡਾ ਨੂੰ..

ਕਦੀ ਦੇਖ ਤੇ ਸੰਧੂਆਂ ਆਕੇ
ਵੇ ਹਾਲ ਸ਼ੁਦਾਈਆਂ ਸਜਣਾ
ਵੇ ਹਾਲ ਸ਼ੁਦਾਈਆਂ ਸਜਣਾ..
ਹਾਲ ਸ਼ੁਦਾਈਆਂ ਸਜਣਾ..
ਹਾਲ ਸ਼ੁਦਾਈਆਂ ਸਜਣਾ..
ਹਾਲ ਸ਼ੁਦਾਈਆਂ ਸਜਣਾ..

ਵੇ ਜਿੰਦ ਮਾਹੀ ਆਜਾ
ਗੱਲ ਨਾਲ ਲਾਜ..ਲਾਜ਼ਾਂ
ਤੇਰੀਆਂ ਉੜਿੱਕਾਂ ਵਿਚ
ਮੁਕ ਚੱਲੇ ਸਾਹ
ਵੇ ਜਿੰਦ ਮਾਹੀ ਆਜਾ..

Pachtayian Punjabi Song Lyrics

Dil kamlaa tere naal laake
Ve main Pachtayian sajna
Ve main Pachtayian sajna..

Tere laad mohabatan paake
Ve main Pachtayian sajna
Ve main Pachtayian sajna..
Main Pachtayian sajna
Main Pachtayian sajna..

Bina gallon tera aeve
Saanu manda bolna..
Hoya ki kasoor saathon
Dasda ni tolnaa..

Ho Bina gallon tera aeve
Saanu manda bolna..
Hoya ki kasoor saathon
Dasda ni tolnaa..

Jindadi nu rog laga ke
Ve main Pachtayian sajna
Ve main Pachtayian sajna..
Main Pachtayian sajna
Main Pachtayian sajna..

Why you left me alone
Stepped away from my home
You so far
You so far..

Tell me where was I wrong
Don’t wanna love anymore
You so far
You so far..

Tod’da hi jaavein katto
Pyar diya tanda nu..
Tere baajon rova beri
Lag-Lag kanda nu..

Tod’da hi jaavein katto
Pyar diya tanda nu..
Tere baajon rova beri
Lag-Lag kanda nu..

Kadi dekh te Sandhua aake
Ve haal shudaiyan sajna
Ve haal shudaiyan sajna..
Haal shudaiyaan sajna..
Haal shudaiyan sajna..
Haal shudaiyan sajna..

Ve jind maahi aaja
Gall naal laaja..Laajaaa
Teriyan udikkaan vich
Muk challe saah
Ve Jind maahi aajaaa….

Lyrical Diary-Pachtayian Punjabi Song Lyrics

Pachtayian Lyrics is the latest Punjabi sad track (2019) sung by Mehar Vaani ft. Garry Sandhu pens G Khan & Lyrics. The Music is composed by Kaler Habib

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.