47 Fellas Punjabi Song- Lyrics

47 Fellas Punjabi Song Lyrics

ਓ ਜੱਟ ਦੀ ਦੋਸਤੀ ਵੇਖੀ ਆਏ ਪੁੱਤਰ
ਵੇ ਦੁਸ਼ਮਣੀ ਵੇਖੇਂਗਾ ਤਾਂ ਤੈਂਨੂੰ ਯਾਦ ਆਊਗੀ

ਅਣਕਹੀਆਂ ਦੀ ਸ਼ੁਰੂ ਤੋਂ ਹੀ ਮਿਲੀ ਗੁੜਤੀ
ਕਰਦਿਆਂ ਕਾਮ ਹਿਕ ਠੋਕ ਬਾਲ੍ਯ

ਸ਼ੇਰਾਂ ਜੇਹਾ ਜੁਸੇ ਜਾਵਾਂ ਫਿੱਟ ਬੋਦੀਆਂ
Gym ਵਿਚ ਮਾਰਦਿਆਂ ਜ਼ੋਰ ਬਲੇਯਾ

ਹੋਏ ਸ਼ੇਰਾਂ ਜੇਹਾ ਜੁਸੇ ਜਾਵਾਂ ਫਿੱਟ ਬੋਦੀਆਂ
Gym ਵਿਚ ਮਾਰਦਿਆਂ ਜ਼ੋਰ ਬਲੇਯਾ

ਬੋਲਣੇ ਨੂੰ ਜਾਵਾਂ ਮਿੱਠੇ ਸ਼ਹਿਦ ਵਰਗੇ
ਬੋਲਣੇ ਨੂੰ ਜਾਵਾਂ ਮਿੱਠੇ ਸ਼ਹਿਦ ਵਰਗੇ
ਓ ਜੰਗ ਦੇ ਮੈਦਾਨ ਵਿਚ ਜਾਹਰ ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ
AK 47 ਜਾਹਿ ਯਾਰੀ ਜੱਟ ਦੀ)
AK 47 ਜਾਹਿ ਯਾਰੀ ਜੱਟ ਦੀ)

ਨਸ਼ੇ ਵਾਲਾ ਕੋਈ ਚਸਕਾ ਨੀ ਰੱਖਿਆ
ਆਸ਼ਿਕੀ ਤੋਂ ਪੋਹ ਪੋਹ ਦੂਰ ਰਹਿੰਦੇ ਨੇ

ਲਾਡ ਦੇ ਨੀ ਕਦੇ weapona ਦੇ ਸਿਰ ਤੇ
ਤਾੜ ਤਾੜ ਹਥਾਂ ਦੇ ਛਾਪਦੇ ਪੈਂਦੇ ਨੇ

ਹੋਏ ਲੜਦੇ ਨੀ ਕਦੀ weapona ਦੇ ਸਿਰ ਤੇ
ਤਾੜ-ਤਾੜ ਹਥਾਂ ਦੇ ਛਾਪਦੇ ਪੈਂਦੇ ਨੇ

ਤਕ ਦੇਂਦਾ ਬੰਦਾ ਯਾਰ ਜਾਨ ਵਾਂਗਣ
ਤਕ ਦੇਂਦਾ ਬੰਦਾ ਯਾਰ ਜਾਨ ਵਾਂਗਣ
ਓਏ ਲੱਗਣ ਨੀ ਦੇਂਦੇ ਕਿਥੇ ਪੈਰ ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ

ਟੇਂਡਸੇ ਚ ਜਾਮੇ ਢਿਲੋਨਾ ਦੇ ਲੈਣੇ ਚੋ
ਅਦਬ ਜੱਟਾਂ ਦਾ ਸਾਰਾ ਪਿੰਡ ਸੁਣੀਦਾ
ਆਉਂਦੀ support ਹਕ਼ ਵਿਚ ਫੈਸਲੇ
ਗੱਲਾਂ ਆਲਾ ਕਦੇ ਵੀ ਨੀ ਪਾਣੀ ਪੂਣੀ ਦਾ

ਹੋਏ ਆਉਂਦੀ support ਹਕ਼ ਵਿਚ ਫੈਸਲੇ
ਗੱਲਾਂ ਆਲਾ ਕਦੇ ਵੀ ਨੀ ਪਾਣੀ ਪੂਣੀ ਦਾ

ਇਕ ਪਾਸ ਹੁੰਦਾ ਜਾਮਾ ਜਦੋਂ ਪਾਟਦੇ
ਇਕ ਪਾਸ ਹੁੰਦਾ ਜਾਮਾ ਜਦੋਂ ਪਾਟਦੇ

ਛੱਡੇ ਨੀ ਕਦੇ ਵੀ ਇੱਦਾਂ ਵੈਰ ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ

The Kiddd

Zane Dhillon

Sunroof ਖੁਲੇ ਚੌੜੇ ਤਿਰੇ ਪਿੱਛੇ ਦੇ
ਸਦਕਾ ਤੇ ਚੱਲਣ ਜਹਾਜ ਜੱਟਾਂ ਦੇ

Sunroof ਖੁਲੇ ਚੌੜੇ ਤਿਰੇ ਪਿੱਛੇ ਦੇ
ਸਦਕਾ ਤੇ ਚੱਲਣ ਜਹਾਜ ਜੱਟਾਂ ਦੇ

ਚੋਰੀਆਂ ਚਲਾਕੀਆਂ ਚ ਨਾ ਨੀ ਬੋਲਦਾ
ਸਾਨੂ ਜਾਂ ਤੋਂ ਪਯਾਰੇ ਸੱਦੇ ਰੋਲ ਵੱਟਾਂ ਦੇ

ਕਰਮ ਤਾਸੀਰ ਠੰਡਾ ਨਾਇਯੋ ਸੋਚਦੇ
ਕਰਮ ਤਾਸੀਰ ਠੰਡਾ ਨਾਇਯੋ ਸੋਚਦੇ
ਥਾਇ ਰੱਖਦੇ ਨੇ ਨਿਰੇ ਕਹਿਰ ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ

AK 47 ਜਾਹਿ ਯਾਰੀ ਜੱਟ ਦੀ
ਕੱਲਾ ਕੱਲਾ ਯਾਰ ਮੇਰਾ fire ਗਬਰੂ.

47 Fellas Punjabi Song Lyrics

O jatt di dosti vekhi ae puttra
Ve dushmani vekhenga tan tennu yaad aaugi

Ankheyan di shuru to hi mili gudti
kardeyan kaam hik thok balya

Sheran jeha juse javan fit bodiyan
Gym vich mardeyan jor baleya

Hoye sheran jeha juse javan fit bodiyan
Gym vich mardeyan jor baleya

Bolne nu javaan mithe shehad warge
Bolne nu javaan mithe shehad varge
O jang de maidan vich jaher gabru

AK 47 jahi yaari jatt di
Kalla kalla yaar mera fire gabru

AK 47 jahi yaari jatt di
Kalla-kalla yaar mera fire gabru
AK 47 jahi yaari jatt di)
AK 47 jahi yaari jatt di)

Nashe wala koi chaska ni rakheya
Ashiqui toh poha poha door rehnde ne

Lad de ni kade weapona de sir te
Taad taad hathaan de chapede pende ne

Hoye ladde ni kadi weapona de sir te
Taad taad hathaan de chapede pende ne

Tak denda banda yaar jan wangna
Tak denda banda yaar jan wangna
Oye lagan ni dende kithe pair gabru

AK 47 jahi yaari jatt di
kalla kalla yaar mera fire gabru

AK 47 jahi yaari jatt di
kalla kalla yaar mera fire gabru

Tindse ch jame dhilona de laane cho
Adb jattan da saara pind sunida
Aundi support haq vich faisle
Gallan ala kade vi ni pani pooni da

Hoye aundi support haq vich faisle
Gallan ala kade vi ni pani pooni da

Ek paasa hunda jama jadon paatde
Ek paasa hunda jama jadon paatde

Chadde ni kade vi iddan vair gabru

AK 47 jahi yaari jatt di
Kalla kalla yaar mera fire gabru

AK 47 jahi yaari jatt di
Kalla kalla yaar mera fire gabru

The Kiddd

Zane Dhillon

Sunroof khule chaude tyre picche de
Sadka te challan jahaj jattan de

Sunroof khule chaude tyre picche de
Sadka te challan jahaj jattan de

Choriyan chalakiyan ch na ni bolda
Sanu jaan to pyaare sadde role vattan de

Karm taseer thanda naiyo sochde
Karm taseer thanda naiyo sochde
Thaai rakhde ne nire kaher gabru

AK 47 jahi yaari jatt di
Kalla kalla yaar mera fire gabru

AK 47 jahi yaari jatt di
Kalla kalla yaar mera fire gabru

AK 47 jahi yaari jatt di
Kalla kalla yaar mera fire gabru

AK 47 jahi yaari jatt di
Kalla kalla yaar tera fire gabru..

Lyrical Diary-47 Fellas Punjabi Song Lyrics

47 Fellas Lyrics is a latest punjabi track. The song is sung by & Lyrics are penned by Zane Dhillon. The song has been composed by The Kidd

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.